ਸਖਤੀ ਦੇ ਬਾਵਜੂਦ ਇਸ ਚੀਜ਼ ਨੂੰ ਪਰਮੋਟ ਕਰਨ ਵਾਲੀ ਨਵੀਂ ਪੰਜਾਬੀ ਐਲਬਮ ਰਿਲੀਜ਼
ਹੈੱਪੀ ਰਾਏਕੀਟ ਅਤੇ ਗੁਰਲੇਜ ਅਖਤਰ ਦੀ ਨਵੀਂ ਐਬਬਮ 'ਤੇ ਵਿਵਾਦ
ਹੈੱਪੀ ਰਾਏਕੀਟ ਅਤੇ ਗੁਰਲੇਜ ਅਖਤਰ ਦੀ ਨਵੀਂ ਐਬਬਮ 'ਤੇ ਵਿਵਾਦ
ਫਿਰੋਜ਼ਪੁਰ ਦੇ ਨੈਸ਼ਨਲ ਹਾਈਵੇਅ ‘ਤੇ ਪਿੰਡ ਕੋਟ ਕਰੋੜ ਕਲਾਂ ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇਕ ਕਾਰ ‘ਚ ਅਚਾਨਕ ਅੱਗ ਲਈ ਅਤੇ ਕਾਰ ‘ਚ ਬੈਠੀ 5 ਸਾਲਾ ਮਾਸੂਮ ਬੱਚੀ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਤੋਂ ਬਾਅਦ ਕਾਰ ਲਾਕ ਹੋ ਗਿਆ ਤੇ ਅੱਗੇ ਦੀ ਸੀਟ
ਗੁਰਦਾਸਪੁਰ ਦੇ ਪਿੰਡ ਪਿੰਡੋਹਲ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਸੋਨੂੰ ਪਿੰਡ ਦੀ ਹੀ ਇੱਕ ਲੜਕੀ ਦੇ ਪਿਆਰ ਵਿਚ ਏਨਾ ਅੰਨ੍ਹਾ ਹੋ ਗਿਆ ਕਿ ਉਸ ਨੇ ਆਪਣੇ ਆਪ ਨੂੰ ਥਾਣੇ ਵਿੱਚ ਗੋਲੀ ਮਾਰ ਕੇ ਜ਼ਖ਼ਮੀ ਕਰ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਜ਼ਖਮੀ ਹੋਏ ਸਰਪੰਚ ਨੂੰ ਤੁਰੰਤ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ
ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਜੋੜ ਮੇਲੇ ਦੌਰਾਨ ਸੈਲਫੀ ਲੈਣ ਲਈ ਇੱਕ ਨੌਜਵਾਨ ਨੇ ਆਪਣੀ ਜਾਨ ਖਤਰੇ ਵਿੱਚ ਪਾ ਦਿੱਤੀ। ਇਹ ਘਟਨਾ ਜੁਆਇੰਟ ਵ੍ਹੀਲ ‘ਤੇ ਸੈਲਫੀ ਲੈਂਦੇ ਸਮੇਂ ਵਾਪਰੀ। ਲੋਕਾਂ ਨੇ ਰੌਲਾ ਪਾਇਆ ਤਾਂ ਝੂਲੇ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨੌਜਵਾਨ ਨੂੰ ਸੁਰੱਖਿਅਤ ਹੇਠਾਂ ਲਿਆਂਦਾ ਗਿਆ। ਨੌਜਵਾਨ
ਹਿਮਾਚਲ ਪ੍ਰਦੇਸ਼ ( Himachal pradesh )ਦੀ ਰਾਜਧਾਨੀ ਸ਼ਿਮਲਾ ਦੇ ਰੋਹੜੂ ਕਸਬੇ ਦੇ ਦੋ ਨੌਜਵਾਨ ਪੰਜਾਬ ਦੀ ਭਾਖੜਾ ਨਹਿਰ ਵਿੱਚ ਡੁੱਬ ਗਏ ਹਨ।
ਗੋਇੰਦਵਾਲ ਜੇਲ੍ਹ ਵੀਡੀਓ ਮਾਮਲੇ ਵਿੱਚ ਪੰਜਾਬ ਸਰਕਾਰ ਸਖ਼ਤੀ ਵਰਤਦੀ ਦਿਖਾਈ ਦੇ ਰਹੀ ਹੈ।ਜੇਲ੍ਹ ਚੋਂ ਵਾਈਰਲ ਹੋਈ ਵੀਡੀਓ ਤੋਂ ਬਾਅਦ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਵਿੱਚ 7 ਜੇਲ੍ਹ ਅਫਸਰ ਤੇ ਕਈ ਗੈਂਗਸਟਰ ਵੀ ਨਾਮਜ਼ਦ ਹੋਏ ਹਨ। ਨਾਮਜ਼ਦ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜੇਲ੍ਹ ਸੁਪਰੀਡੈਂਟ ਇਕਬਾਲ ਸਿੰਘ ਬਰਾੜ ਸਣੇ 5 ਅਧਿਕਾਰੀਆਂ
ਅੰਮ੍ਰਿਤਸਰ : ਸੁਰੱਖਿਆ ਕਾਰਨਾਂ ਕਰਕੇ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਹੋਣ ਵਾਲੇ ਜੀ20 ਸੰਮੇਲਨ ਦੇ ਰੱਦ ਹੋਣ ਦੀਆਂ ਅੱਟਕਲਾਂ ਦੇ ਚੱਲਦਿਆਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ । ਐਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਇੱਕ ਟਵੀਟ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੀ20 ਸੰਮੇਲਨ ਅੰਮ੍ਰਿਤਸਰ ਵਿੱਚ ਹੀ ਹੋਵੇਗਾ ਤੇ ਤੈਅ ਕੀਤੇ ਗਏ ਪ੍ਰੋਗਰਾਮ ਦੇ
ਅੰਮ੍ਰਿਤਸਰ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਦੇ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਅਪੀਲ ਕੀਤੀ ਹੈ ਕਿ ਉਹ ਸੈਸ਼ਨ ਨੂੰ ਚਲਣ ਦੇਣ । ਰਾਜਪਾਲ ਨੇ ਆਪਣੇ ਭਾਸ਼ਨ ਵਿੱਚ ਮੇਰੀ ਸਰਕਾਰ ਸ਼ਬਦ ਵਰਤਿਆ ਜਾ ਨਹੀਂ ਵਰਤਿਆ,ਇਹ ਐਡਾ ਵੱਡਾ ਮੁੱਦਾ ਨਹੀਂ ਹੈ।
ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਸਕੂਲ ਬੱਸ ਦਾ ਡਰਾਈਵਰ ਵਿਦਿਆਰਥਣ ਨਾਲ ਪਹਿਲਾਂ ‘ਤੋਂ WhatsApp ‘ਤੇ ਚੈਟਿੰਗ ਕਰਦਾ ਸੀ। ਉਹ ਉਸਨੂੰ ਵਰਗਲਾ ਕੇ ਸਕੂਲ ‘ਤੋਂ ਛੁੱਟੀ ਕਰਵਾ ਕੇ ਹੋਟਲ ਵੈਲਕਮ ਇਨ ਕਮਰੇ ਵਿੱਚ ਲੈ ਗਿਆ। ਇਸ ‘ਤੋਂ ਬਾਅਦ ਦੋਸ਼ੀ ਨੇ ਆਪਣੇ ਸਾਥੀਆਂ ਨਾਲ
ਚੰਡੀਗੜ੍ਹ : ਕੇਂਦਰ ਸ਼ਾਸਤ ਪ੍ਰਦੇਸ਼ ਤੇ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਨੂੰ ਨਵਾਂ SSP ਮਿਲ ਗਿਆ ਹੈ।ਪੁਲਿਸ ਅਧਿਕਾਰੀ ਕੰਵਰਦੀਪ ਕੌਰ ਦੀ ਚੰਡੀਗੜ੍ਹ ਦੀ ਨਵੀਂ SSP ਵੱਜੋਂ ਨਿਯੁਕਤੀ ਹੋਈ ਹੈ। ਕੰਵਰਦੀਪ ਕੌਰ ਪੰਜਾਬ ਕੈਡਰ ਦੀ 2013 ਬੈਚ ਦੀ IPS ਅਫ਼ਸਰ ਹਨ ਤੇ ਇਸ ਤੋਂ ਪਹਿਲਾਂ ਜਿਲ੍ਹਾ ਫਿਰੋਜ਼ਪੁਰ ਦੀ SSP ਵਜੋਂ ਸੇਵਾਵਾਂ ਨਿਭਾ ਰਹੇ ਸਨ।