27 ਦਿਨਾਂ ਤੋਂ ਚੰਡੀਗੜ੍ਹ PGI ‘ਚ ਜੇਰੇ ਇਲਾਜ ਕੁੜੀ ਬਾਰੇ ਆਈ ਇਹ ਖ਼ਬਰ, ਇਹ ਸੀ ਸਾਰਾ ਮਾਮਲਾ…
ਚੰਡੀਗੜ੍ਹ ਦੇ ਪੀਜੀਆਈ ਵਿਚ 27 ਦਿਨਾਂ ਤੋਂ ਜੇਰੇ ਇਲਾਜ ਹਰਪ੍ਰੀਤ ਕੌਰ ਦੀ ਆਖ਼ਰਕਾਰ ਮੌਤ ਹੋ ਗਈ। ਉਸ ਨੂੰ ਇੱਕ ਅਣਪਛਾਤੀ ਔਰਤ ਨੇ ਨਰਸ ਦੇ ਭੇਸ ਵਿੱਚ ਆ ਕੇ ਜ਼ਹਿਰੀਲੀ ਟੀਕਾ ਲਗਾਇਆ ਸੀ। ਪੀਜੀਆਈ ਵਿੱਚ ਜ਼ਹਿਰੀਲਾ ਟੀਕਾ ਲੱਗਣ ਤੋਂ 27 ਦਿਨ ਬਾਅਦ ਬੀਤੀ ਸ਼ਾਮ ਔਰਤ ਦੀ ਮੌਤ ਹੋ ਗਈ। ਉਸ ਨੂੰ ਜ਼ਹਿਰੀਲਾ ਟੀਕਾ ਲਗਾਉਣ ਦੀ ਸਾਜ਼ਿਸ਼
