Punjab

ਪੰਜਾਬ ਦੇ ਵੱਡੇ ਕਬੱਡੀ ਸਟਾਰ ਦੀ ਦਰਦਨਾਕ ਅੰਤ !

kabaddi player and promoter jasdev singh died

ਬਿਊਰੋ ਰਿਪੋਰਟ : ਲੁਧਿਆਣਾ ਤੋਂ ਇੱਕ ਬਹੁਤ ਦੀ ਦਰਦਨਾਕ ਖ਼ਬਰ ਆਈ ਹੈ । ਕਬੱਡੀ ਨਾਲ ਜੁੜੇ ਵੱਡੇ ਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ । ਜਸਦੇਵ ਸਿੰਘ ਕਬੱਡੀ ਦੇ ਵੱਡੇ ਪਰਮੋਟਰ ਦੇ ਕੌਮਾਂਤਰੀ ਖਿਡਾਰੀ ਵੀ ਚੁੱਕੇ ਸਨ । ਉਹ ਪਿੰਡ ਝਾੜ ਵਿੱਚ ਕਬੱਡੀ ਮੈਚ ਵਿੱਚ ਹਿੱਸਾ ਲੈਣ ਜਾ ਰਹੇ ਸਨ । ਪਿੰਡ ਪਵਾਤ ਦੀ ਨਹਿਰ ਦੇ ਕੋਲ ਅਚਾਨਕ ਉਨ੍ਹਾਂ ਦੀ ਕਾਰ ਦੇ ਸਾਹਮਣੇ ਪਸ਼ੂ ਆ ਗਿਆ ਅਤੇ ਕਾਰ ਪਸ਼ੂ ਨਾਲ ਟਕਰਾਈ । ਐਮਰਜੈਂਸੀ ਬ੍ਰੇਕ ਮਾਰਨ ਦੀ ਵਜ੍ਹਾ ਕਰਕੇ ਪਿੱਛੋ ਆ ਰਹੇ ਟਰੱਕ ਨਾਲ ਕਾਰ ਟਕਰਾਈ ਅਤੇ ਜਸਦੇਵ ਸਿੰਘ ਦੀ ਮੌਤ ਹੋ ਗਈ ।

ਹਾਦਸੇ ਵਿੱਚ ਜਸਦੇਵ ਸਿੰਘ ਗੰਭੀਰ ਜ਼ਖ਼ਮੀ ਹੋਏ ਅਤੇ ਉਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਨ੍ਹਾਂ ਦੇ ਦਮ ਤੋੜ ਦਿੱਤਾ । ਜਸਦੇਵ ਕੁਝ ਦਿਨ ਪਹਿਲਾ ਅਮਰੀਕਾ ਤੋਂ ਵਾਪਸ ਆਏ ਸਨ । ਹਾਦਸੇ ਦੀ ਇਤਲਾਹ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਸਮਰਾਲਾ ਦੇ ਨਜ਼ਦੀਕ ਝਾੜ ਸਾਹਿਬ ਵਿੱਚ ਰਹਿਣ ਜਸਦੇਵ ਸਿੰਘ ਗੋਲਾ ਆਪ ਕੌਮਾਂਤਰੀ ਪੱਧਰ ਦੇ ਮਸ਼ਹੂਰ ਕਬੱਡੀ ਖਿਡਾਰੀ ਰਹਿ ਚੁੱਕੇ ਹਨ । ਜਸਦੇਵ ਦੀ ਲਾਸ਼ ਨੂੰ ਸਮਰਾਲਾ ਦੇ ਸਿਵਿਲ ਹਸਪਤਾਲ ਵਿੱਚ ਰੱਖਿਆ ਹੈ । ਪੋਸਟਮਾਰਟ ਦੇ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ । ਏ