Punjab

“ਨਵੇਂ ਸਿਸਟਮ ਨੂੰ ਦੇਣਾ ਬਣਦਾ ਹੈ ਸਮਾਂ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ‘ਚ ਬਲੇਮ ਗੇਮ ਨਹੀਂ ਹੈ। ਪਾਰਟੀ ਪ੍ਰਚਾਰ ਵਿੱਚ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ। ਬਲੇਮ ਗੇਮ ਵਿੱਚੋਂ ਕਦੇ ਕੁੱਝ ਨਹੀਂ ਨਿਕਲਦਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਚੁਣਿਆ ਗਿਆ ਬਦਲਾਅ ਕਿਸ ਹੱਦ ਤੱਕ ਪੂਰਾ ਉੱਤਰਦਾ ਹੈ,

Read More
Punjab

ਬੀਜੇਪੀ ਨੇ ਆਪ ‘ਤੇ ਲਾਏ ਮਸ਼ੀਨਰੀ ਨਾਲ ਗੜਬੜੀ ਦੇ ਦੋ ਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ‘ਤੇ ਵੱਡੇ ਇ ਲਜ਼ਾਮ ਲਗਾਏ ਹਨ। ਬੀਜੇਪੀ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਦੋ ਸ਼ ਲਗਾਏ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਪ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹਨ। ਉਨ੍ਹਾਂ ਕਿਹਾ ਕਿ ਆਪ ਦੇ ਖਾਸ ਪ੍ਰੋਗਰਾਮਾਂ ‘ਚ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ

Read More
Punjab

ਕੈਪਟਨ ਨੂੰ ਤਿੰਨ ਮਹੀਨੇ ਪਹਿਲਾਂ ਹਟਾਉਣਾ ਪਾਰਟੀ ਲਈ ਹੋਇਆ ਨੁਕ ਸਾਨਦੇਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਬਕਾ ਮੰਤਰੀ ਕਾਕਾ ਰਣਦੀਪ ਨੇ ਚੋਣਾਂ ਵਿੱਚ ਹਾਰਨ ਤੋਂ ਬਾਅਦ ਕਿਹਾ ਕਿ ਕਾਂਗਰਸ ਦੇ ਅੰਦਰੂਨੀ ਕਲੇਸ਼ ਕਾਰਨ ਪਾਰਟੀ ਦੀ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੁੱਝ ਵੱਡੇ ਆਗੂਆਂ ਦੀ ਇੱਕ ਗੱਲ ‘ਤੇ ਸਹਿਮਤੀ ਨਾ ਹੋਣ ਕਾਰਨ ਲੋਕਾਂ ਵਿੱਚ ਗ਼ਲਤ ਸੁਨੇਹਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਤਿੰਨ

Read More
Punjab

‘ਆਪ’ ਦੀ ਵਿਧਾਇਕਾ ਦਾ ਪੁਲਿਸ ਵਾਲਿਆਂ ‘ਤੇ ਉਤਰਿਆ ਗੁੱ ਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਪ ਉਮੀਦਵਾਰ ਮੰਜੂ ਰਾਣਾ ਨੇ ਡੀਐੱਸਪੀ ਰੈਂਕ ਦੇ ਪੁਲਿਸ ਅਧਿਕਾਰੀ ਨੂੰ ਧਮ ਕਾਇਆ ਹੈ। ਉਨ੍ਹਾਂ ਨੇ ਕਿਹਾ ਕਿ ‘ਮੇਰੇ ਸਾਹਮਣੇ ਜ਼ੁਬਾਨ ਬੰਦ ਰੱਖੋ। ਉਨ੍ਹਾਂ ਨੇ ਚਪੇੜ ਮਾਰਨ ‘ਤੇ ਜ਼ੁਬਾਨ ਕੱਟਣ ਤੱਕ ਦੀ ਧਮ ਕੀ ਦੇ ਦਿੱਤੀ। ਇਸਦੇ ਨਾਲ ਹੀ ਅਧਿਕਾਰੀ ਨੂੰ ਤਬਾਦਲਾ ਕਰਨ ਤੱਕ ਦੀ ਵੀ ਧਮ ਕੀ ਦਿੱਤੀ।

Read More
Punjab

ਗਰੇਵਾਲ ਨੇ ‘ਆਪ’ ਦੀ ਨੀਅਤ ‘ਤੇ ਜਤਾਇਆ ਸ਼ੱਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਲਕ ਨੂੰ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਚੁੱਕੀ ਜਾਣ ਵਾਲੀ ਸਹੁੰ ਚੁੱਕ ਸਮਾਗਮ ਲਈ 40 ਏਕੜ ਕਣਕ ਵੱਢੇ ਜਾਣ ‘ਤੇ ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇ ਕੋਈ ਆਮ ਆਦਮੀ ਪਾਰਟੀ ‘ਤੇ ਸਵਾਲ ਚੁੱਕਦਾ ਹੈ ਤਾਂ ਉਸ ਨੂੰ ਇਹ ਸੋਸ਼ਲ ਮੀਡੀਆ ‘ਤੇ ਗਾਲਾਂ

Read More
Punjab

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਰੰਧਾਵੇ ਦੀ ਮੱਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਆਪਣਾ ਰੋਸ ਦਰਜ ਕਰਵਾਇਆ ਹੈ। ਰੰਧਾਵਾ ਨੇ ਜਥੇਦਾਰ ਦੇ ਉਸ ਬਿਆਨ ਨੂੰ ਲੈ ਕੇ ਰੋਸ ਪ੍ਰਗਟਾਇਆ ਹੈ ਜਿਸ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ

