ਪੰਜਾਬ ਕੈਬਨਿਟ : ਸੀਐੱਮ ਚੰਨੀ ਦਾ ਤੋਹਫ਼ਾ, ਹੋ ਗਏ ਬਿੱਲ ਮੁਆਫ਼
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਰੇ ਚੈਨਲ, ਹਰੇਕ ਅਖ਼ਬਾਰ ਆਪਣੇ ਇੱਕ ਬੰਦੇ ਦਾ ਨਾਂ ਮੈਨੂੰ ਦੱਸਣ ਜੋ ਸਕੱਤਰੇਤ ਵਿੱਚ ਆਉਣਾ ਚਾਹੁੰਦਾ ਹੈ, ਅਸੀਂ ਉਸਦੇ ਪਾਸ ਜਾਰੀ ਕਰ ਦਿਆਂਗੇ, ਉਸਨੂੰ ਕੋਈ ਨਹੀਂ ਰੋਕੇਗਾ। ਜੇ ਤੁਸੀਂ ਮੇਰੇ ਦਫ਼ਤਰ ਤੱਕ ਪਹੁੰਚਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਸਾਰੇ