Others

ਨਵੇਂ ਚੀਫ਼ ਸਕੱਤਰ ਦੀ ਨਿਯੁਕਤੀ ‘ਤੇ ਘਿਰੀ ਮਾਨ ਸਰਕਾਰ !

ਪੰਜਾਬ ਦੇ ਚੀਫ ਸਕੱਤਰ ਦੀ ਪ੍ਰਮੋਸ਼ਨ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ, ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਦਿੱਤਾ ਗਿਆ ਹਵਾਲਾ ‘ਦ ਖ਼ਾਲਸ ਬਿਊਰੋ : ਭ੍ਰਿ ਸ਼ਟਾਚਾਰ ਦੇ ਪੁਰਾਣੇ ਮਾਮਲਿਆਂ ਵਿੱਚ ਪੰਜਾਬ ਦੇ ਨਵੇਂ ਚੀਫ਼ ਸਕੱਤਰ ਵੀਕੇ ਜੰਜੂਆਂ ਦੀ ਪ੍ਰਮੋਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਜੰਜੂਆਂ ਨੂੰ ਚੀਫ ਸਕੱਤਰ ਲਗਾਉਣਾ ਗਾਇਡ ਲਾਇੰਸ

Read More
Others Punjab

ਖਾਕੀ ਦੇਖਦਿਆਂ ਨਸ਼ੇ ਦੇ ਵਪਾਰੀ ਰੱਫ਼ੂ ਚੱਕਰ

‘ਦ ਖ਼ਾਲਸ ਬਿਊਰੋ : ਨਸ਼ਿਆਂ ਦਾ ਰੁਝਾਨ ਸਭ ਪਾਸੇ ਏਨਾ ਵੱਧ ਗਿਆ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਕੋਈ ਸ਼ਹਿਰ, ਕਸਬਾ ਜਾਂ ਪਿੰਡ ਅਜਿਹਾ ਨਹੀਂ ਹੋਵੇਗਾ, ਜਿੱਥੇ ਨ ਸ਼ਿਆਂ ਦੀ ਵਰਤੋਂ ਨਾ ਹੋ ਰਹੀ ਹੋਵੇ। ਹਰ ਖੇਤਰ ਵਿੱਚ ਨ ਸ਼ਿਆਂ ਕਾਰਨ ਕਈ ਲੋਕਾਂ ਦੀਆਂ ਮੌ ਤਾਂ ਹੋ ਰਹੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ

Read More
Others

ਖੁ ਦ ਕੁ ਸ਼ੀ ਤੋਂ ਬਾਅਦ ਮਿਲੇ ਫੋਨ ਨੇ ਖੋਲਿਆ ਮੌ ਤ ਦਾ ਰਾਜ਼,ਖਾਕੀ ਨੇ ਕਿਸ ਤਰ੍ਹਾਂ ਚਿੱਟਾ ਵੇਚਣ ‘ਤੇ ਕੀਤਾ ਸੀ ਮਜਬੂਰ

ਫਿਰੋਜ਼ਪੁਰ ਦੇ ਰਹਿਣ ਵਾਲੇ ਦਲਵੀਰ ਦੇ ਪਰਿਵਾਰ ਦਾ ਇਲ ਜ਼ਾਮ ਪੁਲਿ ਸ ਦੇ 2 ਮੁਲਾਜ਼ਮ ਚਿੱਟਾ ਵੇਚਣ ਨੂੰ ਕਰਦੇ ਸਨ ਮਜਬੂਰ ਅਤੇ ਨਾਲ ਹੀ ਹਰ ਮਹੀਨੇ 20 ਹਜ਼ਾਰ ਮੰਗ ਦੇ ਸਨ ‘ਦ ਖ਼ਾਲਸ ਬਿਊਰੋ : ਪੰਜਾਬ ਦੇ ਨਵੇਂ ਡੀਜੀਪੀ ਗੌਰਵ ਯਾਦਵ ਨੇ ਕੁਰਸੀ ਸੰਭਾਲ ਦੇ ਹੀ ਐਲਾਨ ਕੀਤਾ ਹੈ ਕਿ ਡ ਰੱਗ ਅਤੇ ਗੈਂ ਗ

Read More
Others

ਸੁਪਰੀਮ ਕੋਰਟ: ਨੁਪੁਰ ਸ਼ਰਮਾ ਇਸ ਤਰ੍ਹਾਂ ਮੰਗੇ ਦੇਸ਼ ਤੋਂ ਮੁਆਫੀ !ਮੁਲਕ ਦਾ ਮਹੌਲ ਵਿਗਾੜਿਆ

ਧਰਮ ਵਿਸ਼ੇਸ਼ ਦੇ ਖਿ ਲਾਫ਼ ਕੀਤੀ ਟਿੱਪਣੀ ਤੇ ਸੁਪਰੀਮ ਕੋਰਟ ਨੇ ਨੁਪੁਰ ਸ਼ਰਮਾ ਨੂੰ ਤਗੜੀ ਫਟਕਾਰ ਲਗਾਈ ‘ਦ ਖ਼ਾਲਸ ਬਿਊਰੋ : ਸਾਬਕਾ ਬੀਜੇਪੀ ਆਗੂ ਨੁਪੁਰ ਸ਼ਰਮਾ ਨੂੰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤੋਂ ਤਗੜੀ ਫਟਕਾਰ ਲੱਗੀ ਹੈ। ਅਦਾਲਤ ਨੇ ਹਿਦਾਇਤ ਦਿੱਤੀ ਕੀ ਉਹ ਦੇਸ਼ ਤੋਂ ਟੀਵੀ ਦੇ ਜ਼ਰੀਏ ਮੁਆਫੀ ਮੰਗਣ। ਉਨ੍ਹਾਂ ਦੇ ਬਿਆਨ ਨਾਲ

Read More
Others

ਕੁੰਵਰ ਵਿਜੇ ਪ੍ਰਤਾਪ ਦਾ OP SONI ‘ਤੇ ਭ੍ਰਿ ਸ਼ਟਾ ਚਾਰ ਦਾ ਇਲ ਜ਼ਾਮ,ਮੰਤਰੀ ਚੀਮਾ ਨੇ ਮੰਗੇ ਸਬੂਤ ਤਾਂ ਮਿਲਿਆ ਤਗੜਾ ਜਵਾਬ

ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਇੱਕ ਵਾਰ ਮੁੜ ਤੋਂ ਆਪਣੀ ਹੀ ਸਰਕਾਰ ਨਾਲ ਭਿੱ ੜੇ ‘ਦ ਖ਼ਾਲਸ ਬਿਊਰੋ : ਕੁੰਵਰ ਵਿਜੇ ਪ੍ਰਤਾਪ ਹੁਣ ਭਾਵੇਂ ਪੁ ਲਿਸ ਦੀ ਨੌਕਰੀ ਛੱਡ ਕੇ ਸਿਆਸਤਦਾਨ ਬਣ ਗਏ ਨੇ ਪਰ ਉਨ੍ਹਾਂ ਦੇ ਤੇਵਰ ਹੁਣ ਵੀ ਸਖ਼ਤ । ਬਜਟ ਇਜਲਾਸ ਦੇ ਦੂਜੇ ਦਿਨ ਪ੍ਰਸ਼ਨਕਾਲ ਦੌਰਾਨ ਕੁੰਵਰ ਵਿਜੇ ਪ੍ਰਤਾਪ ਨੇ ਜਦੋਂ ਸਾਬਕਾ

Read More
Others

ਪੰਜਾਬ ਵਿਧਾਨ ਸਭਾ ‘ਚ ਸਿੱਧੂ ਮੂਸੇਵਾਲਾ ਨੂੰ ਇਸ ਤਰ੍ਹਾਂ ਦੀ ਗਈ ਸ਼ਰਧਾਂਜਲੀ,ਸੋਸ਼ਲ ਮੀਡੀਆ ‘ਤੇ ਉੱਠ ਰਹੀ ਸੀ ਮੰਗ

ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ 23 ਜੂਨ ਨੂੰ ਉਨ੍ਹਾਂ ਦਾ ਨਵਾਂ ਗਾਣਾ SYL ਰਿਲੀਜ਼ ਹੋਇਆ ਹੈ ‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਸਿੰਘ ਸਰਕਾਰ ਦਾ ਪਹਿਲੇ ਬਜਟ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ, ਸੈਸ਼ਨ ਸ਼ੁਰੂ ਹੁੰਦੇ ਹੀ ਸਭ ਤੋਂ ਪਹਿਲਾਂ ਸਿਆਸਤ, ਖੇਡ ਅਤੇ ਗਾਇਕੀ ਨਾਲ ਜੁੜੀਆਂ 11 ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ

Read More
India International Khaas Lekh Khalas Tv Special Others Punjab

ਮੂਸੇਵਾਲਾ ਦਾ ਨਵਾਂ ਗਾਣਾ SYL ਰਿਲੀਜ਼,ਜਾਣੋ ਕਿਸ ਵਜ੍ਹਾ ਨਾਲ ਪਰਿਵਾਰ ਨੇ ਅੱਜ ਦਾ ਦਿਨ ਹੀ ਚੁਣਿਆ

