Khaas Lekh Khalas Tv Special Punjab

ਕਿਸਾਨ ਬੱਸ ‘ਚ ਭੁੱਲਿਆ 4.30 ਲੱਖ ਕੈਸ਼, ਪਰ ਕੰਡਕਟਰ ਨਹੀਂ ਭੁੱਲਿਆ ਇਮਾਨਦਾਰੀ

CM ਮਾਨ ਹੋਏ ਮੁਰੀਦ ‘ਦ ਖ਼ਾਲਸ ਬਿਊਰੋ :- ਇਮਾਨਦਾਰੀ ਦੇ ਸ਼ਬਦੀ ਅਰਥ ਨਾਲ ਤਾਂ ਹਰ ਕੋਈ ਜਾਣੂ ਹੈ ਪਰ ਇਸ ਦੇ ਮਾਇਨੇ ਕਿਸੇ ਵਿਰਲੇ ਨੂੰ ਹੀ ਪਤਾ ਹੁੰਦੇ ਹਨ। ਜ਼ਿੰਦਗੀ ਦੇ ਹਰ ਕਦਮ ‘ਤੇ ਇਮਾਨਦਾਰੀ ਦੀ ਪ੍ਰੀਖਿਆ ਹੁੰਦੀ ਹੈ। ਬਚਪਨ ਤੋਂ ਲੈ ਕੇ ਬੁਢਾਪੇ ਤੱਕ ਹਰ ਇਨਸਾਨ ਨੂੰ ਇਹ ਟੈਸਟ ਕਦਮ-ਕਦਮ ‘ਤੇ ਦੇਣਾ ਹੁੰਦਾ ਹੈ।

Read More
India Khaas Lekh Punjab

30 ਮਿੰਟਾਂ ‘ਚ 1 ਲੱਖ ਗੱਡੀ ਬੁੱਕ

‘ਦ ਖ਼ਾਲਸ ਬਿਊਰੋ :ਅੱਜ ਸਵੇਰੇ 11:00 ਵਜੇ ਤੋਂ ਮਹਿੰਦਰਾ ਕੰਪਨੀ ਨੇ ਆਪਣੀ ਨਵੀਂ ਲੌਂਚ ਕੀਤੀ ਸਕਾਰਪੀਓ N ਲਈ ਬੁਕਿੰਗ ਸਵੀਕਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੰਪਨੀ ਅਨੁਸਾਰ, 30 ਮਿੰਟਾਂ ਦੇ ਅੰਦਰ 1,00,000 ਤੋਂ ਵੱਧ ਗੱਡੀਆਂ ਬੁੱਕ ਹੋ ਗਈਆਂ। ਮਹਿੰਦਰਾ ਕੰਪਨੀ ਦਾ ਦਾਅਵਾ ਹੈ ਕਿ ਪਹਿਲੀਆਂ 25,000 ਬੁਕਿੰਗਾਂ ਨੂੰ ਆਉਣ ਵਿੱਚ ਸਿਰਫ਼ ਇੱਕ ਮਿੰਟ ਲੱਗਾ। ਸਕਾਰਪੀਓ

Read More
India Khaas Lekh Khalas Tv Special Punjab

ਕਿਸਾਨਾਂ ਦੀ ਖੁ ਦਕੁਸ਼ੀ ‘ਤੇ ਬਾਜ਼ੀਗਰੀ, PAU ਨੇ ਦੱਸੇ 9,291,ਕੇਂਦਰ ਨੇ ਦੱਸੇ 8 ਗੁਣਾ ਘੱਟ !

18 ਸਾਲ ਵਿੱਚ ਕੇਂਦਰ ਮੁਤਾਬਿਕ 1,805 ਕਿਸਾਨਾਂ ਨੇ ਕੀਤਾ ਸੁ ਸਾਈਡ ‘ਦ ਖ਼ਾਲਸ ਬਿਊਰੋ :- ਜ਼ਮੀਨੀ ਪੱਧਰ ‘ਤੇ ਕਿਸਾਨਾਂ ਦੀ ਮਾਲੀ ਹਾਲਤ ਚੰਗੀ ਨਹੀਂ ਹੈ। ਆਮਦਨ ਤੋਂ ਵੱਧ ਲਾਗਤ ਜ਼ਿਆਦਾ ਹੈ, ਜਿਸ ਦੀ ਵਜ੍ਹਾ ਕਰਕੇ ਕਿਸਾਨ ਕਰਜ਼ਈ ਹੁੰਦਾ ਜਾ ਰਿਹਾ ਹੈ। ਹਾਲਾਂਕਿ, ਕਿਸਾਨੀ ਦੀ ਇਸ ਮਾੜੀ ਹਾਲਤ ਦੇ ਪਿੱਛੇ ਹੋਰ ਵੀ ਕਈ ਕਾਰਨ ਹਨ ਪਰ

