ਰਿਪੋਰਟਰ ਦੇ ਮਾਇਕ ਦੀ ਤਾਰ ‘ਚ ਫਸਕੇ ਲੱਥੀ ਨਿਹੰਗ ਸਿੰਘ ਦੀ ਪੱਗ, ਹੰਗਾਮਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਿੰਘੂ ਬਾਰਡਰ ਉੱਤੇ ਹੋਈ ਬੇਅਦਬੀ ਦੇ ਮਾਮਲੇ ਤੋਂ ਬਾਅਦ ਇਕ ਵਿਅਕਤੀ ਦੀ ਹੱਤਿਆ ਦੇ ਦੋਸ਼ ਹੇਠ ਨਿਹੰਗ ਸਿੰਘ ਸਰਬਜੀਤ ਸਿੰਘ ਦਾ ਅੱਜ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ। ਇਸ ਦੌਰਾਨ ਜਦੋਂ ਪੁਲਿਸ ਨਿਹੰਗ ਸਿੰਘ ਨੂੰ ਅਦਾਲਤ ਤੋਂ ਬਾਹਰ ਲੈ ਕੇ ਆ ਰਹੀ ਸੀ ਤਾਂ ਉਸ ਵੇਲੇ ਮੀਡੀਆ ਵੀ ਇਸ
