India Khalas Tv Special Punjab

ਵਿਸ਼ਵ ਭਰ ਵਿੱਚ ਆਪਣੀ ਜੀਵਨ ਲੀਲਾ ਖ਼ਤਮ ਕਰਨ ਵਾਲਿਆਂ ‘ਚੋਂ 37 ਫ਼ੀਸਦੀ ਭਾਰਤੀ

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਬਿਨਾਂ ਸ਼ੱਕ ਤਰੱਕੀ ਦੇ ਰਾਹ ‘ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਪਰ ਅਲਾਮਤਾਂ ਵੀ ਮਨੁੱਖ ਨੂੰ ਓਨੀ ਹੀ ਤੇਜ਼ੀ ਨਾਲ ਘੇਰਨ ਲੱਗੀਆਂ ਹਨ। ਬਦਲ ਰਹੇ ਯੁੱਗ ਨਾਲ ਮਨੁੱਖ ਦੀਆਂ ਮਾਨਸਿਕ ਅਤੇ ਸਰੀਰਕ ਪੀੜਾਂ ਵੀ ਉਸੇ ਰਫ਼ਤਾਰ ਨਾਲ ਵਧੀਆਂ ਹਨ। ਉਂਝ ਤਾਂ ਭਾਰਤ ਵਿੱਚ

Read More
India International Khaas Lekh Khalas Tv Special Punjab

ਸਕੂਲਾਂ ਨੂੰ ਬੰਦ ਕਰਨਾ ਵਿਸ਼ਵ ਬੈਂਕ ਨੂੰ ਨਹੀਂ ਲੱਗਾ ਚੰਗਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੌਰਾਨ ਸਕੂਲ ਬੰਦ ਕਰਨ ਦਾ ਵਿਸ਼ਵ ਬੈਂਕ ਵੱਲੋਂ ਵਿਰੋਧ ਕੀਤਾ ਗਿਆ ਹੈ। ਵਿਸ਼ਵ ਬੈਂਕ ਦੇ ਵਿਸ਼ਵ ਸਿੱਖਿਆ ਨਿਰਦੇਸ਼ਕ ਜੈਮੀ ਸਾਵੇਦਰਾ ਨੇ ਕਿਹਾ ਕਿ ਮਹਾਂਮਾਰੀ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਰੱਖਣਾ ਹੁਣ ਜਾਇਜ਼ ਨਹੀਂ ਹੈ ; ਭਾਵੇਂ ਕਿ ਨਵੀਆਂ ਲਹਿਰਾਂ ਆਉਣ ਨਾਲ ਸਕੂਲਾਂ ਨੂੰ ਬੰਦ ਕਰਨਾ ਅੰਤਿਮ ਉਪਾਅ

Read More
Khaas Lekh Khalas Tv Special Punjab Religion

ਇੱਕ ਅਣਗੌਲਿਆ ਇਤਿਹਾਸ-ਮਹਾਰਾਣੀ ਜਿੰਦ ਕੌਰ

‘ਦ ਖ਼ਾਲਸ ਬਿਊਰੋ(ਗੁਲਜਿੰਦਰ ਕੌਰ) : ਅਕਸਰ ਅਸੀਂ ਇਤਿਹਾਸ ਪੜਦੇ ਹਾਂ ਤੇ ਕਈ ਵਾਰ,ਕਈ ਵਿਸ਼ੇ ਲਗਭਗ ਅਣਛੋਹੇ ਰਹਿ ਜਾਂਦੇ ਹਨ ਤੇ ਕਈ ਪਾਤਰ ਵੀ,ਪਰ ਇਨ੍ਹਾਂ ਦਾ ਜ਼ਿਕਰ ਕਰਨਾ,ਕਈ ਵਾਰ ਬਹੁਤ ਜਰੂਰੀ ਹੋ ਜਾਂਦਾ ਹੈ। ਅਜਿਹਾ ਹੀ ਇਕ ਪਾਤਰ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ,ਮਹਾਰਾਣੀ ਜਿੰਦ ਕੌਰ,ਜਿਨ੍ਹਾਂ ਬਾਰੇ ਬਹੁਤ ਘੱਟ ਲਿਖਿਆ ਗਿਆ