Read More
India Khaas Lekh Punjab

ਇਨ੍ਹਾਂ 4 ਨੌਕਰੀਆਂ ‘ਚ ਨਹੀਂ ਜ਼ਰੂਰਤ ਡਿਗਰੀ ਦੀ ! ਪਰ ਕਮਾਈ ਵੀ ਚੌਖੀ

1 ਲੱਖ ਤੋਂ 5 ਲੱਖ ਤੱਕ ਕਮਾਈ ਕਰ ਸਕਦੇ ਨੇ ਬਿਨਾਂ ਡਿਗਰੀ ਦੇ ‘ਦ ਖ਼ਾਲਸ ਬਿਊਰੋ :- 12ਵੀਂ ਪਾਸ ਕਰਨ ਤੋਂ ਬਾਅਦ ਅਕਸਰ ਬੱਚੇ ਆਪਣਾ ਭਵਿੱਖ ਬਣਾਉਣ ਦੇ ਲਈ ਚੰਗੇ ਕਾਲਜਾਂ ਵਿੱਚ ਦਾਖ਼ਲਾ ਲੈਂਦੇ ਹਨ। ਜਿਨ੍ਹਾਂ ਨੂੰ ਨਹੀਂ ਮਿਲਦਾ ਹੈ, ਉਹ ਦਾਖਲਾ ਲੈਣ ਲਈ ਲੱਖਾਂ ਰੁਪਏ ਦੀ ਡੋਨੇਸ਼ਨ ਵੀ ਦਿੰਦੇ ਹਨ। ਫਿਰ ਜਦੋਂ ਹੱਥ ਵਿੱਚ

Read More
India Khaas Lekh Punjab

ਤੁਹਾਡੀ ਕਮਰ ਤੇ ਧੌਣ ‘ਚ ਦਰ ਦ ਹੈ ਤਾਂ ਤੁਸੀਂ ਸੌਣ ਵੇਲੇ ਇਹ ਵੱਡੀ ਗਲ ਤੀ ਕਰ ਰਹੇ ਹੋ, ਇਸ ਗੱਦੇ ਤੋਂ ਬਚੋ

ਆਰਾਮ ਦੇ ਲਈ ਤੁਹਾਨੂੰ ਆਪਣੇ ਗੱਦੇ ਸੋਚ ਸਮਝ ਕੇ ਚੁਣਨੇ ਚਾਹੀਦੇ ਨੇ0 ‘ਦ ਖ਼ਾਲਸ ਬਿਊਰੋ :- ਜਦੋਂ ਤੁਸੀਂ ਸਵੇਰ ਵੇਲੇ ਉੱਠਦੇ ਹੋ ਤਾਂ ਅਕਸਰ ਕਈ ਲੋਕਾਂ ਦੀ ਕਮਰ ਅਤੇ ਧੌਣ ਵਿੱਚ ਦਰਦ ਹੁੰਦੀ ਹੈ। ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ ਸਾਡੇ ਸੌਣ ਦਾ ਗਲਤ ਤਰੀਕਾ। ਜ਼ਿਆਦਾਤਰ ਅਸੀਂ ਅਰਾਮ ਨੂੰ ਸਿਹਤ ਦੇ ਮੁਕਾਬਲੇ ਜ਼ਿਆਦਾ

Read More
India International Khaas Lekh Punjab

ਇੱਕ ਲੱਖ ਤੋਂ ਵੱਧ ਭਾਰਤੀ ਦੇਸ਼ ਛੱਡ ਕੇ ਕਿੱਥੇ ਗਏ ?

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਲ 2021 ਵਿੱਚ ਭਾਰਤ ਦੀ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਵੱਧ ਕੇ 1 ਲੱਖ 63 ਹਜ਼ਾਰ 370 ਹੋ ਗਈ ਹੈ। ਸਾਲ 2020 ਵਿੱਚ ਇਹ ਗਿਣਤੀ 85 ਹਜ਼ਾਰ 256 ਸੀ। ਅੱਜ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਇਸ ਨਾਲ ਸਬੰਧਿਤ ਡਾਟਾ ਜਾਰੀ ਕੀਤਾ ਹੈ। ਸਾਲ 2019 ਵਿੱਚ 1,44,017 ਲੋਕਾਂ ਨੇ ਭਾਰਤ

