ਮੁੱਖ ਮੰਤਰੀ ਪੰਜਾਬ ਨੇ ਨੌਜਵਾਨਾਂ ਨੂੰ ਸਵੈ ਨਿਰਭਰ ਬਣਨ ਦਾ ਦਿੱਤਾ ਸੁਨੇਹਾ,ਕਿਹਾ ਨੌਕਰੀਆਂ ਵੰਡਣ ਵਾਲੇ ਬਣੋ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਤੋਂ ਕੀਤਾ ਸੰਬੋਧਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਤੋਂ ਕੀਤਾ ਸੰਬੋਧਨ
ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਦੇ ਭਤੀਜੇ ਦਲਜੀਤ ਸਿੰਘ ਨੂੰ ਵੀ ਜ਼ਮਾਨਤ ਮਿਲ ਗਈ ਹੈ।
ਰੋਹਿਤ ਸ਼ਰਮਾ ਦੀ ਗਲਤੀ ਇਹ ਸੀ ਕਿ ਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਕੋਲ ਹਾਰਦਿਕ ਪੰਡਯਾ ਸਮੇਤ ਸਿਰਫ 5 ਗੇਂਦਬਾਜ਼ ਹਨ ਤਾਂ ਉਹ ਦੀਪਕ ਹੁੱਡਾ ਤੋਂ ਘੱਟੋ-ਘੱਟ ਇਕ ਜਾਂ ਦੋ ਓਵਰ ਤਾਂ ਆਊਟ ਕਰ ਸਕਦੇ ਸਨ।
ਜਾਣਕਾਰੀ ਮੁਤਾਬਕ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਤਨਖਾਹ ਸਮੇਂ ਸਿਰ ਨਾ ਮਿਲਣ ਕਾਰਨ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਇਸਦੇ ਵਿਰੁੱਧ ਅੰਦੋਲਨ ਕਰਨ ਲਈ ਮਜ਼ਬੂਰ ਹੋ ਸਕਦੇ ਹਨ।
ਅਧਿਆਪਕ ਦਿਵਸ(Teachers' Day) ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(Punjab Chief Minister Bhagwant Singh Mann) ਨੇ ਅਧਿਆਪਕਾਂ ਲਈ ਵੱਡੇ ਐਲਾਨ ਕੀਤੇ ਹਨ। ਖ਼ਬਰ ਵਿੱਚ ਪੜ੍ਹੋ
ਪੰਜਾਬ ਦੇ ਅੰਮ੍ਰਿਤਸਰ 'ਚ ਐਤਵਾਰ ਸ਼ਾਮ ਨੂੰ ਨਿਹੰਗਾਂ(nihang singh) ਅਤੇ ਬਿਆਸ ਡੇਰਾ ਸਮਰਥਕਾਂ(Beas Dera supporters) ਵਿਚਾਲੇ ਝੜਪ(clash) ਹੋ ਗਈ। ਤਰਨਾ ਦਲ ਬਾਬਾ ਬਕਾਲਾ (ਬਾਬਾ ਪਾਲਾ ਸਿੰਘ) ਅਤੇ ਡੇਰਾ ਪ੍ਰੇਮੀਆਂ ਵਿਚਕਾਰ ਪਸ਼ੂਆਂ ਦੇ ਡੇਰੇ ਦੀ ਜ਼ਮੀਨ ਤੋਂ ਲੰਘਣ ਨੂੰ ਲੈ ਕੇ ਝੜਪ ਹੋ ਗਈ।
ਡਾ. ਗਾਂਧੀ ਨੇ ਸੀਐੱਮ ਭਗਵੰਤ ਮਾਨ ਉਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ‘ਇਹ ਟੌਲ ਪਲਾਜ਼ਾ ਤਾਂ ਮਿਆਦ ਖਤਮ ਹੋਣ ਕਰਕੇ ਉਂਜ ਵੀ ਬੰਦ ਹੋ ਜਾਣਾ ਹੈ, ਫਿਰ ਨੌਟੰਕੀ ਕਰਨ ਦੀ ਕੀ ਲੋੜ ਹੈ।’
ਹਾਲੀ 'ਚ ਮੇਲੇ 'ਚ ਝੂਲੇ ਦੇ ਟੁੱਟਣ ਕਾਰਨ ਕਰੀਬ 8 ਤੋਂ 10 ਲੋਕ ਜ਼ਖਮੀ ਹੋ ਗਏ ਹਨ। ਅਚਾਨਕ ਟੁੱਟ ਕੇ ਸੈਕਟਰ 65 ਵਿੱਚ ਡਿੱਗ ਗਿਆ, ਜਿਸ ਵਿੱਚ ਔਰਤਾਂ, ਬੱਚਿਆਂ ਸਮੇਤ 8 ਤੋਂ 10 ਵਿਅਕਤੀ ਜ਼ਖ਼ਮੀ ਹੋ ਗਏ ਹਨ।
ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਪੱਧਰ ਦੀ ਹੋਈ ਮੀਟਿੰਗ
ਫਗਵਾੜਾ : ਫਗਵਾੜਾ ਖੰਡ ਮਿਲ ਦੇ ਬਕਾਏ ਨੂੰ ਲੈ ਕੇ ਹਾਈਵੇਅ ਜਾਮ ਕਰ,ਕਿਸਾਨਾਂ ਨੇ ਸੰਘਰਸ਼ ਛੇੜਿਆ ਹੋਇਆ ਹੈ। ਕਿਸਾਨਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਕਿਸਾਨ ਯੂਨੀਅਨ ਦੁਆਬਾ ਦੇ ਮੈਂਬਰਾਂ ਨਾਲ ਖੇਤੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਮੀਟਿੰਗ ਕੀਤੀ ਹੈ ,ਜਿਸ ਤੋਂ ਬਾਅਦ ਉਹਨਾਂ ਐਲਾਨ ਕੀਤਾ ਹੈ ਕਿ ਫਗਵਾੜਾ ਸ਼ੂਗਰ ਮਿੱਲ ਲਿਮਿਟਡ ਵੱਲੋਂ