Punjab

ਹਿਮਾਲਿਆ ਦੀ 2 ਵੱਡੀਆਂ ਪਹਾੜੀਆਂ ਨੂੰ ਫਤਿਹ ਕਰਨ ਵਾਲੇ ਪਹਿਲੇ ਪੰਜਾਬ ਬਣੇ ਆਕਰਸ਼ ਗੋਇਲ! 3 ਮਹੀਨੇ ਦਾ ਸਮਾਂ ਲੱਗਿਆ

3 ਮਹੀਨੇ ਦੇ ਅੰਦਰ ਆਕਰਸ਼ ਗੋਇਲ ਨੇ ਅਮਾ ਡਬਲਾਮ ਅਤੇ ਆਈਲੈਂਡ ਪੀਕ ਪਹਾੜ ਨੂੰ ਫਤਿਹ ਕੀਤਾ

Read More
Punjab

ਸਿੱਧੂ ਮੂ੍ਸੇਵਾਲਾ ਦੇ ਪਿਤਾ ਦੇ ਗੰਨਮੈਨ ਤੋਂ ਚੱਲੀ ਗੋਲੀ,ਜਖ਼ਮੀ ਹਸਪਤਾਲ ‘ਚ ਭਰਤੀ

ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਗੰਨਮੈਨ ਨਵਜੋਤ ਕੋਲ ਵਿਆਹ ਵਿੱਚ ਗਲਤੀ ਨਾਲ ਫਾਇਰਿੰਗ ਹੋ ਗਈ

Read More
Punjab

ਮੂਸੇਵਾਲਾ ਦੇ ਪਿਤਾ ਸਿਆਸਤ ‘ਚ ਰੱਖਣਗੇ ਕਦਮ ? ਜਨਤਾ ‘ਚ ਖੁੱਲ ਕੇ ਬੋਲੇ !

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨ ਸਰਕਾਰ ਨੂੰ ਕਾਨੂੰਨੀ ਹਾਲਾਤਾਂ ਨੂੰ ਲੈਕੇ ਨਸੀਹਤ ਦਿੱਤੀ

Read More
Punjab

ਪੰਜਾਬ ‘ਚ ਇੱਕ ਹੋਰ ਬੇ ਅਦਬੀ ਦੀ ਕੋਸ਼ਿਸ਼…

ਨਾਭਾ ਦੇ ਪਿੰਡ ਲੱਧਾਹੇੜੀ ਦੇ ਗੁਰੂ ਘਰ 'ਚ ਇੱਕ ਹੋਰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

Read More
Punjab

ਥਾਣਿਆਂ ਦੀਆਂ ਕੰਧਾਂ ਹੋਈਆਂ ਉੱਚੀਆਂ

ਸਰਹਾਲੀ ਪੁਲਿਸ ਥਾਣੇ ਦੇ SHO ਪ੍ਰਕਾਸ਼ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ।

Read More
India Punjab

ਦਿੱਲੀ ‘ਚ ਇਕੱਠੇ ਹੋਏ ਕਿਸਾਨ, ਹੋਇਆ ਵੱਡਾ ਇਕੱਠ, ਦੇਖੋ LIVE ਤਸਵੀਰਾਂ…

ਅੱਜ ਸਿੰਘੂ ਬਾਰਡਰ ਉੱਤੇ ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੈ।

Read More
Punjab Religion

‘ਸ਼੍ਰੀ ਅਕਾਲ ਤਖ਼ਤ ਨੂੰ ਚੁਣੌਤੀ ਦਾ ਮਤਲਬ ਹੈ ਪੰਥ ਨੂੰ ਚੁਣੌਤੀ’ਪੰਜਾਬ ਦੇ ਤਖ਼ਤਾਂ ਦੇ ਪੰਜ ਪਿਆਰਿਆਂ ਦੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਨਸੀਹਤ

ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਨਖਾਹੀਆ ਇਕਬਾਲ ਸਿੰਘ ਨੂੰ ਕੰਪਲੈਕਸ ਖਾਲੀ ਕਰਨ ਦੇ ਨਿਰਦੇਸ਼ ਦਿੱਤੇ

Read More