Read More
India International Khaas Lekh Punjab

ਡਾਲਰ ਨੇ ਹੋਰ ਦਰੜਿਆ ਰੁਪਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੁਪਏ ਦਾ ਮੁੱਲ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਹਫ਼ਤੇ ਦੇ ਅੰਤ ‘ਚ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 80.0125 ‘ਤੇ ਪਹੁੰਚ ਗਈ ਹੈ, ਜੋ ਕਿ 80 ਦੇ ਅੰਕੜੇ ਤੋਂ ਸਿਰਫ ਕੁਝ ਪੈਸੇ ਹੀ ਦੂਰ ਹੈ। ਰੁਪਏ ‘ਚ ਲਗਾਤਾਰ ਗਿਰਾਵਟ ਦਾ ਭਾਰਤੀ ਅਰਥਵਿਵਸਥਾ ‘ਤੇ ਮਾੜਾ ਅਸਰ ਪੈ ਰਿਹਾ ਹੈ।

Read More
Khaas Lekh Khalas Tv Special Punjab

ਸਾਦੇ ਤਰੀਕੇ ਨਾਲ ਹੋ ਗਿਆ ਭਗਵੰਤ ਮਾਨ ਦਾ ਦੂਜਾ ਵਿਆਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਨੱਤ ਵਿਆਹ ਦੇ ਬੰਧਨ ਵਿੱਚ ਬੱਝ ਗਏ  ਹਨ। ਬੜੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਅਨੰਦ ਕਾਰਜ ਦੀ ਰਸਮ ਨਿਭਾਈ ਗਈ। ਪਹਿਲੀ ਵਾਰ ਹੈ ਜਦੋਂ ਪੰਜਾਬ ਦੇ ਕਿਸੇ ਮੁੱਖ ਮੰਤਰੀ ਦਾ ਆਪਣੇ ਅਹੁਦੇ ਉੱਤੇ ਹੁੰਦਿਆਂ ਜ਼ਿੰਦਗੀ ਭਰ ਦੇ ਬੰਧਨ

Read More
India International Khaas Lekh Punjab

ਪੰਜਾਬ ਸਰਕਾਰ ਨੇ ਮਾਸਟਰਾਂ ਦੇ ਜਹਾਜ਼ ਦੇ ਹੂਟੇ ਬੰਦ ਕੀਤੇ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਬੱਚਿਆਂ ਦੀ ਪੜਾਈ ਨੂੰ ਪਹਿਲ ਦੇਣ ਨਾਲੋਂ ਵਿਦੇਸ਼ਾਂ ਦੇ ਗੇੜੇ ਲਾਉਣ ਵਾਲੇ ਮਾਸਟਰਾਂ ਦੇ ਜਹਾਜ਼ ਦੇ ਹੂਟੇ ਬੰਦ ਕਰ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਇੱਕ ਤਰ੍ਹਾਂ ਨਾਲ ਸਕੂਲ ਅਧਿਆਪਕਾਂ ਦੇ ਵਿਦੇਸ਼ਾਂ ਦੇ ਗੇੜਿਆਂ ਉੱਤੇ ਰੋਕ ਲਾ ਦਿੱਤੀ ਗਈ ਹੈ। ਨਵੇਂ ਹੁਕਮਾਂ ਅਨੁਸਾਰ ਸਕੂਲ ਅਧਿਆਪਕਾਂ ਨੂੰ ਐਕਸ ਇੰਡੀਆ ਲੀਵ

Read More
India Khaas Lekh Khalas Tv Special Punjab

ਬਿਰਖਾਂ ਦੇ ਗੀਤ ਸੁਣ ਕੇ ਮੇਰੇ ਦਿਲ ਵਿੱਚ ਚਾਨਣ ਹੋਇਆ

‘10 ਜੁਲਾਈ ਨੂੰ ਮੱਤੇਵਾੜਾ ਜੰਗਲ ਬਚਾਉਣ ਦਿਵਸ ‘ਤੇ ਵਿਸ਼ੇਸ਼’ ‘ਦ ਖ਼ਾਲਸ ਬਿਊਰੋ : ਪੰਜਾਬ ਮੰਤਰੀ ਮੰਡਲ ਨੇ ਪਿਛਲੇ ਦਿਨੀਂ ਮਾਛੀਵਾੜਾ ਲੁਧਿਆਣਾ ਵਿਚਕਾਰ ਪੈਂਦੇ ਪਿੰਡ ਮੱਤੇਵਾੜਾ ਦੀ ਹਜ਼ਾਰ ਏਕੜ ਜ਼ਮੀਨ ਉੱਤੇ ਸਨਅਤੀ ਪਾਰਕ ਵਿਕਸਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਜ਼ਮੀਨ ਜੰਗਲਾਤ ਹੇਠਲੇ ਰਕਬੇ ਵਿੱਚ ਪੈਂਦੀ ਹੈ। ਸਰਕਾਰ ਦੇ ਇਸ ਫੈਸਲੇ ਦਾ ਪੰਜਾਬ ਭਰ ਵਿੱਚ

Read More