India International Punjab

ਗੁਰਪਤਵੰਤ ਸਿੰਘ ਪੰਨੂੰ ਨੇ ਚੀਨ ਦੀ ਤਾਰੀਫ ਤੋਂ ਬਾਅਦ ਹੁਣ ਭਾਰਤੀ ਫੌਜੀਆਂ ਨੂੰ ਕੀਤੀ ਇਹ ਪੇਸ਼ਕਸ਼, ਭਾਰਤ ਵਿੱਚ ਨਿੰਦਾ

‘ਦ ਖ਼ਾਲਸ ਬਿਊਰੋ:- ਪੰਜਾਬ ਪੁਲਿਸ ਨੇ ਸਿੱਖਸ ਫੌਰ ਜਸਟਿਸ (SFJ) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਉੱਪਰ ਦੇਸ਼ਧ੍ਰੋਹ, ਗੈਰਕਾਨੂੰਨੀ ਗਤੀਵਿਧੀਆਂ, ਰੈਫਰੈਂਡਮ 2020 ਤਹਿਤ ਨੌਜਾਵਾਨਾਂ ਨੂੰ ਭੜਕਾਉਣ, ਦੇਸ਼ ਦੀਆਂ ਹਥਿਆਰਬੰਦ ਫੌਜਾਂ ਵਿੱਚ ਅਸੰਤੁਸ਼ਟੀ ਜਾਂ ਬਗਾਵਤ ਫੈਲਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਗੁਰਪਤਵੰਤ ਸਿੰਘ ਪੰਨੂੰ ਖਿਲਾਫ਼ ਧਾਰ 124-ਏ (ਭਾਰਤ ਵਿਰੁੱਧ ਜੰਗ

Read More
Punjab

ਪੰਥਕ ਅਕਾਲੀ ਲਹਿਰ ਨੂੰ ਮਿਲਿਆ ਨੌਜਵਾਨਾਂ ਦਾ ਵੱਡਾ ਸਮਰਥਨ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- SGPC ਨੂੰ ਬਾਦਲਾਂ ਦੇ ਗਲਬੇ ‘ਚੋਂ ਛੁਡਵਾਉਣ ਲਈ ਬਣਾਈ ਗਈ ਸੰਸਥਾ ‘ਪੰਥਕ ਅਕਾਲੀ ਲਹਿਰ’ ਵੱਲੋਂ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ 5 ਮੈਂਬਰੀ ਨੌਜਵਾਨ ਕਮੇਟੀ ਦਾ ਐਲਾਨ ਕੀਤਾ ਗਿਆ। ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ (ਮੈਂਬਰ ਸ੍ਰੋਮਣੀ ਕਮੇਟੀ) ਨੇ ਦੱਸਿਆ ਕਿ “ਅੱਜ ਜਥੇਦਾਰ ਭਾਈ ਰਣਜੀਤ ਸਿੰਘ (ਪ੍ਰਧਾਨ

Read More
Punjab

ਕੋਰੋਨਾ ਦੇ ਖ਼ਾਤਮੇ ਲਈ ‘ ਮਿਸ਼ਨ ਫ਼ਤਿਹ ‘ ਮੁਹਿੰਮ ਵੱਲੋਂ ਪੰਜਾਬ ਦੇ ਘਰ-ਘਰ ਵੰਡੀ ਗਈ ਦਵਾਈ

‘ਦ ਖ਼ਾਲਸ ਬਿਊਰੋ :- ਕੈਪਟਨ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਸੰਕਟ ਨਾਲ ਨਜਿੱਠਣ ਲਈ ਚਲਾਏ ਜਾ ਰਹੇ “ਮਿਸ਼ਨ ਫ਼ਤਿਹ” ਇੱਕ ਵੱਡੀ ਮੁਹਿੰਮ ਹੈ, ਜਿਸ ਵਿੱਚ ਸਭ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ‘ਮਿਸ਼ਨ ਫ਼ਤਿਹ’ ਅਨੁਸ਼ਾਸਨ, ਸਹਿਯੋਗ ਤੇ ਹਮਦਰਦੀ ਜ਼ਰੀਏ ਕੋਰੋਨਾ ਵਾਇਰਸ ਨੂੰ

Read More
India Punjab

“ਜਿਹੜਾ ਟੈਂਟ ਵਿਆਹ ਦੇ ਚਾਵਾਂ ਲਈ ਲਾਇਆ ਸੀ, ਅੱਜ ਉਸੇ ਹੇਠਾਂ ਲੋਕ ਮੇਰੇ ਪੁੱਤਰ ਦਾ ਸ਼ੋਕ ਮਨਾ ਰਹੇ ਹਨ”

‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਸਰਹੱਦ ਉੱਤੇ ਸ਼ਹੀਦ ਹੋਏ ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾਂ ਦੇ ਵਸਨੀਕ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ ਦਾ ਕਹਿਣਾ ਹੈ ਕਿ “ਮੈਂ ਆਪਣੇ ਵੱਡੇ ਪੁੱਤਰ ਦਾ ਵਿਆਹ ਹਾਲੇ ਐਤਵਾਰ (15 ਜੂਨ) ਨੂੰ ਹੀ ਕੀਤਾ ਸੀ ਤੇ ਇਸ ਵਿਆਹ ‘ਚ ਸ਼ਾਮਿਲ ਹੋਣ ਲਈ ਮੈਂ ਗੁਰਤੇਜ ਨੂੰ ਵੀ ਫੋਨ ਕੀਤਾ ਸੀ। ਪਰ

Read More
Punjab

ਪੰਜਾਬ ਦੇ ਇਹਨਾਂ 7 ਪਿੰਡਾਂ ਨੂੰ ਕੌਮੀ ਪੁਰਸਕਾਰ ਦੇਵੇਗੀ ਮੋਦੀ ਸਰਕਾਰ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਵੱਲੋਂ ਕੱਲ੍ਹ ਸਾਲ 2018-19 ਦੇ ਕੌਮੀ ਪੁਰਸਕਾਰ ਐਲਾਨੇ। ਜੋ ਕਿ ਪੰਜਾਬ ਦੀ ਇੱਕ ਜ਼ਿਲ੍ਹਾ ਪਰਿਸ਼ਦ, 2 ਬਲਾਕ ਸਮਿਤੀਆਂ ਤੇ 7 ਗ੍ਰਾਮ ਪੰਚਾਇਤਾਂ ਦੀ ਝੋਲੀ ਪਏ ਹਨ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੌਮੀ ਪੁਰਸਕਾਰ ਜੇਤੂ ਪੰਚਾਇਤੀ ਰਾਜ ਸੰਸਥਾਵਾਂ ਨੂੰ ਵਧਾਈ ਦਿੱਤੀ ਹੈ। ਇਸ ‘ਤੇ ਪੰਚਾਇਤ

Read More
Punjab

ਰਜਿੰਦਰਾ ਹਸਪਤਾਲ ਦੇ 11 ਸਿਹਤ ਕਰਮੀ ਕੋਰੋਨਾ ਪਾਜ਼ਿਟਿਵ, ਐਮਰਜੈਂਸੀ ਸੀਲ, ਲੋਕ ਸਹਿਮੇ

‘ਦ ਖ਼ਾਲਸ ਬਿਊਰੋ :- ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਤਾਇਨਾਤ ਸਿਹਤ ਅਮਲੇ ਦੇ 11 ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਉਣ ਕਾਰਨ ਲੋਕ ਸਹਿਮ ਗਏ ਹਨ। ਇਨ੍ਹਾਂ 11 ਲੋਕਾਂ ਦੀ ਰਿਪੋਰਟ ‘ਚ ਇੱਕ ਡਾਕਟਰ, ਪੰਜ ਸਟਾਫ਼ ਨਰਸਾਂ, ਚਾਰ ਵਾਰਡ ਅਟੈਂਡੈਂਟ ਤੇ ਇੱਕ ਸੁਰੱਖਿਆ ਕਰਮਚਾਰੀ ਸ਼ਾਮਲ ਹੈ। ਇਹ ਸਿਹਤ ਅਮਲਾ ਹਸਪਤਾਲ ਦੇ ਐਂਮਰਜੈਂਸੀ ਵਾਰਡ ਨਾਲ ਸਬੰਧਤ

Read More
Punjab

ਪੰਜਾਬ ਬੋਰਡ ਦੇ 12ਵੀਂ ਦੇ ਵਿਦਿਆਰਥੀਆਂ ਦੇ ਪੇਪਰਾਂ ਬਾਰੇ ਜ਼ਰੂਰੀ ਖ਼ਬਰ

‘ਦ ਖ਼ਾਲਸ ਬਿਊਰੋ:- ਕੋਵਿਡ-19 ਕਰਕੇ ਸਾਰੇ ਵਿੱਦਿੱਅਕ ਅਦਾਰਿਆਂ ਨੇ ਇਮਤਿਹਾਨਾਂ ਨੂੰ ਟਾਲ ਦਿੱਤਾ ਸੀ। ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਸ਼੍ਰੇਣੀ ਅਤੇ ਦਸਵੀਂ (ਕੇਵਲ ਓਪਨ ਸਕੂਲ) ਦੀ ਨਵੇਂ ਸਿਰਿਓਂ ਸਾਲਾਨਾ ਪ੍ਰੀਖਿਆ ਲੈਣ ਲਈ ਤਿਆਰੀਆਂ ਲਗਭੱਗ ਮੁੰਕਮਲ ਕਰ ਲਈਆਂ ਹਨ। ਜੁਲਾਈ ਵਿੱਚ ਬਾਕੀ ਰਹਿੰਦੇ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਬੋਰਡ ਨੇ

Read More
Punjab

ਨਰੇਂਦਰ ਮੋਦੀ ਜੀ, ਪੰਜਾਬ ਨੂੰ 80 ਹਜ਼ਾਰ ਕਰੋੜ ਦਿਉ, ਬਹੁਤ ਲੋੜ ਹੈ-ਕੈਪਟਨ ਅਮਰਿੰਦਰ ਸਿੰਘ

‘ਦ ਖ਼ਾਲਸ ਬਿਊਰੋ :- ਕੈਪਟਨ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਗੈਰ ਵਿੱਤੀ ਅਸਾਸਿਆਂ ਸਮੇਤ ਕਰੀਬ 80 ਹਜ਼ਾਰ ਕਰੋੜ ਰੁਪਏ ਦੀ ਵਿੱਤੀ ਮਦਦ ਮੰਗੀ ਹੈ ਜਿਸ ਵਿੱਚ ਕੇਂਦਰੀ ਸਕੀਮਾਂ ’ਚ 100 ਫੀਸਦੀ ਫੰਡ ਮੁਹੱਈਆ ਕਰਾਉਣੇ, ਇਕਮੁਸ਼ਤ ਖੇਤੀ ਕਰਜ਼ਾ ਮੁਆਫ਼ੀ ਤੇ ਲੰਬੇ ਸਮੇਂ ਦੇ ਸੀਸੀਐੱਲ

Read More
Punjab

ਸਕੂਲਾਂ ਦੇ ਹੱਕ ‘ਚ ਭੁਗਤ ਰਹੀ ਹਾਈਕੋਰਟ, ਫ਼ੀਸਾਂ ਨਾ ਦੇਣ ਵਾਲੇ ਮਾਪਿਆਂ ਦੀ ਆਮਦਨ ਦਾ ਮੰਗਿਆ ਵੇਰਵਾ

‘ਦ ਖ਼ਾਲਸ ਬਿਊਰੋ :- ਲਾਕਡਾਊਨ ‘ਚ ਸਾਰੇ ਸਕੂਲ, ਕਾਲਜ ਬੰਦ ਹੋਣ ਕਾਰਨ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਫੀਸ ਮਾਮਲੇ ‘ਤੇ ਸੁਣਵਾਈ ਹੋਈ। ਅਦਾਲਤ ਨੇ ਫੀਸ ਮਾਮਲੇ ਵਿੱਚ ਪਟੀਸ਼ਨ ਪਾਊਣ ਵਾਲੇ ਮਾਪਿਆਂ ਨੂੰ ਸਵਾਲ ਕੀਤਾ ਕਿ ਜੇ ਉਹ ਫੀਸ ਦੇਣ ਦੇ ਹੱਕ ‘ਚ ਨਹੀਂ ਹਨ ਤਾਂ ਉਹ ਅਦਾਲਤ ਨੂੰ

Read More
Punjab

ਸਿੱਧੂ ਮੂਸੇਵਾਲੇ ਖ਼ਿਲਾਫ਼ ਹੁਣ ਪੱਤਰਕਾਰਾਂ ਨੇ ਦਿੱਤੀ ਸ਼ਿਕਾਇਤ

‘ਦ ਖ਼ਾਲਸ ਬਿਊਰੋ :- ਆਪਣੇ ਗਾਣਿਆਂ ਦੇ ਨਾਲ-ਨਾਲ ਪੁਲਿਸ ਥਾਣਿਆਂ ‘ਚ ਮਸ਼ਹੂਰ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲੇ ਨੇ ਮੀਡੀਆ ਨਾਲ ਵੀ ਨਵੀਂ ਦੁਸ਼ਮਣੀ ਪਾਲ ਲਈ ਹੈ। ਮੂਸੇਵਾਲੇ ਵੱਲੋਂ ਮੀਡੀਆ ਨੂੰ ਧਮਕੀਆਂ ਦੇਣ, ਮੀਡੀਆ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਮੀਡੀਆ ਕਲੱਬ ਵੱਲੋਂ ਅੱਜ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ

Read More