Budget 2023 : ਖੇਤੀਬਾੜੀ ਖੇਤਰ ਲਈ ਬਜਟ ‘ਚ ਦਸ ਵੱਡੇ ਐਲਾਨ, ਜਾਣੋ ਕਿਸਾਨਾਂ ਨੂੰ ਕਿੰਝ ਮਿਲੇਗਾ ਫ਼ਾਇਦਾ
Agriculture Budget 2023 -ਆਓ ਦਸ ਨੰਬਰਾਂ ਨਾਲ ਸਮਝਦੇ ਹਾਂ ਕਿ ਵਿੱਤ ਮੰਤਰੀ ਵੱਲੋਂ ਖੇਤੀਬਾੜੀ ਖੇਤਰ ਲਈ ਕੀਤੇ ਐਲਾਨ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਵੇਗਾ।
Agriculture Budget 2023 -ਆਓ ਦਸ ਨੰਬਰਾਂ ਨਾਲ ਸਮਝਦੇ ਹਾਂ ਕਿ ਵਿੱਤ ਮੰਤਰੀ ਵੱਲੋਂ ਖੇਤੀਬਾੜੀ ਖੇਤਰ ਲਈ ਕੀਤੇ ਐਲਾਨ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਵੇਗਾ।
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਯਾਨੀ ਬੁੱਧਵਾਰ ਨੂੰ ਕੇਂਦਰੀ ਬਜਟ 2023-24 ਪੇਸ਼ ਕੀਤਾ ਹੈ । ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੈ ।ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਦਾ ਇਹ ਆਮ ਬਜਟ ਮੋਦੀ ਸਰਕਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੌਰਾਨ
millets production-ਖੇਤੀਬਾੜੀ ਮੰਤਰਾਲੇ ਦੇ ਅਨੁਸਾਰ, ਵਿਸ਼ਵ ਉਤਪਾਦਨ ਵਿੱਚ ਭਾਰਤ ਦੀ ਅੰਦਾਜ਼ਨ ਹਿੱਸੇਦਾਰੀ ਲਗਭਗ 41 ਪ੍ਰਤੀਸ਼ਤ ਹੈ।
Budget 2023 -ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਸਰਕਾਰ ਬਜਟ 'ਚ ਕਿਸਾਨਾਂ ਲਈ ਕਈ ਵੱਡੇ ਐਲਾਨ ਕਰ ਸਕਦੀ ਹੈ।
ਪੰਜਾਬ-ਹਰਿਆਣਾ ਸਣੇ ਪੂਰੇ ਦੇਸ਼ ਵਿੱਚ ਕਣਕ ਦੀ ਘਾਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਭਾਰਤੀ ਖੁਰਾਕ ਨਿਗਮ (FCI) ਨੂੰ ਓਪਨ ਮਾਰਕੀਟ ਸੇਲ ਸਕੀਮ (OMSC) ਦੀ ਮਨਜ਼ੂਰੀ ਦੇ ਦਿੱਤੀ ਹੈ।
‘ਦ ਖ਼ਾਲਸ ਬਿਊਰੋ : ਕਣਕ ਵਿੱਚ ਉੱਗੇ ਗੁੱਲੀਡੰਡੇ ’ਤੇ ਨਦੀਨਨਾਸ਼ਕ ਦਾ ਛਿੜਕਾਅ ਕਰਨ ਤੋਂ ਬਾਅਦ ਕਈ ਏਕੜ ਕਣਕ ਦੀ ਫ਼ਸਲ ਬਰਬਾਦ ਹੋ ਗਈ ਹੈ। ਪੀੜਤ ਕਿਸਾਨ ਲਖਵੀਰ ਸਿੰਘ ਵਾਸੀ ਡਗਰੂ ਨੇ ਡਿਪਟੀ ਕਮਿਸ਼ਨਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਸ਼ਿਕਾਇਤ ਦਿੱਤੀ ਹੈ। ਕਿਸਾਨ ਨੇ ਦੱਸਿਆ ਕਿ ਕੋਈ ਰਾਹਤ ਨਾ ਮਿਲਣ ਕਰ ਕੇ ਉਹ ਕਣਕ ਵਾਹੁਣ ਲਈ
Mustard crop diseases-ਸਰ੍ਹੋਂ ਜਾਤੀ ਦੀਆਂ ਫਸਲਾਂ ਦੀਆਂ ਬੀਮਾਰੀਆਂ ਤੋਂ ਸੁਚੇਤ ਰਹਿਣ ਕਿਸਾਨ -: ਖੇਤੀਬਾੜੀ ਅਫ਼ਸਰ ਡੇਰਾਬੱਸੀ
ਮੁਹਾਲੀ : ਪੰਜਾਬ ਅਤੇ ਉੱਤਰੀ ਭਾਰਤ ਦੇ ਬਾਕੀ ਸੂਬਿਆਂ ‘ਚ ਪੈ ਰਹਿ ਬੇਹੱਦ ਸਰਦੀ ਦੌਰਾਨ ਤਾਪਮਾਨ ਸਿਫਰ ਡਿਗਰੀ ਜਾਂ ਇਸ ਤੋਂ ਵੀ ਹੇਠਾਂ ਜਾਂ ਕਰਕੇ , ਖੇਤਾਂ ‘ਚ ਫਸਲਾਂ ‘ਤੇ ਘਾਹ ਆਦਿਕ ਤੇ ਜਾਂ ਕੁਝ ਹੋਰ ਥਾਵਾਂ ‘ਤੇ ਬਰਫ਼ ਵਾਂਗ ਪਾਣੀ ਜੰਮਿਆ ਦਿਸਦਾ ਹੈ। ਕੜਾਕੇ ਦੀ ਠੰਢ ਤੋਂ ਪੈ ਰਹੇ ਕੋਹਰੇ ਨੇ ਸਬਜ਼ੀਆਂ ਤੇ ਹਰੇ
ਪੰਜਾਬ ਸਰਕਾਰ ਨੇ ਕਿਸਾਨਾਂ ਲਈ ਮੋਬਾਈਲ ਐਪ ‘ਬੀਜ’ ਲਾਂਚ ਕੀਤੀ ਹੈ ਤਾਂ ਜੋ ਉਹ ਇਸ ਗੱਲ ਦੀ ਜਾਣਕਾਰੀ ਹਾਸਲ ਕਰ ਸਕਣ ਕਿ ਉਨ੍ਹਾਂ ਵੱਲੋਂ ਖਰੀਦਿਆ ਗਿਆ ਬੀਜ ਮਨਜ਼ੂਰਸ਼ੁਦਾ ਹੈ ਜਾਂ ਨਹੀਂ।
start-up ideas : ਇਸ ਕਾਰੋਬਾਰ ਵਿੱਚ ਚੋਖੀ ਕਮਾਈ ਕਰਨ ਦੀ ਵਧੀਆ ਗੁੰਜਾਇਸ਼ ਹੈ।