ਸੜਕਾਂ ‘ਤੇ ਦਿਖਿਆ ਆਮ ਲੋਕਾਂ ਦਾ ਰੋਹ,ਫੈਕਟਰੀ ਖਿਲਾਫ਼ ਲਾਮਬੰਦ ਹੋਈਆਂ ਜਥੇਬੰਦੀਆਂ
ਜ਼ੀਰਾ : ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਛੇੜੇ ਗਏ ਸੰਘਰਸ਼ ਦੇ ਦੌਰਾਨ ਜ਼ੀਰਾ ਮੋਰਚਾ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਜਿਸ ਦੇ ਦੌਰਾਨ ਪਿੰਡ ਰਟੌਲ ਰੋਹੀ ਦੇ ਲੋਕਾਂ ਵੱਲੋਂ ਵੀ ਪਿੰਡ ਵਿੱਚ ਹੀ ਮੁੱਖ ਮੰਤਰੀ ਖਿਲਾਫ਼ ਅਰਥੀ ਫੂਕ ਮੁਜਾਹਰਾ ਕਰ ਕੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਇਸ