37 ਸਾਲਾਂ ਬਾਅਦ ਵੀ ਸਿੱਖਾਂ ਦੇ ਜ਼ ਖ਼ਮ ਹਾਲੇ ਅੱਲ੍ਹੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਹੱ ਤਿਆ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਸਦੇ ਸਿੱਖਾਂ ਨੂੰ ਜਿਵੇਂ ਨਿ ਸ਼ਾਨਾ ਬਣਾਇਆ ਗਿਆ, ਇਹੋ ਜਿਹੀ ਦਰਦ ਨਾਕ ਘਟ ਨਾ ਨਾ ਪਹਿਲਾਂ ਤੇ ਨਾ ਬਾਅਦ ਵਿੱਚ ਵਾਪਰੀ ਹੈ। ਸਿੱਖਾਂ ਦੇ ਕਤ ਲੇਆਮ ਦੇ ਜ਼ਖ਼ਮ ਹਾਲੇ ਵੀ ਅੱਲ੍ਹੇ ਹਨ।