Read More
India International Khaas Lekh Khalas Tv Special Punjab

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪਾਣੀ ਦਾ ਸੰਕਟ ਦਿਨੋਂ-ਦਿਨ ਡੂੰਘਾ ਹੋ ਰਿਹਾ ਹੈ। ਸੁਚੇਤ ਲੋਕ ਪਾਣੀ ਨੂੰ ਬਚਾਉਣ ਦਾ ਹੋਕਾ ਦੇ ਰਹੇ ਹਨ ਪਰ ਅਲਗਰਜ਼ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਦੀ ਅਲਗਰਜ਼ੀ ਦੂਜਿਆਂ ਦਾ ਜਿਊਣਾ ਦੁਰਭਰ ਕਰਨ ਦਾ ਸਬੱਬ ਬਣ ਸਕਦੀ ਹੈ। ਹਾਲਾਤ ਅਜਿਹੇ ਬਣਨ ਲੱਗੇ ਹਨ ਕਿ ਜੇ

Read More
India International Khaas Lekh Khalas Tv Special Punjab

ਹੁਣ ਲੰਡਨ ‘ਚ ਪੜਾਇਆ ਜਾਵੇਗਾ ਪੰਜਾਬ ਦੇ ਆਖਰੀ ਮਹਾਰਾਜੇ ਦੀ ਧੀ ਬਾਰੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼ਾਇਦ ਸਾਡੇ ਵਿੱਚੋਂ ਬਹੁਤਿਆਂ ਨੂੰ ਇਸ ਗੱਲ ਬਾਰੇ ਜਾਣਕਾਰੀ ਹੋਵੇ ਜਾਂ ਨਾ ਕਿ ਲੰਡਨ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਦਿਵਾਉਣ ਦਾ ਸਿਹਰਾ ਪੰਜਾਬ ਨੂੰ ਜਾਂਦਾ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਨੂੰ ਇਸਦਾ ਸਿਹਰਾ ਜਾਂਦਾ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੰਤਾਨ ਅਤੇ ਪੰਜਾਬ ਦੇ ਆਖਰੀ

Read More
India Khaas Lekh Khalas Tv Special Punjab

ਪੈਸੇ ਦੀ ਗੁਣਾ ਅਤੇ ਤਕਸੀਮ ਦਾ ਮਤਲਬ ਸਰਕਾਰੀ ਬਜਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚਾਦਰ ਦੇਖ ਕੇ ਪੈਰ ਉਸਾਰਨ ਦੀ ਅਖਾਉਤ ਸਿਆਣਿਆਂ ਦੇ ਮੂੰਹੋਂ ਐਂਵੇ ਨਹੀਂ ਨਿਕਲੀ ਹੋਣੀ। ਬੜੇ ਲੰਮੇ ਅਤੇ ਗੂੜ ਤਜ਼ਰਬੇ ਵਿੱਚੋਂ ਇਹੋ ਜਿਹੇ ਮੁਹਾਵਰੇ ਬਣਦੇ ਹਨ। ਘਰ-ਪਰਿਵਾਰ ਦੀ ਚਾਦਰ ਅਲਜ਼ਬਰੇ ਨਾਲ ਬੁਣੀ ਜਾਂਦੀ ਹੈ। ਇਹੋ ਫਾਰਮੂਲਾ ਦੁਕਾਨ ਤੋਂ ਜਾ ਕੇ ਵਾਇਆ ਕਾਰਪੋਰੇਟ ਸਰਕਾਰਾਂ ਤੱਕ ਪੁੱਜਦਾ ਹੈ। ਆਮਦਨ ਅਤੇ ਖ਼ਰਚ ਦੇ

