Punjab

ਮੋਹਾਲੀ ‘ਚ ਅਮੀਰਜ਼ਾਦੇ ਦੀ ਮਾੜੀ ਹਰਕਤ ਦਾ ਵੀਡੀਓ ਵਾਇਰਲ ! ਲੋਕਾਂ ਵੱਲੋਂ ਗਿਰਫ਼ਤਾਰੀ ਦੀ ਮੰਗ

ਮੋਹਾਲੀ ਵਿੱਚ ਇੱਕ ਨੌਜਵਾਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਵੇਖ ਕੇ ਲੋਕ ਪੁਲਿਸ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਨ ।

Read More
Punjab

ਮਾਨ ਸਰਕਾਰ ਦੇ ਇਸ ਫੈਸਲੇ ਦੇ ਹੱਕ ‘ਚ ਡੱਟੇ ਸੁਖਬੀਰ ਬਾਦਲ !

ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਰਾਜਪਾਲ ਬਨਵਾਰੀ ਲਾਲ ਮੁਆਫੀ ਮੰਗਣ

Read More
Punjab

ਰਾਜਪਾਲ ਵੱਲੋਂ CM ਮਾਨ ਨੂੰ ਦੂਜਾ ਝਟਕਾ ! PAU ਦੇ VC ਦੀ ਨਿਯੁਕਤੀ ਰੱਦ, ਦੱਸੀ ਵਜ੍ਹਾ

ਪਿਛਲੇ ਹਫਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਲਈ ਭੇਜੇ ਗਏ ਇੱਕ ਨਾਂ 'ਤੇ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਤਰਾਜ਼ ਜਤਾਇਆ ਸੀ

Read More
Punjab

ਪੰਜਾਬ : ਪਤੀ ਨੇ ਪੂਰਾ ਪਰਿਵਾਰ ਖ਼ਤਮ ਕਰ ਦਿੱਤਾ ! ਫਿਰ ਮਾਰੇ ਸਰੇਆਮ ਲਲਕਾਰੇ

ਲੁਧਿਆਣਾ ਵਿੱਚ ਪਤੀ ਦੀ ਹੈਰਾਨ ਕਰਨ ਵਾਲੀ ਕਰਤੂਤ,ਪੂਰਾ ਪਰਿਵਾਰ ਖ਼ਤਮ ਕਰ ਦਿੱਤਾ ।

Read More
Punjab

ਲਹਿਰਾਗਾਗਾ ਵਿੱਚ ਪਰਾਲੀ ਤੋਂ ਬਾਇਓ ਊਰਜਾ ਬਣਾਉਣ ਵਾਲੀ ਜਰਮਨ ਕੰਪਨੀ ਦੇ ਪਹਿਲੇ ਪਲਾਂਟ ਦਾ ਹੋਵੇਗਾ ਅੱਜ ਉਦਘਾਟਨ

, ਇੱਕ ਸਾਲ ਵਿੱਚ 1 ਲੱਖ ਟਨ ਪਰਾਲ਼ੀ ਤੋਂ ਬਾਇਓ ਊਰਜਾ ਬਣਾਉਣ ਵਾਲੀ ਜਰਮਨੀ ਦੀ ਮਸ਼ਹੂਰ ਕੰਪਨੀ VERBIO ਦੇ ਪਹਿਲੇ ਪਲਾਂਟ ਦਾ ਅੱਜ ਉਦਘਾਟਨ ਕੀਤਾ ਜਾਵੇਗਾ।

Read More
India Punjab

NIA ਦੀ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ , ਕਬੱਡੀ ਪ੍ਰਮੋਟਰ ਦੇ ਘਰ ਵੀ ਕੀਤੀ ਰੇਡ

ਇਸੇ ਕਾਰਵਾਈ ਅਧੀਨ NIA ਦੀ ਟੀਮ ਅੱਜ ਜੱਗਾ ਜੰਡੀਆ ਦੇ ਘਰ ਪਹੁੰਚੀ। ਇਸ ਦੌਰਾਨ ਟੀਮ ਦੇ 25 ਮੈਂਬਰਾਂ ਨੇ ਰੇਡ ਕੀਤੀ।

Read More
India Punjab

ਦਸਤਾਰ ਦੀ ਪਛਾਣ ਲਈ ਅਨੋਖਾ ਕਾਰਨਾਮਾ, ਇਹ ਕੰਮ ਕਰ ਬਣਿਆ ਦੁਨੀਆ ਦਾ ਪਹਿਲਾ ਸਿੱਖ

ਉਹ ਦਸਤਾਰ ਨਾਲ ਹਿੰਦ ਮਹਾਸਾਗਰ ਵਿੱਚ ਸਨੌਰਕਲ ਕਰਨ ਵਾਲਾ ਪਹਿਲਾ ਸਿੱਖ ਬਣ ਗਿਆ ਹੈ। ਉਹਨਾਂ ਨੇ ਉੱਤਰ-ਮੱਧ ਹਿੰਦ ਮਹਾਸਾਗਰ ਵਿੱਚ ਮਾਲਦੀਵ ਵਿੱਚ ਆਪਣੀ ਪੱਗ ਨਾਲ ਸਨੋਰਕਲ ਕੀਤਾ।

Read More
India Punjab

ਕੇਜਰੀਵਾਲ ਵੱਲੋਂ ਸਿਸੋਦੀਆ ਦੀ ਤੁਲਨਾ ਭਗਤ ਸਿੰਘ ਨਾਲ ਕਰਨ ‘ਤੇ ਸ਼ਹੀਦ ਦਾ ਪਰਿਵਾਰ ਨਰਾਜ਼ !

ਸੁਖਪਾਲ ਖਹਿਰਾ ਨੇ ਕੇਜਰੀਵਾਲ ਨੂੰ ਜਨਤ ਤੌਰ 'ਤੇ ਮੁਆਫੀ ਮੰਗਣ ਦੀ ਨਸੀਹਤ ਦਿੱਤੀ

Read More
Punjab

ਪੰਜਾਬ ‘ਚ ਕੇਜਰੀਵਾਲ ਦੀ ਡ੍ਰੀਮ ਸਕੀਮ ਨੂੰ ਝਟਕਾ ! ਮਾਨ ਸਰਕਾਰ ਬਦਲਣ ਲਈ ਹੋਈ ਮਜਬੂਰ

ਡੋਰ ਟੂ ਡੋਰ ਰਾਸ਼ਨ ਸਕੀਮ ਵਿੱਚ ਬਦਲਾਅ ਕਰੇਗੀ ਪੰਜਾਬ ਸਰਕਾਰ

Read More