ਸਿੱਧੂ ਮੂਸੇਵਾਲਾ ਦੇ ਭੋ ਗ ਦੌਰਾਨ ਪਿਤਾ ਨੇ 10 ਸਾਲ ਤੱਕ ਸਿੱਧੂ ਮੂਸੇਵਾਲਾ ਨੂੰ ਗੀਤਾਂ ਰਾਹੀ ਜ਼ਿੰਦਾ ਰੱਖਣ ਦੀ ਗੱਲ ਕਹੀ ਸੀ ‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ ਉਨ੍ਹਾਂ ਦਾ ਪਹਿਲਾਂ ਗਾਣਾ SYL ਰਿਲੀਜ਼ ਹੋ ਗਿਆ ਹੈ, ਇਸ ਗਾਣੇ ‘ਚ ਪੰਜਾਬ ਦੀ ਹੌਂਦ ਨਾਲ ਜੁੜੇ ਉਨ੍ਹਾਂ ਮੁੱਦਿਆਂ ਨੂੰ ਸਿੱਧੂ ਨੇ

Read More
Others

ਚੰਨੀ ਦੀ ਬੱਕਰੀ ਮੁੜ ਚਰਚਾ ‘ਚ,ਅਦਾਲਤ ਨੇ ਖ਼ਰੀਦਣ ਵਾਲੇ ਖਿਲਾਫ਼ ਕੀਤੀ ਇਹ ਸਖ਼ਤ ਕਾਰਵਾਈ

ਮੁਹਾਲੀ ਅਦਾਲਤ ਨੇ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿੱਚ ਪਰਮਜੀਤ ਨੂੰ ਭਗੌੜਾ ਐਲਾਨਿਆ ‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਤੋਂ ਠੀਕ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਬੱਕਰੀ ਦਾ ਦੁੱਧ ਚੋਅ ਰਹੇ ਸਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬੱਕਰੀ ਵੀ

Read More
Others

‘ਕੈਪਟਨ ਸਰਕਾਰ ਵੇਲੇ ਹੋਇਆ 1,178 ਕਰੋੜ ਦਾ ਘੁਟਾ ਲਾ’ ਕਾਂਗਰਸ ਦੇ ਇਸ ਸਾਬਕਾ ਮੰਤਰੀ ਨੇ ਆਪ ਕੀਤਾ ਖ਼ੁਲਾਸਾ, PM ਤੋਂ ਮੰਗ ਜਾਂਚ

‘ਦ ਖ਼ਾਲਸ ਬਿਊਰੋ : ਜੰਗਲਾਤ ਘੁਟਾਲੇ ਵਿੱਚ ਪਹਿਲਾਂ ਹੀ ਕੈਪਟਨ ਵਜ਼ਾਰਤ ਵਿੱਚ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਗ੍ਰਿਫ ਤਾਰ ਹਨ। ਹੁਣ ਕਾਂਗਰਸ ਦੇ ਇੱਕ ਹੋਰ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਆਪਣੀ ਹੀ ਕੈਪਟਨ ਸਰਕਾਰ ਵਿੱਚ ਹੋਏ 1,178 ਕਰੋੜ ਰੁਪਏ ਦੇ ਘੁ ਟਾਲੇ ਦਾ ਇਲ ਜ਼ਾਮ ਲਗਾਇਆ ਹੈ। ਇਸ ਮਾਮਲੇ ਵਿੱਚ ਨਾਭਾ ਨੇ ਪ੍ਰਧਾਨ ਮੰਤਰੀ

Read More
Others Punjab

ਡੀਜੀਪੀ ਦਾ ਆਇਆ ਨਵਾਂ ਬਿਆਨ

‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਵੀ.ਕੇ.ਭਾਵੜਾ ਨੇ ਕੱਲ੍ਹ ਕੀਤੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਅੱਜ ਸਪੱਸ਼ਟ ਕੀਤਾ ਹੈ ਕਿ ਉਹ ਸਿੱਧੂ ਮੂਸੇਵਾਲਾ ਲਈ ਬਹੁਤ ਸਤਿਕਾਰ ਰੱਖਦੇ ਹਨ। ਡੀਜੀਪੀ ਨੇ ਮੂਸੇਵਾਲਾ ਦੇ ਕਤ ਲ ਦੀ ਸਖ਼ਤ ਸ਼ਬਦਾਂ ਵਿੱਚ ਨਿੰ ਦਾ ਕਰਦਿਆਂ ਜਾਂਚ ਜਾਰੀ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋ

Read More