Read More
Punjab

ਐਕਸ਼ਨ ‘ਚ ਆਪ ਦੇ ਵਿਧਾਇਕ ਸਵਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਾਜ਼ਿਲਕਾ ਵਿੱਚ ਆਪ ਵਿਧਾਇਕ ਨਰਿੰਦਰਪਾਲ ਸਵਨਾ ਨੇ ਰੇਡ ਕੀਤੀ ਹੈ। ਨਰਿੰਦਰਪਾਲ ਸਵਨਾ ਅਧਿਕਾਰੀਆਂ ਨੂੰ ਨਾਲ ਲੈ ਕੇ ਮਾਈਨਿੰਗ ਵਾਲੀ ਜਗ੍ਹਾ ਪਹੁੰਚੇ। ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕ ਮੌਕੇ ‘ਤੋਂ ਫਰਾਰ ਹੋ ਗਏ। ਪੁਲਿਸ ਨੇ ਟਰੈਕਟਰ-ਟਰਾਲੀ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਨਾਜਇਜ਼ ਮਾਈਨਿੰਗ ਕਰਨ ਵਾਲਿਆ ਨੂੰ ਕਿਹਾ ਕਿ ਉਹ

Read More
Punjab

ਹਾਰ ਤੋਂ ਬਾਅਦ ਕਾਂਗਰਸ ਦਾ ਵਧਿਆ ਕ ਲੇਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਚੱਲਦਾ ਆ ਰਿਹਾ ਕਲੇਸ਼ ਕਰਾਰੀ ਹਾਰ ਤੋਂ ਬਾਅਦ ਹੋਰ ਤੇਜ਼ ਹੋ ਗਿਆ ਹੈ। ਪਾਰਟੀ ਦੇ ਵੱਡੇ ਆਗੂ ਇੱਕ-ਦੂਜੇ ਖਿਲਾਫ਼ ਹੀ ਖੁੱਲ੍ਹ ਕੇ ਨਿੱਤਰ ਆਏ ਹਨ ਅਤੇ ਹਾਰ ਦੀ ਠੀਕਰਾ ਇੱਕ-ਦੂਜੇ ਦੇ ਸਿਰ ਭੰਨ ਰਹੇ ਹਨ। ਨਵਜੋਤ ਸਿੱਧੂ ਕਹਿ ਰਹੇ ਹਨ ਕਿ ਉਨ੍ਹਾਂ ਨੂੰ

Read More
Punjab

ਹਾਰ ‘ਤੇ ਮੰਥਨ ਕਰੇਗੀ ਕਾਂਗਰਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਪਾਰਟੀ ਅੱਜ ਪੰਜਾਬ ਚੋਣਾਂ ਵਿੱਚ ਹੋਈ ਹਾਰ ‘ਤੇ ਮੰਥਨ ਕਰੇਗੀ। ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਇਹ ਬੈਠਕ ਬੁਲਾਈ ਹੈ। ਅੱਜ ਮਾਲਵੇ ਦੇ 69 ਉਮੀਦਵਾਰਾਂ ਨਾਲ ਬੈਠਕ ਕੀਤੀ ਜਾਵੇਗੀ। ਮਾਲਵੇ ਦੇ ਉਮੀਦਵਾਰਾਂ ਨਾਲ ਦੋ ਗੇੜਾਂ ‘ਚ ਬੈਠਕ ਕੀਤੀ ਜਾਵੇਗੀ। ਸਵੇਰੇ 11 ਵਜੇ ਪਹਿਲੇ ਦੌਰ ਦੀ ਮੀਟਿੰਗ ਵਿੱਚ ਫਤਿਹਗੜ੍ਹ ਸਾਹਿਬ,

Read More
Punjab

ਕਬੱਡੀ ਦਾ ਆਸ਼ਕ ਸੰਦੀਪ ਦੀ ਜਾ ਨ ਲਈ ਕਬੱਡੀ ਮਾ ਫੀਆ ਨੇ

‘ਦ ਖ਼ਾਲਸ ਬਿਊਰੋ : ਇੱਕ ਦਹਾਕੇ ਤੱਕ ਕਬੱਡੀ ਦੇ ਸੰਸਾਰ ‘ਤੇ ਰਾਜ ਕਰਨ ਵਾਲੇ ਸੰਦੀਪ ਨੰਗਲ ਨੂੰ ਬੇਵਕਤੀ ਮੌ ਤ ਨੇ ਨਿਗਲ ਲਿਆ । ਕਬੱਡੀ ਦੇ ਆਸ਼ਿਕ ਨੇ ਕਬੱਡੀ ਦੇ ਮੈਦਾਨ ਵਿੱਚ ਉਦੋਂ ਦ ਮ ਤੋ ੜ ਦਿੱਤਾ ਜਦੋਂ ਮਾਮੂਲੀ ਤਕ ਰਾਰ ਤੋਂ ਬਾਅਦ ਹਮਲਾ ਵਰਾਂ ਨੇ ਤਾੜ ਤਾੜ ਗੋ ਲੀਆਂ ਦਾਗ ਦਿੱਤੀਆਂ। ਅਣ ਅਧਿਕਾਰਤ

Read More