ਕੇਂਦਰ ‘ਚ ਪੰਜਾਬੀ ਬਣੀ ਪਟਰਾਣੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਪੜ੍ਹ ਕੇ ਆਈਏਐੱਸ ਹੀ ਨਹੀਂ, ਡਾਕਟਰ ਵੀ ਬਣ ਸਕੋਗੇ। ਕੇਂਦਰ ਸਰਕਾਰ ਨੇ ਨੀਟ ਦੀ ਪ੍ਰੀਖਿਆ ਪੰਜਾਬੀ ਸਮੇਤ 13 ਭਾਸ਼ਾਵਾਂ ਵਿੱਚ ਦੇਣ ਦੀ ਆਗਿਆ ਦਿੱਤੀ ਹੈ। ਜਿਨ੍ਹਾਂ ਹੋਰ ਭਾਸ਼ਾਵਾਂ ਵਿੱਚ ਡਾਕਟਰੀ ਦੀ ਪ੍ਰੀਖਿਆ ‘ਨੀਟ’ ਇਸ ਵਾਰ ਤੋਂ ਦਿੱਤੀ ਜਾ ਸਕੇਗੀ, ਉਨ੍ਹਾਂ ਵਿੱਚ ਮਰਾਠੀ, ਅਸਮੀ, ਬੰਗਲਾ, ਗੁਜਰਾਤੀ, ਕੰਨੜ, ਮਲਿਆਲਮ, ਉੜੀਆ,