ਪੰਜਾਬ ਦੇ ਇਨ੍ਹਾਂ ਸਰਕਾਰੀ ਅਫਸਰਾਂ ਦੇ ‘ਜੀਨਸ’ ਪਾਉਣ ‘ਤੇ ਲੱਗੀ ਪਾਬੰਦੀ ! ਸਿਰਫ਼ ਇਹ ਕੱਪੜੇ ਪਾਉਣੇ ਹੋਣਗੇ
ਪੰਜਾਬ ਵਿਜੀਲੈਂਸ ਅਫਸਰਾਂ ਦੇ ਜੀਨਸ ਪਾਉਣ 'ਤੇ ਲੱਗੀ ਰੋਕ
ਪੰਜਾਬ ਵਿਜੀਲੈਂਸ ਅਫਸਰਾਂ ਦੇ ਜੀਨਸ ਪਾਉਣ 'ਤੇ ਲੱਗੀ ਰੋਕ
ਜਲੰਧਰ ਦੇ ਲਤੀਫ਼ਪੁਰਾ ਵਿੱਚ ਘਰ ਢਾਹੁਣ ਦੇ ਮਾਮਲੇ ਉੱਪਰ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਲੋਕਾਂ ਨੇ ਫਲੈਟ ਲੈਣ ਤੋਂ ਮੁੜ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਲਤੀਫ਼ਪੁਰਾ ਦੇ 50 ਤੋਂ ਵੱਧ ਪਰਿਵਾਰਾਂ ਨੂੰ ਨਗਰ ਸੁਧਾਰ ਟਰੱਸਟ ਵੱਲੋਂ ਉਜਾੜੇ ਜਾਣ ਖ਼ਿਲਾਫ਼ ਨਵੇਂ ਸਾਲ
ਜ਼ੀਰਾ : “ਸਰਕਾਰ ਸਿਰਫ਼ ਸਾਡਾ ਨਾਂ ਵਰਤ ਕੇ ਸ਼ਰਾਬ ਫੈਕਟਰੀ ਨੂੰ ਕਲੀਨ ਚਿੱਟ ਦੁਆਉਣਾ ਚਾਹੁੰਦੀ ਹੈ ਤੇ ਬਣਾਈਆਂ ਗਈਆਂ ਕਮੇਟੀਆਂ ਵੀ ਦੀਪ ਮਲਹੋਤਰਾ ਨੂੰ ਰਾਹਤ ਦੇਣ ਲਈ ਬਣਾਈਆਂ ਗਈਆਂ ਹਨ। ਅਸਲ ਵਿੱਚ ਸਰਕਾਰ ਤੇ ਪ੍ਰਸ਼ਾਸਨ ਦਾ ਜ਼ੋਰ ਲੱਗਾ ਹੋਇਆ ਹੈ ਕਿ ਫੈਕਟਰੀ ਚਾਲੂ ਹੋਵੇ ਤੇ ਧਰਨਾ ਖ਼ਤਮ ਹੋ ਜਾਵੇ।” ਇਹ ਦਾਅਵਾ ਜ਼ੀਰਾ ਮੋਰਚਾ ਸੰਘਰਸ਼ ਕਮੇਟੀ
ਮੁਹਾਲੀ : ਸੂਬੇ ਦੇ ਜ਼ਿਆਦਾਤਰ ਇਲਾਕਿਆਂ ’ਚ ਕੜਾਕੇ ਦੀ ਠੰਡ ਪੈ ਰਹੀ ਹੈ। ਕਈ ਸ਼ਹਿਰਾਂ ’ਚ ਦਿਨ ਵੇਲੇ ਧੁੱਪ ਨਹੀਂ ਨਿਕਲੀ। ਮੌਸਮ ਵਿਭਾਗ ਧੁੰਦ ਨੂੰ ਲੈ ਕੇ ਵਾਰ-ਵਾਰ ਚੇਤਾਵਨੀਆਂ ਦੇ ਰਿਹਾ ਹੈ। ਪੰਜਾਬ ਦਾ ਦੁਆਬ-ਮਾਝਾ ਸਵੇਰੇ 2 ਵਜੇ ਤੋਂ ਹੀ ਧੁੰਦ ਦੀ ਲਪੇਟ ‘ਚ ਹੈ। ਮੌਸਮ ਵਿਭਾਗ ਨੇ ਸਵੇਰੇ 7 ਵਜੇ ਸੈਟੇਲਾਈਟ ਚਿੱਤਰ ਜਾਰੀ ਕਰਕੇ
