Punjab

ਮੁਹਾਲੀ ਨੂੰ ਮਿਲਿਆ ਇੱਕ ਨਵਾਂ ਕੈਂਸਰ ਇੰਸਟੀਚਿਊਟ, ਜਾਣੋ ਕੀ ਹੈ ਖਾਸੀਅਤ…!

A cancer hospital was inaugurated in Mohali

‘ਦ ਖ਼ਾਲਸ ਬਿਊਰੋ : ਮੁਹਾਲੀ ‘ਚ ਆਮ ਲੋਕਾਂ ਲਈ ਕੈਂਸਰ ਇੰਸਟੀਚਿਊਟ ਖੋਲਿਆ ਗਿਆ ਹੈ। ਸੋਹਾਣਾ ਹਸਪਤਾਲ ਵੱਲੋਂ ਇਹ ਕੈਂਸਰ ਰਿਸਰਚ ਇੰਸਟੀਚਿਊਟ ਤਿਆਰ ਕੀਤਾ ਗਿਆ ਹੈ। ਇਹ ਹਸਪਤਾਲ ਅਤਿ ਆਧੁਨਿਕ ਮਸ਼ੀਨਾਂ ਨਾਲ ਲੈਸ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਵੀ ਇਸ ਮੌਕੇ ਮੌਜੂਦ ਸਨ। ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਦੀ ਯਾਦ ਇਸ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਹੈ। ਸੋਹਾਨਾ ਕੈਂਸਰ ਰਿਸਰਚ ਇੰਸਟੀਚਿਊਟ ਕੈਂਸਰ ਦੇ ਨਵੀਨਤਮ ਇਲਾਜਾਂ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਵਿਆਪਕ ਕੈਂਸਰ ਦੇਖਭਾਲ ਪ੍ਰਦਾਨ ਕਰਦਾ ਹੈ।

  • ਓਨਕੋਲੋਜਿਸਟਸ ਅਤੇ ਸਰਜਨਾਂ ਦੀ ਉੱਚ ਤਜਰਬੇਕਾਰ ਟੀਮ
  • ਓਪੀਡੀ – ਮੈਡੀਕਲ, ਸਰਜੀਕਲ ਅਤੇ ਰੇਡੀਏਸ਼ਨ
  • ਨਿਊਕਲੀਅਰ ਮੈਡੀਸਨ ਅਤੇ ਐਡਵਾਂਸਡ ਪੀਈਟੀ ਸਕੈਨ
  • ਕੈਂਸਰ ਓਪੀਡੀ ਮੁਫਤ
  • 24×7 NABL ਮਾਨਤਾ ਪ੍ਰਾਪਤ ਲੈਬ
  • ਐਡਵਾਂਸਡ ਪੀਈਟੀ ਸੀਟੀ ਸਕੈਨ @INR10000
  • ਰੇਡੀਏਸ਼ਨ ਥੈਰੇਪੀ @INR 75000 ਤੋਂ ਸ਼ੁਰੂ ਹੁੰਦੀ ਹੈ
  • ਔਨਕੋਲੋਜੀ/ਕੈਂਸਰ ਟੈਸਟਾਂ ‘ਤੇ 25% ਦੀ ਛੋਟ
  • ਮਾਹਰ ਸਲਾਹ ਅਤੇ ਦੂਜੀ ਰਾਏ ਲਈ ਕਾਲ ਕਰੋ: 87250-01155