ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਨੂੰ ਵੱਡਾ ਝਟਕਾ, ਭਾਰਤ ਵਿੱਚ ਦਾਖਲਾ ਨਹੀਂ ਦੇ ਸਕਦੇ: ਸਰਕਾਰ ਨੇ SC ਨੂੰ ਦੱਸਿਆ
ਯੂਕਰੇਨ ਤੋਂ ਵਾਪਸ ਪਰਤੇ ਮੈਡੀਕਲ ਵਿਦਿਆਰਥੀਆਂ ਲਈ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਸਪੱਸ਼ਟ ਕੀਤਾ ਪੱਖ
ਯੂਕਰੇਨ ਤੋਂ ਵਾਪਸ ਪਰਤੇ ਮੈਡੀਕਲ ਵਿਦਿਆਰਥੀਆਂ ਲਈ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਸਪੱਸ਼ਟ ਕੀਤਾ ਪੱਖ
ਬੀਐਮਡਬਲਿਊ ਮਾਮਲੇ ਵਿੱਚ ਮਾਲਵਿੰਦਰ ਕੰਗ ਨੇ ਦਿੱਤਾ ਸਪੱਸ਼ਟੀਕਰਨ, 23-24 ਫਰਵਰੀ ਨੂੰ ਪੰਜਾਬ ਵਿੱਚ ਇਨਵੈਸਟਮੈਂਟ ਮੀਟ ਹੋਣ ਦਾ ਕੀਤਾ ਐਲਾਨ
ਸਾਬਕਾ ਕਾਂਗਰਸੀ ਮੰਤਰੀ ਰਮੇਸ਼ ਦੱਤ ਸ਼ਰਮਾ ਦੇ ਬੇਟੇ ਨਰਿੰਦਰ ਸ਼ਰਮਾ ਨੇ ਖੁਦਕੁਸ਼ੀ ਕਰ ਲਈ ਹੈ। ਉਹ ਆਪਣੇ ਪਰਿਵਾਰ ਨਾਲ ਮੁਹਾਲੀ ਦੇ ਸੈਕਟਰ-68 ਵਿੱਚ ਰਹਿ ਰਿਹਾ ਸੀ ਅਤੇ ਆਪਣੇ ਕਾਰੋਬਾਰ ਤੋਂ ਪ੍ਰੇਸ਼ਾਨ ਰਹਿੰਦਾ ਸੀ।
ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੂੰ ਪੰਜਾਬ ਸਰਕਾਰ ਨੇ ਬਰਖ਼ਾਸਤ ਕਰ ਦਿੱਤਾ ਹੈ ਉਹ ਕੈਨੇਡਾ ਵਿੱਚ ਹਨ ‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਲਗਾਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਸ਼ਿਕੰਜਾ ਕੱਸ ਰਹੀ ਹੈ। ਉਨ੍ਹਾਂ ਦੇ ਨਜ਼ਦੀਕੀ ਅਫਸਰ ਵੀ ਰਡਾਰ ‘ਤੇ ਹਨ। ਪੰਜਾਬ ਦੇ ਸਿਵਲ ਸਪਲਾਈ ਵਿਭਾਗ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ
ਗੋਲਡ ਮੈਡਲ ਜੇਤੂ ਨੂੰ ਬਣਾਇਆ ਜਾਵੇਗਾ ਕਲਾਸ ਵਨ ਅਫਸਰ ‘ਦ ਖ਼ਾਲਸ ਬਿਊਰੋ : Commonwealth game 2022 ਵਿੱਚ ਪੰਜਾਬ ਦੇ 4 ਵੇਟਲਿਫਟਰਾਂ ਨੇ ਭਾਰਤ ਨੂੰ ਤਗਮਾ ਜਿੱਤਾਇਆ ਹੈ ਇਸ ਤੋਂ ਇਲਾਵਾ ਭਾਰਤੀ ਮਹਿਲਾ ਅਤੇ ਪੁਰਸ਼ ਹਾਕੀ ਟੀਮ ਵਿੱਚ ਪੰਜਾਬੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਭਾਰਤੀ ਟੀਮ ਨੇ ਮੈਡਲ ਜਿੱਤੇ। ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪੰਜਾਬ
ਪੰਜਾਬ ਦੇ ਚੀਫ ਸਕੱਤਰ ਦੀ ਪ੍ਰਮੋਸ਼ਨ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ, ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਦਿੱਤਾ ਗਿਆ ਹਵਾਲਾ ‘ਦ ਖ਼ਾਲਸ ਬਿਊਰੋ : ਭ੍ਰਿ ਸ਼ਟਾਚਾਰ ਦੇ ਪੁਰਾਣੇ ਮਾਮਲਿਆਂ ਵਿੱਚ ਪੰਜਾਬ ਦੇ ਨਵੇਂ ਚੀਫ਼ ਸਕੱਤਰ ਵੀਕੇ ਜੰਜੂਆਂ ਦੀ ਪ੍ਰਮੋਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਜੰਜੂਆਂ ਨੂੰ ਚੀਫ ਸਕੱਤਰ ਲਗਾਉਣਾ ਗਾਇਡ ਲਾਇੰਸ
‘ਦ ਖ਼ਾਲਸ ਬਿਊਰੋ : ਨਸ਼ਿਆਂ ਦਾ ਰੁਝਾਨ ਸਭ ਪਾਸੇ ਏਨਾ ਵੱਧ ਗਿਆ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਕੋਈ ਸ਼ਹਿਰ, ਕਸਬਾ ਜਾਂ ਪਿੰਡ ਅਜਿਹਾ ਨਹੀਂ ਹੋਵੇਗਾ, ਜਿੱਥੇ ਨ ਸ਼ਿਆਂ ਦੀ ਵਰਤੋਂ ਨਾ ਹੋ ਰਹੀ ਹੋਵੇ। ਹਰ ਖੇਤਰ ਵਿੱਚ ਨ ਸ਼ਿਆਂ ਕਾਰਨ ਕਈ ਲੋਕਾਂ ਦੀਆਂ ਮੌ ਤਾਂ ਹੋ ਰਹੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ
ਫਿਰੋਜ਼ਪੁਰ ਦੇ ਰਹਿਣ ਵਾਲੇ ਦਲਵੀਰ ਦੇ ਪਰਿਵਾਰ ਦਾ ਇਲ ਜ਼ਾਮ ਪੁਲਿ ਸ ਦੇ 2 ਮੁਲਾਜ਼ਮ ਚਿੱਟਾ ਵੇਚਣ ਨੂੰ ਕਰਦੇ ਸਨ ਮਜਬੂਰ ਅਤੇ ਨਾਲ ਹੀ ਹਰ ਮਹੀਨੇ 20 ਹਜ਼ਾਰ ਮੰਗ ਦੇ ਸਨ ‘ਦ ਖ਼ਾਲਸ ਬਿਊਰੋ : ਪੰਜਾਬ ਦੇ ਨਵੇਂ ਡੀਜੀਪੀ ਗੌਰਵ ਯਾਦਵ ਨੇ ਕੁਰਸੀ ਸੰਭਾਲ ਦੇ ਹੀ ਐਲਾਨ ਕੀਤਾ ਹੈ ਕਿ ਡ ਰੱਗ ਅਤੇ ਗੈਂ ਗ
ਧਰਮ ਵਿਸ਼ੇਸ਼ ਦੇ ਖਿ ਲਾਫ਼ ਕੀਤੀ ਟਿੱਪਣੀ ਤੇ ਸੁਪਰੀਮ ਕੋਰਟ ਨੇ ਨੁਪੁਰ ਸ਼ਰਮਾ ਨੂੰ ਤਗੜੀ ਫਟਕਾਰ ਲਗਾਈ ‘ਦ ਖ਼ਾਲਸ ਬਿਊਰੋ : ਸਾਬਕਾ ਬੀਜੇਪੀ ਆਗੂ ਨੁਪੁਰ ਸ਼ਰਮਾ ਨੂੰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤੋਂ ਤਗੜੀ ਫਟਕਾਰ ਲੱਗੀ ਹੈ। ਅਦਾਲਤ ਨੇ ਹਿਦਾਇਤ ਦਿੱਤੀ ਕੀ ਉਹ ਦੇਸ਼ ਤੋਂ ਟੀਵੀ ਦੇ ਜ਼ਰੀਏ ਮੁਆਫੀ ਮੰਗਣ। ਉਨ੍ਹਾਂ ਦੇ ਬਿਆਨ ਨਾਲ
ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਇੱਕ ਵਾਰ ਮੁੜ ਤੋਂ ਆਪਣੀ ਹੀ ਸਰਕਾਰ ਨਾਲ ਭਿੱ ੜੇ ‘ਦ ਖ਼ਾਲਸ ਬਿਊਰੋ : ਕੁੰਵਰ ਵਿਜੇ ਪ੍ਰਤਾਪ ਹੁਣ ਭਾਵੇਂ ਪੁ ਲਿਸ ਦੀ ਨੌਕਰੀ ਛੱਡ ਕੇ ਸਿਆਸਤਦਾਨ ਬਣ ਗਏ ਨੇ ਪਰ ਉਨ੍ਹਾਂ ਦੇ ਤੇਵਰ ਹੁਣ ਵੀ ਸਖ਼ਤ । ਬਜਟ ਇਜਲਾਸ ਦੇ ਦੂਜੇ ਦਿਨ ਪ੍ਰਸ਼ਨਕਾਲ ਦੌਰਾਨ ਕੁੰਵਰ ਵਿਜੇ ਪ੍ਰਤਾਪ ਨੇ ਜਦੋਂ ਸਾਬਕਾ