PSPCL ਦੇ ਦਾਅਵੇ ਨੂੰ ਵਿੱਤ ਮੰਤਰੀ ਨੇ ਕੀਤਾ ਖਾਰਜ,ਕੋਣ ਬੋਲ ਰਿਹਾ ਹੈ ਸੱਚ ਤੇ ਕੋਣ ਝੂਠ ?
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਬਿਜਲੀ ਸਬਸਿਡੀ ਨੂੰ ਲੈ ਕੇ ਪੀਐਸਪੀਸੀਐਲ ਤੇ ਪੰਜਾਬ ਸਰਕਾਰ ਦੋਨਾਂ ਦੇ ਆਪਾ ਵਿਰੋਧੀ ਬਿਆਨ ਸਾਹਮਣੇ ਆਏ ਹਨ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੀਐਸਪੀਸੀਐਲ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਵਿਭਾਗ ਦੀ ਪੰਜਾਬ ਵੱਲ ਕੋਈ ਰਕਮ ਬਕਾਇਆ ਹੈ। ਜਦੋਂ ਕਿ ਪੀਐਸਪੀਸੀਐਲ ਨੇ ਇਹ ਦਾਅਵਾ
