Punjab

ਨਰੇਂਦਰ ਮੋਦੀ ਜੀ, ਪੰਜਾਬ ਨੂੰ 80 ਹਜ਼ਾਰ ਕਰੋੜ ਦਿਉ, ਬਹੁਤ ਲੋੜ ਹੈ-ਕੈਪਟਨ ਅਮਰਿੰਦਰ ਸਿੰਘ

‘ਦ ਖ਼ਾਲਸ ਬਿਊਰੋ :- ਕੈਪਟਨ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਗੈਰ ਵਿੱਤੀ ਅਸਾਸਿਆਂ ਸਮੇਤ ਕਰੀਬ 80 ਹਜ਼ਾਰ ਕਰੋੜ ਰੁਪਏ ਦੀ ਵਿੱਤੀ ਮਦਦ ਮੰਗੀ ਹੈ ਜਿਸ ਵਿੱਚ ਕੇਂਦਰੀ ਸਕੀਮਾਂ ’ਚ 100 ਫੀਸਦੀ ਫੰਡ ਮੁਹੱਈਆ ਕਰਾਉਣੇ, ਇਕਮੁਸ਼ਤ ਖੇਤੀ ਕਰਜ਼ਾ ਮੁਆਫ਼ੀ ਤੇ ਲੰਬੇ ਸਮੇਂ ਦੇ ਸੀਸੀਐੱਲ

Read More
Punjab

ਸਕੂਲਾਂ ਦੇ ਹੱਕ ‘ਚ ਭੁਗਤ ਰਹੀ ਹਾਈਕੋਰਟ, ਫ਼ੀਸਾਂ ਨਾ ਦੇਣ ਵਾਲੇ ਮਾਪਿਆਂ ਦੀ ਆਮਦਨ ਦਾ ਮੰਗਿਆ ਵੇਰਵਾ

‘ਦ ਖ਼ਾਲਸ ਬਿਊਰੋ :- ਲਾਕਡਾਊਨ ‘ਚ ਸਾਰੇ ਸਕੂਲ, ਕਾਲਜ ਬੰਦ ਹੋਣ ਕਾਰਨ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਫੀਸ ਮਾਮਲੇ ‘ਤੇ ਸੁਣਵਾਈ ਹੋਈ। ਅਦਾਲਤ ਨੇ ਫੀਸ ਮਾਮਲੇ ਵਿੱਚ ਪਟੀਸ਼ਨ ਪਾਊਣ ਵਾਲੇ ਮਾਪਿਆਂ ਨੂੰ ਸਵਾਲ ਕੀਤਾ ਕਿ ਜੇ ਉਹ ਫੀਸ ਦੇਣ ਦੇ ਹੱਕ ‘ਚ ਨਹੀਂ ਹਨ ਤਾਂ ਉਹ ਅਦਾਲਤ ਨੂੰ

Read More
Punjab

ਸਿੱਧੂ ਮੂਸੇਵਾਲੇ ਖ਼ਿਲਾਫ਼ ਹੁਣ ਪੱਤਰਕਾਰਾਂ ਨੇ ਦਿੱਤੀ ਸ਼ਿਕਾਇਤ

‘ਦ ਖ਼ਾਲਸ ਬਿਊਰੋ :- ਆਪਣੇ ਗਾਣਿਆਂ ਦੇ ਨਾਲ-ਨਾਲ ਪੁਲਿਸ ਥਾਣਿਆਂ ‘ਚ ਮਸ਼ਹੂਰ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲੇ ਨੇ ਮੀਡੀਆ ਨਾਲ ਵੀ ਨਵੀਂ ਦੁਸ਼ਮਣੀ ਪਾਲ ਲਈ ਹੈ। ਮੂਸੇਵਾਲੇ ਵੱਲੋਂ ਮੀਡੀਆ ਨੂੰ ਧਮਕੀਆਂ ਦੇਣ, ਮੀਡੀਆ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਮੀਡੀਆ ਕਲੱਬ ਵੱਲੋਂ ਅੱਜ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ

Read More
Punjab

ਪੰਜਾਬ ਯੂਨੀ. ਚੰਡੀਗੜ੍ਹ ‘ਚ 30 ਜੂਨ ਤੱਕ ਵਿਦਿਆਰਥੀਆਂ ਦੀ ਐਂਟਰੀ ‘ਤੇ ਰੋਕ

‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ‘ਚ ਕੋਵਿਡ-19 ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਨੇ ਅੱਜ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਨ੍ਹਾਂ ਵਿੱਚ 30 ਜੂਨ ਤੱਕ ਟੀਚਿੰਗ ਸ਼ੁਰੂ ਨਹੀਂ ਹੋਵੇਗੀ, ਤੇ ਵਿਦਿਆਰਥੀਆਂ ਨੂੰ ਨਹੀਂ ਬੁਲਾਇਆ ਜਾਵੇਗਾ। ਕੱਲ੍ਹ 16 ਜੂਨ ਤੋਂ ਸਿਰਫ ਲਿਮਟਿਡ ਸਟਾਫ ਨੂੰ ਬੁਲਾਇਆ ਜਾਵੇਗਾ। ਜਿਸ ਮੁਤਾਬਕ ਕੈਂਪਸ ‘ਚ 33 ਫੀਸਦੀ ਸਟਾਫ ਹੀ

Read More
Punjab

ਮੁਹਾਲੀ ਵਿੱਚ ਗੁੰਡਾਗਰਦੀ ਕਰਕੇ ਦੁੱਧ ਦਾ ਕਰੇਟ ਚੁੱਕਣ ਵਾਲੇ ਦੋਵੇਂ ਥਾਣੇਦਾਰ ਸਸਪੈਂਡ

‘ਦ ਖ਼ਾਲਸ ਬਿਊਰੋ :- ‘ਦ ਖ਼ਾਲਸ ਟੀਵੀ ਦੀ ਖ਼ਬਰ ਦਾ ਇੱਕ ਵਾਰ ਫਿਰ ਤੋਂ ਅਸਰ ਹੋਇਆ ਹੈ, ਜਿਸ ਮੁਤਾਬਕ ਮੁਹਾਲੀ ਦੇ ਐਸਐਸਪੀ ਨੇ ਫੇਜ਼-3ਬੀ1 ਦੀ ਮਾਰਕੀਟ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਜਬਰਦਸਤੀ ਦੁਕਾਨਾਂ ਬੰਦ ਕਰਵਾਉਣ, ਸਾਮਾਨ ਸੁੱਟਣ ਤੇ ਦੁੱਧ ਦਾ ਕਰੇਟ ਚੁੱਕ ਕੇ ਲਿਜਾਣ ਵਾਲੇ ਦੋਵੇਂ ਏਐੱਸਆਈ ਜਸਵੀਰ ਸਿੰਘ-1 ਤੇ ਏਐੱਸਆਈ ਜਸਵੀਰ ਸਿੰਘ-2 ਨੂੰ ਮੁਅੱਤਲ ਕਰ

Read More
Punjab

ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਦੀ ਜਾਂਚ- ਪੁਲਿਸ ਤੇ ਡਾਕਟਰਾਂ ਸਮੇਤ 25 ਜਣਿਆਂ ਨੂੰ ਭੇਜੇ ਸੰਮਨ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਇਹ ਸਭ ਤੋਂ ਵੱਡੀ ਤੇ ਦੁਖਦਾਈ ਘਟਨਾ ਸੀ ਜਦੋਂ ਕੋਰੋਨਾ ਦੇ ਕਹਿਰ ਕਾਰਨ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮੌਤ ਹੋ ਗਈ। ਹੁਣ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮੌਤ ਦੀ ਪੜਤਾਲ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਕੰਮ ਸ਼ੁਰੂ ਕਰ ਦਿੱਤਾ। ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਦੀ

Read More
Punjab

ਲੱਖਾਂ ਰੁਪਏ ਦੀ ਗੋਲਕ 15 ਹਜ਼ਾਰ ਰੁਪਏ ‘ਤੇ ਸਿਮਟੀ, ਜਥੇਦਾਰ ਨੇ ਜਾਰੀ ਕੀਤਾ ਨਵਾਂ ਸੰਦੇਸ਼

‘ਦ ਖ਼ਾਲਸ ਬਿਊਰੋ :- ਕੋਰੋਨਾ ਕਾਲ ‘ਚ ਕਈ ਪਰਵਾਸੀ ਮਜਦੂਰ ਜੋ ਕਿ ਲਾਕਡਾਊਨ ਕਾਰਨ ਆਪਣੇ ਘਰਾਂ ਨੂੰ ਪੂਰੇ ਪਰਿਵਾਰ ਸਮੇਤ ਪੈਦਲ ਤੇ ਭੁੱਖੇ ਢਿੱਡ ਹੀ ਤੂਰ ਪਏ। ਪਰ ਇਸ ਮੁਸ਼ਕਲ ਘੜੀ ‘ਚ ਵੀ ਕਈ ਸਿੱਖ ਸੰਸਥਾਵਾਂ ਨੇ ਰਾਹ – ਰਾਹ ਲੰਗਰ ਲਾ ਕੇ ਹਜ਼ਾਰਾ ਪਰਵਾਸੀਆਂ ਨੂੰ ਲੰਗਰ ਛਕਾਇਆ। ਇਸੇ ਮੰਤਵ ਨੂੰ ਵੇਖਦੇ ਹੋਏ ਸ਼੍ਰੀ ਅਕਾਲ

Read More
Punjab

ਪੰਜਾਬ ਆਉਣ ਵਾਲਿਆਂ ਲਈ ਖ਼ਾਸ ਹਦਾਇਤਾਂ ਜਾਰੀ

‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੂਸਰੇ ਸੂਬਿਆਂ ’ਚੋਂ ਪੰਜਾਬ ’ਚ ਦਾਖਲ ਹੋਣ ’ਤੇ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਦੂਸਰੇ ਸੂਬਿਆਂ ਅਤੇ ਖਾਸ ਕਰਕੇ ਦਿੱਲੀ ਤੋਂ ਪੰਜਾਬ ’ਚ ਦਾਖਲ ਹੋਣ ਵਾਲਿਆਂ ਦੀ ਸਖਤ ਜਾਂਚ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

Read More
Punjab

ਬਾਦਲਾਂ ਦੀ ਬੱਸ ਦਾ ਬਾਦਲਾਂ ਦੇ ਹੀ ਸ਼ਹਿਰ ‘ਚ ਚਲਾਨ ਕੱਟਿਆ

‘ਦ ਖ਼ਾਲਸ ਬਿਊਰੋ :- ਕੋਰੋਨਾ ਸੰਕਟ ਦੌਰਾਨ ਸਥਾਨਕ ਟਰੈਫਿਕ ਪੁਲੀਸ ਨੇ ਸਰਕਾਰ ਵੱਲੋਂ ਹੁਣ ਬਣਾਏ ਨਿਯਮ ਨੂੰ ਨਾ ਮੰਨਣ ਵਾਲੀਆਂ ਬੱਸਾਂ ਨੂੰ ਹੱਥ ਪਾ ਲਿਆ ਹੈ। ਬਾਦਲ ਪਰਿਵਾਰ ਦੀ ਮਾਲਕੀ ਵਾਲੀ ਬੱਸ ਦਾ ਵੀ ਚਲਾਨ ਕੱਟ ਦਿੱਤਾ ਗਿਆ। ਇਹ ਬੱਸ ਜਦੋਂ ਰੋਜ਼ ਗਾਰਡਨ ਕੋਲ ਪੁੱਜੀ ਤਾਂ ਟਰੈਫਿਕ ਪੁਲੀਸ ਨੇ ਕੋਵਿਡ-19 ‘ਚ ਬਣਾਏ ਗਏ ਨਿਯਮਾਂ ਨੂੰ

Read More
Punjab

ਸੁਮੇਧ ਸੈਣੀ ਖਿਲਾਫ਼ ਅਪਰਾਧਕ ਕੇਸ ਦੀ ਪੈਰਵਈ ਹੁਣ ਸੀਨੀਅਰ ਵਕੀਲ ਨਰੂਲਾ ਕਰਨਗੇ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿੱਚ ਦਰਜ ਅਪਰਾਧਿਕ ਮਾਮਲੇ ਦੀ ਪੈਰਵੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸਰਤੇਜ ਸਿੰਘ ਨਰੂਲਾ ਕਰਨਗੇ। ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਪੰਜਾਬ ਦੇ ਸਕੱਤਰ ਅਰੁਣ ਸੇਖੜੀ ਨੇ ਇੱਕ ਹੁਕਮ ਜਾਰੀ ਕਰਕੇ ਸਰਤੇਜ ਸਿੰਘ ਨਰੂਲਾ ਨੂੰ ਸਾਬਕਾ ਡੀਜੀਪੀ

Read More