ਜਲੰਧਰ : ਪੰਜਾਬ ਦੇ ਜਲੰਧਰ ਸ਼ਹਿਰ ਦੇ ਲੰਮਾ ਪਿੰਡ ‘ਚ ਗੁਆਂਢੀਆਂ ਨੇ ਇਕ ਨੌਜਵਾਨ ਨੂੰ ਘਰ ਦੀ ਦੂਜੀ ਮੰਜ਼ਿਲ ਤੋਂ ਸੁੱਟ ਦਿੱਤਾ। ਇਸ ਨਾਲ ਉਸ ਦੀ ਲੱਤ ਅਤੇ ਮੋਢੇ ਦੀ ਹੱਡੀ ਟੁੱਟ ਗਈ। ਘਰ ਦੀ ਛੱਤ ਤੋਂ ਸੁੱਟਿਆ ਗਿਆ ਨੌਜਵਾਨ ਉੱਚੀ ਆਵਾਜ਼ ਵਿੱਚ ਗੀਤ ਵਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਵੇਂ ਸਾਲ ਦੀ ਪਾਰਟੀ ਕਰ
ਟਰਾਂਸਪੋਰਟਰਾਂ ਨੇ ਸ਼ੰਭੂ 'ਚ ਅੰਬਾਲਾ-ਰਾਜਪੁਰਾ ਹਾਈਵੇਅ 'ਤੇ ਅਣਮਿੱਥੇ ਸਮੇਂ ਲਈ ਟਰੱਕ ਖੜ੍ਹੇ ਕਰਕੇ ਜਾਮ ਕਰ ਦਿੱਤਾ ਹੈ,ਜਿਸ ਕਾਰਨ ਵੱਡੀ ਗਿਣਤੀ 'ਚ ਟਰੱਕ ਅੰਬਾਲਾ 'ਚ ਫਸੇ ਹੋਏ ਹਨ।
ਜਲੰਧਰ-ਪਠਾਨਕੋਟ ਕੌਮੀ ਮਾਰਗ ( Jalandhar-Pathankot National Highway ) ’ਤੇ ਪਿੰਡ ਬਿਆਸ ਨੇੜੇ ਤੇਜ਼ ਰਫਤਾਰ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ’ਚ ਚਾਰ ਕਾਲਜ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ। ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਰੀ ਅਨੁਸਾਰ ਦੁਪਹਿਰ 1.30 ਵਜੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪਿੰਡ ਬਿਆਸ ਨੇੜਲੇ ਭੱਠੇ ਕੋਲ
ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 8 ਜਨਵਰੀ, 2023 ਤੱਕ ਵਧਾ ਦਿੱਤੀਆਂ ਹਨ।
ਸੰਗਰੂਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਜੀਲੈਂਸ ਦੀ ਕਾਰਵਾਈ ਹੋਣ ਦੇ ਆਸਾਰ ‘ਤੇ ਤੰਜ ਕੱਸਿਆ ਹੈ ਤੇ ਕਿਹਾ ਹੈ ਕਿ ਚੰਨੀ ਦਾ ਹਾਲੇ ਸਿਰਫ ਚਾਹ ਪਾਣੀ ਦਾ ਖਰਚਾ ਹੀ ਦੇਖਿਆ ਹੈ,ਅੱਗੇ ਦੇਖਿਉ,ਕੀ ਹੁੰਦਾ ਹੈ? ਹਾਲੇ ਚਾਹਾਂ ,ਕਚੌਰੀਆਂ ਤੇ ਥਾਲੀਆਂ ਦੇ ਰੇਟ ਨਿਕਲੇ ਹਨ,ਅੱਗੇ
ਮਸਤੁਆਣਾ ਸਾਹਿਬ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਿਛਲੇ ਦਿਨੀਂ ਆਪਣੇ ਬੂਟਾਂ ਦੀ ਹੋਈ ਚਰਚਾ 'ਤੇ ਵੀ ਸੀਐਮ ਮਾਨ ਟਕੋਰ ਕਰ ਗਏ