ਅਕਾਲੀ ਦਲ ਨੇ ਬਿਜਲੀ ਮੁੱਦੇ ‘ਤੇ ਦੱਸਿਆ ਆਪਣਾ ਇਤਿਹਾਸ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਜਲੀ ਸੰਕਟ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਇੱਕ ਵੱਡੀ ਬਹਿਸ ਚੱਲ ਰਹੀ ਹੈ, ਜਿਸ ਵਿੱਚ ਬਿਜਲੀ ਮੁੱਖ ਮੁੱਦਾ ਹੈ ਅਤੇ ਥਰਮਲ ਪਲਾਂਟ ਬੰਦ ਹਨ ਜਾਂ ਉਹ ਚੱਲ ਰਹੇ ਹਨ ਜਾਂ ਪੁਰਾਣਾ ਸਮਝੌਤਾ