India Khaas Lekh Khalas Tv Special Punjab

THE LAST RIDE : ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ, ਤਸਵੀਰਾਂ ਦੀ ਜ਼ੁਬਾਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਰੋੜਾਂ ਦਾ ਮਾਲਿਕ ਹੁੰਦਾ ਹੋਇਆ ਵੀ ਦੇਸੀ ਜੱਟ ਵਾਂਗ ਪਿੰਡ ‘ਚ ਰਹਿੰਦਾ ਸੀ, ਆਉਂਦੇ ਜਾਂਦੇ ਪ੍ਰਸ਼ੰਸਕ ਨਾਲ ਫੋਟੋ ਖਿਚਵਾਉੰਦਾ ਸੀ, ਪਿੰਡ ਵਾਲਿਆਂ ਨੂੰ ਮਾਨ ਸਤਿਕਾਰ ਦਿੰਦਾ ਸੀ। ਇਸੇ ਕਰਕੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਸੀ, ਨਿੱਕੀ ਜਿਹੀ ਜ਼ਿੰਦਗੀ ਵਿੱਚ ਦੌਲਤ, ਸ਼ੌਹਰਤ

Read More
India Khalas Tv Special

ਤੇਲ ਦੀਆਂ ਕੀਮਤਾਂ ਹੇਠਾਂ ਆਉਣ ਨਾਲ ਲੋਕਾਂ ਨੂੰ ਆਇਆ ਸੁੱਖ ਦਾ ਸਾਹ

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਵੱਲੋਂ ਲੰਮੀ ਉਡੀਕ ਤੋਂ ਬਾਅਦ ਤੇਲ ਦੀਆਂ ਕੀਮਤਾਂ ਘੱਟ ਕਰਨ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਉਂਝ ਮਹਿੰਗਾਈ ਦੀ ਮਾਰ ਹੇਠ ਜਨਤਾ ਪਹਿਲਾਂ ਦੀ ਤਰ੍ਹਾਂ ਪਿਸ ਰਹੀ ਹੈ। ਸਰਕਾਰ ਨੇ ਘਰੇਲੂ ਗੈਸ ਉੱਪਰ ਵੀ ਲੋੜਵੰਦ ਵਰਗਾਂ ਨੂੰ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਇਸ ਵੇਲੇ ਮਹਿੰਗਾਈ ਸਿੱਖਰਾਂ

Read More
India International Khalas Tv Special Punjab

ਪਾਕਿਸਤਾਨ ਦੇ ਹਿੰਦੂ ਸਿੱਖ ਰੋਅ ਰਹੇ ਨੇ ਖ਼ੂ ਨ ਦੇ ਹੰ ਝੂ

‘ਦ ਖ਼ਾਲਸ ਬਿਊਰੋ : ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ‘ਤੇ ਹ ਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਬੇਸ਼ਕ ਪਾਕਿਸਤਾਨ ਵਿੱਚ ਸਰਕਾਰ ਬਦਲ ਗਈ ਹੈ। ਹੁਕਮਰਾਨ ਪਾਰਟੀ ਨੇ ਪਲਟਾ ਖਾਧਾ ਹੈ ਪਰੰਤੂ ਘੱਟ ਗਿਣਤੀ ‘ਤੇ ਹਮ ਲੇ ਜਾਰੀ ਹਨ। ਇਸ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਪਾਕਿਸਤਾਨ ਵਿੱਚ ਸਰਕਾਰ ਕਿਸੇ ਵੀ ਪਾਰਟੀ ਦੀ

Read More
India Khaas Lekh Khalas Tv Special Punjab

ਭਾਰਤੀ ਜੀ, ਗਲਤੀ ਮੰਨਣ ਤੇ ਮੁਆਫੀ ਮੰਗਣ ਵਿੱਚ ਬੜਾ ਫਰਕ ਹੁੰਦੈ

‘ਦ ਖ਼ਾਲਸ ਬਿਊਰੋ :- ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਉੱਘੀ ਕਾਮੇਡੀਅਨ ਭਾਰਤੀ ਸਿੰਘ ਨੇ ਕਿਸੇ ਵੀ ਧਰਮ ਜਾਂ ਫਿਰਕੇ ਦੇ ਲੋਕਾਂ ਦਾ ਨਾਂ ਲਏ ਬਿਨਾਂ ਮੁਆਫੀ ਮੰਗ ਲਈ ਹੈ। ਦਾਹੜੀ ਤੇ ਮੁੱਛਾਂ ਦੇ ਕੇਸਾਂ ਬਾਰੇ ਦਿੱਤੇ ਵਿਵਾਦਿਤ ਬਿਆਨ ਉੱਤੇ ਸਿੱਖਾਂ ਦੇ ਤਿੱਖੇ ਵਿਰੋਧ ਤੋਂ ਬਾਅਦ ਅਣਸਰਦੇ ਨੂੰ ਭਾਰਤੀ ਨੇ ਗੋਲ ਮੋਲ ਜਿਹੀ

Read More
Khaas Lekh Khalas Tv Special Punjab

ਭਗਵੰਤ ਮਾਨ ਦੇ ਜਨਤਾ ਦਰਬਾਰ ਤੋਂ ਫਰਿਆਦੀ ਬਾਗੋਬਾਗ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ‘ਤੇ ਨਿਪਟਾਰਾ ਕਰਨ ਲਈ ਸੰਗਤ ਦਰਸ਼ਨ ਕਰਦੇ ਰਹੇ ਹਨ। ਚੰਡੀਗੜ੍ਹ ਦੇ ਸਾਬਕਾ ਪ੍ਰਸਾਸ਼ਕ ਜਨਰਲ ਐਸਐਫ ਰੌਡਰਿਗਜ਼ ਜਨਤਾ ਦਰਬਾਰ ਲਗਾਉਂਦੇ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਭਵਨ ਵਿੱਚ ਪਹਿਲਾ ਜਨਤਾ ਦਰਬਾਰ

Read More
Khalas Tv Special Punjab

ਪਰਾਲੀ ਦੀ ਅੱ ਗ ‘ਚ ਸ ੜ ਰਿਹੈ ਧਰਤੀ ਦਾ ਸੀਨਾ

‘ਦ ਖ਼ਾਲਸ ਬਿਊਰੋ : ਭਲਾਂ ਤੁਸੀਂ ਹੀ ਦੱਸੋ ? ਅਣਭੋਲਪੁਣੇ ‘ਚ ਕਿਸੇ ਜੀਵ ਦੀ ਜਾਨ ਚਲੇ ਜਾਵੇ ਤਾਂ ਮਨੁੱਖ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਾਂ ਮਨੁੱਖੀ ਹਿਰਦਾ ਤੜਫ਼ ਨਹੀਂ ਉਠਦਾ। ਨਹੀਂ ਕਣਕ ਦਾ ਨਾੜ ਨੂੰ ਲਾਈ ਅੱਗ ਕਾਰਨ ਰਾਖ ਬਣੀ ਇੱਕ ਛੇ ਸਾਲ ਦੀ ਬੱਚੀ ਦੇ ਪਿੰਜਰ ਨੂੰ ਦੇਖਦੇ ਇਹ ਸਾਰੇ ਸਵਾਲ ਮੁਨੱਖਤਾ ਅੱਗੇ ਉੱਠ

Read More
Khalas Tv Special Punjab

ਪੰਜਾਬ ਸਰਕਾਰ ਤੋਂ ਨਹੀਂ ਝੱਲ ਹੋ ਰਿਹਾ ਬਿਜਲੀ ਦਾ ਕਰੰਟ

‘ਦ ਖ਼ਾਲਸ ਬਿਊਰੋ : ਪਿਛਲੇ ਦੋ ਦਿਨਾਂ ਤੋਂ ਮੌਸਮ ਪਹਿਲਾਂ ਨਾਲੋਂ ਘੱਟ ਤਪ ਰਿਹਾ ਹੈ। ਬਾਵਜੂਦ ਇਸਦੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਆਮ ਲੋਕ ਤੜਫ ਰਹੇ ਹਨ। ਕਿਸਾਨ ਫ਼ਿਕਰਾਂ ਵਿੱਚ ਹੈ। ਸੰਨਿਅਤ ਨੂੰ ਜਿੰਦਰੇ ਮਾਰਨ ਦੀ ਨੋਬਤ ਆ ਪਈ ਹੈ ਅਤੇ ਮਜਦੂਰ ਵਿਹਲਾ ਹੋ ਕੇ ਘਰੀਂ ਬੈਠਣ ਲੱਗ ਗਿਆ ਹੈ। ਦੂਜੇ ਬੰਨੇ ਸੂਬੇ ਵਿੱਚ

