ਹਾਈਕੋਰਟ ‘ਚ ਅੱਜ ਵੀ ਬੰਦ ਪਿਆ ਰਹਿ ਗਿਆ ਡਰੱਗ ਰੈਕੇਟ ਰਿਪੋਰਟ ਵਾਲਾ ਲਿਫਾਫਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅੱਜ ਵੀ ਨਸ਼ਾ ਤਸਕਰੀ ਨਾਲ ਸਬੰਧਿਤ ਬੰਦ ਲਿਫਾਫਾ ਮੁੜ ਖੁੱਲ੍ਹਣ ਤੋਂ ਰਹਿ ਗਿਆ। ਅਦਾਲਤ ਨੇ ਅੱਜ ਦੂਜੇ ਦਿਨ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਡੀਜਰੀ ਸਸ਼ੀਕਾਂਤ ਨੇ ਅਦਾਲਤ ‘ਤੇ ਜ਼ੋਰ ਪਾਇਆ ਕਿ ਲੋਕਹਿੱਤ ਮਾਮਲੇ ਪਹਿਲ ਦੇ ਆਧਾਰ
