ਕਲਿਆਣੀ ਸਿੰਘ ਦੇ ਵਕੀਲ ਨੇ ਕੀਤਾ ਵੱਡਾ ਖੁਲਾਸਾ
‘ਦ ਖ਼ਾਲਸ ਬਿਊਰੋ : ਸਿੱਪੀ ਸਿੱਧੂ ਕਤਲ ਕੇਸ ਦੀ ਮੁਲਜ਼ਮ ਕਲਿਆਣੀ ਸਿੰਘ ਦੇ ਵਕੀਲ ਨੇ CBI ਜਾਂਚ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਕਲਿਆਣੀ ਨੇ ਸਿੱਪੀ ‘ਤੇ 2 ਫਾਇਰ ਕੀਤੇ। ਪਹਿਲਾਂ CBI ਕਹਿ ਰਹੀ ਸੀ ਕਿ ਕਲਿਆਣੀ ਨੇ ਸੁਪਾਰੀ ਦਿੱਤੀ ਤੇ ਹੁਣ ਕਹਿ ਰਹੀ ਹੈ ਕਿ ਕਲਿਆਣੀ
