ਉੱਧਰ ਕਾਂਗਰਸ ‘ਚ ਘਮਸਾਣ, ਇੱਧਰ ਫੌਜੀ ਸਾਹਿਬ ਦਾ ਮੂਡ ਨਮਕੀਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਗੁਜ਼ਾਰ ਰਹੇ ਹਨ। ਕੈਪਟਨ ਨੇ ਸ਼ਨੀਵਾਰ ਨੂੰ ਮੁਹਾਲੀ ਸਥਿਤ ਆਪਣੇ ਮੋਹਿੰਦਰ ਬਾਗ ਫਾਰਮ ਹਾਊਸ ਵਿੱਚ ਐੱਨਡੀਏ ਦੇ ਸਾਥੀਆਂ (23ਵੇਂ ਤੇ 24ਵੇਂ ਕੋਰਸ) ਲਈ ਡਿਨਰ ਪਾਰਟੀ ਕੀਤੀ।