Read More
India Khalas Tv Special Punjab

ਮੁਲਾਜ਼ਮ ਹਾਰੇ ਨਹੀਂ, ਜੰਗ ਜਿੱਤਣ ਲਈ ਲ ੜਾਈ ਜਾਰੀ ਹੈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਆਸੀ ਪਾਰਟੀਆਂ ਅਤੇ ਲਾਰੇਬਾਜ਼ੀ ਨੂੰ ਆਪਸ ਵਿੱਚ ਦੀ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਕਦੇ-ਕਦੇ ਇੰਝ ਲੱਗਦਾ ਹੈ ਕਿ ਲੀਡਰਾਂ ਅਤੇ ਲਾਰਿਆਂ ਦੀ ਆਪਸ ਵਿੱਚ ਕੋਈ ਗੂੜੀ ਰਿਸ਼ਤੇਦਾਰੀ ਹੈ। ਚੋਣਾਂ ਜਿੱਤਣ ਤੋਂ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਮੁੜ ਪੇਸ਼ੀ ਭੁਗਤਣ ਤੱਕ ਸਰਕਾਰਾਂ ਲਾਰਿਆਂ ਦੇ ਸਿਰ ‘ਤੇ ਡੰਗ ਟਪਾਈ

Read More
India Khaas Lekh Khalas Tv Special Punjab

ਖੰਘੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੁਣ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਇੱਕ ਸਿਆਸੀ ਪਾਰਟੀ ਦੂਜੇ ਮੂਹਰੇ ਹਿੱਕ ਡਾਹ ਕੇ ਖੜੇ ਜਾਂ ਫਿਰ ਪ੍ਰਧਾਨ ਮੰਤਰੀ ਆਪਣੇ ਸਾਥੀ ਮੰਤਰੀਆਂ ਨੂੰ ਤਾੜੇ ਤਾਂ ਗੱਲ ਸਮਝ ਆਉਂਦੀ ਹੈ। ਪਰ ਜੇ ਇੱਕ ਸੂਬੇ ਦਾ ਗਵਰਨਰ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਲੰਬੇ ਹੱਥੀਂ ਲੈਣ ਨੂੰ ਪਵੇ ਤਾਂ ਇਹ ਦੇ ਅਰਥ ਵੱਡੇ ਨਿਕਲਦੇ ਹਨ।

Read More
India Khaas Lekh Khalas Tv Special Punjab

ਵੱਡੀ ਗੇਮ ਹੈ ਬੀਜੇਪੀ ਦੀ ਪੰਜਾਬ ਵਿੱਚ ਐਂਟਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਦਾਅ-ਪੇਚ ਖੇਡਣੇ ਸ਼ੁਰੂ ਕਰ ਦਿੱਤੇ ਹਨ। ਸੱਚਮੁੱਚ ਹੀ ਇੰਨਾ ਦਿਲਚਸਪ ਚੋਣ ਮਾਹੌਲ ਪਹਿਲਾਂ ਕਦੇ ਨਹੀਂ ਬਣਿਆ। ਇਹ ਵੀ ਪਹਿਲੀ ਵਾਰ ਹੈ ਕਿ ਚੋਣ ਪਿੜ ਵਿੱਚ ਪੰਜ ਪਾਰਟੀਆਂ ਨਿੱਤਰ ਰਹੀਆਂ ਹਨ। ਇਸ ਤੋਂ ਪਹਿਲਾਂ 2017 ਤੱਕ ਅਕਾਲੀ ਅਤੇ ਕਾਂਗਰਸ

Read More
India Khaas Lekh Khabran da Prime Time Khalas Tv Special Punjab

ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਏਸ਼ੀਆ ਦੇ ਸਭ ਤੋਂ ਖੂਬਸੂਰਤ ਸ਼ਹਿਰ ਚੰਡੀਗੜ੍ਹ ਉੱਤੇ ਦੋ ਸੂਬਿਆਂ ਦਾ ਹੱਕ ਹੈ। ਪੰਜਾਬ ਦੇ ਪਿੰਡ ਉਜਾੜ ਕੇ ਵਸਾਏ ਇਸ ਸ਼ਹਿਰ ਨੂੰ ਪੰਜਾਬੀ ਹਿੱਕ ਨਾਲ ਲਾਏ ਰੱਖਣਾ ਲੋਚਦੇ ਹਨ ਜਦਕਿ ਹਰਿਆਣਾ ਛੋਟੇ ਭਰਾ ਦਾ ਢਕੌਂਜ ਰਚ ਕੇ ਜ਼ਬਰਦਸਤੀ ਹੱਕ ਜਤਾਉਣ ਲੱਗਾ ਹੈ। ਕਈ ਦਹਾਕੇ ਪਹਿਲਾਂ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਿਤ

Read More