ਕੋਈ ਤਾਂ ਦਿਉ ਜਵਾਬ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਿਊਂਦਾ, ਹੱਸਦਾ, ਵੱਸਦਾ ਪੰਜਾਬ ਰੌਂਦਾ, ਜਲਦਾ, ਮਰਦਾ ਦਿਸਣ ਲੱਗਾ ਹੈ। ਕਿਸਨੇ ਘੋਲਿਆ ਪੰਜਾਬ ਦੇ ਪਾਣੀ ਵਿੱਚ ਜ਼ਹਿਰ, ਕਿਉਂ ਵਗਣ ਲੱਗ ਪਿਆ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਤੇ ਸਰਕਾਰੀ ਹਸਪਤਾਲਾਂ ‘ਤੇ ਕਿੰਝ ਭਾਰੂ ਪੈਣ ਲੱਗੇ ਨੇ ਪ੍ਰਾਈਵੇਟ ਨਰਸਿੰਗ ਹੋਮ, ਕਿੰਨਾ ਕਾਰਨਾਂ ਕਰਕੇ ਲੋਕਾਂ ਦਾ ਹੋਣ ਲੱਗਾ ਸਰਕਾਰੀ ਸਕੂਲਾਂ ਤੋਂ