Read More
Khaas Lekh Khalas Tv Special Religion

40 ਮੁਕਤਿਆਂ ਦੀ ਮੁਕਤੀ ਦੀ ਇਤਿਹਾਸਕ ਜੰਗ

ਜਉ ਤਉ ਪ੍ਰੇਮ ਖੇਲਣ ਕਾ ਚਾਉ।।ਸਿਰੁ ਧਰਿ ਤਲੀ ਗਲੀ ਮੇਰੀ ਆਉ।।ਇਤੁ ਮਾਰਗਿ ਪੈਰੁ ਧਰੀਜੈ।।ਸਿਰੁ ਦੀਜੈ ਕਾਣਿ ਨ ਕੀਜੈ।। ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਦੇ ਦਿਨ ਸਿੱਖਾਂ ਅਤੇ ਮੁਗਲਾਂ ਦੇ ਵਿਚਾਲੇ ਗੁਰੂ ਸਾਹਿਬਾਨ ਦੇ ਇਤਿਹਾਸ ਵੇਲੇ ਆਖਰੀ ਲੜਾਈ ਹੋਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲਾਂ ਨਾਲ ਆਖਰੀ ਲੜਾਈ ਸ੍ਰੀ ਮੁਕਤਸਰ ਸਾਹਿਬ ਦੀ

Read More
Khaas Lekh Khalas Tv Special Punjab

ਪੰਜਾਬ ਸਕੂਲ ਬੋਰਡ ਨੇ ਇਤਿਹਾਸ ਪੜਾਉਣ ਤੋਂ ਹੱਥ ਖੜੇ ਕੀਤੇ

‘ਦ ਖ਼ਾਲਸ ਬਿਊਰੋ ਪੁਨੀਤ ਕੌਰ) :- ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਵਾਰ-ਵਾਰ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਇਤਿਹਾਸ ਵਿਸ਼ੇ ਨੂੰ ਪੜਾਉਣ ਤੋਂ ਹੱਥ ਖੜੇ ਕਰ ਦਿੱਤੇ ਹਨ। ਬੋਰਡ ਵੱਲੋਂ ਇਸ ਵਾਰ ਇਤਿਹਾਸ ਦੀਆਂ ਕਿਤਾਬਾਂ ਨਹੀਂ ਛਾਪੀਆਂ ਜਾ ਰਹੀਆਂ ਹਨ। ਉਂਝ ਵੀ ਸਕੂਲਾਂ ਵਿੱਚ ਨਵੀਆਂ ਕਲਾਸਾਂ ਨੂੰ ਸ਼ੁਰੂ ਹੋਇਆਂ ਇੱਕ ਮੀਹੀਨੇ ਤੋਂ ਵੱਧ ਸਮਾਂ ਹੋ

Read More
Khaas Lekh Khalas Tv Special Punjab

ਸਰਕਾਰ ਦੀ ਅੱਖ ਤੋਂ ਲੁਕਿਆ ਰਹਿਜੂ ਸੋਨੀ ਦਾ ਚਾਰ ਤਾਰਾ ਹੋਟਲ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੂਰੇ ਐਕਸ਼ਨ ਮੋਡ ਉੱਤੇ ਹਨ। ਉਨ੍ਹਾਂ ਨੇ ਚੰਡੀਗੜ੍ਹ ਨਾਲ ਲੱਗਦੀ 29 ਏਕੜ ਜ਼ਮੀਨ ਉੱਤੇ ਕਬਜ਼ਾ ਛੁਡਾਉਣ ਤੋਂ ਬਾਅਦ ਅੰਮ੍ਰਿਤਸਰ ਦੇ ਨੇੜੇ ਪੈਂਦੀ 10 ਏਕੜ ਜ਼ਮੀਨ ਵੀ ਨਾਜਾਇਜ਼ ਕਬਜ਼ਾਧਾਰੀਆਂ ਤੋਂ ਮੁਕਤ ਕਰਾ ਲਈ ਹੈ। ਪੰਚਾਇਤ ਮੰਤਰੀ ਦੀ ਦਹਿਸ਼ਤ ਹੀ ਕਹਿ ਲਈਏ ਕਿ

Read More