India International Punjab

ਅੱਜ ਕਿਸਾਨਾਂ ਦਾ ਸੰਘਰਸ਼ ਪੈਪਸੂ ਮੁਜ਼ਾਹਰਾ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਪੜ੍ਹੋ ਕੀ ਸੀ ਮੁਜ਼ਾਹਰਾ ਲਹਿਰ

ਮੁਜ਼ਾਹਰਾ ਯਾਨੀ ਕਿ ਕਿਸਾਨ, ਜਗੀਰਦਾਰਾਂ ਤੋਂ ਜ਼ਮੀਨਾਂ ਛੁਡਵਾਉਣ ਤੇ ਕਿਸਾਨ ਨੂੰ ਜ਼ਮੀਨਾਂ ਦਾ ਮਾਲਕ ਬਣਾਉਣ ਲਈ ਸ਼ੁਰੂ ਹੋਈ ਸੀ ਇਹ ਲਹਿਰ ‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਜ਼ਮੀਨਾਂ ਦੀ ਮਾਲਕੀ ਬਚਾਉਣ ਲਈ ਕਿਸਾਨਾਂ ਦੀ ਜੱਦੋਜਹਿਦ ਕੋਈ ਹੁਣ ਦੀ ਨਹੀਂ ਹੈ, ਇਹ ਦਹਾਕਿਆਂ ਤੋਂ ਚੱਲੀ ਆ ਰਹੀ ਹੈ। ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਲੰਬੇ ਸੰਘਰਸ਼ ਵਿੰਢਣੇ

Read More
India International

ਸਾਢੇ ਪੰਜ ਸਾਲਾਂ ਤੋਂ ਰਾਏਪੁਰ ਏਅਰਪੋਰਟ ‘ਤੇ ਕਿਉਂ ਖੜਾ ਹੈ ਬੰਗਲਾਦੇਸ਼ ਦਾ ਜਹਾਜ਼, ਜਾਣੋ ਕਿੰਨਾ ਭਰਨਾ ਪਵੇਗਾ ਜੁਰਮਾਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੰਗਲਾਦੇਸ਼ ਦਾ ਇੱਕ ਯਾਤਰੀ ਜਹਾਜ਼ ਪਿਛਲੇ ਸਾਢੇ ਪੰਜ ਸਾਲਾਂ ਤੋਂ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਏਅਰਪੋਰਟ ‘ਤੇ ਖੜਾ ਹੈ। ਪਰ ਜਹਾਜ਼ ਦੀ ਸਥਿਤੀ ਬਾਰੇ ਜਾਇਜ਼ਾ ਲੈਣ ਲਈ ਕੋਈ ਨਹੀਂ ਹੈ। ਜਾਣਕਾਰੀ ਮੁਤਾਬਕ ਜਹਾਜ਼ ਦੇ ਮਾਲਕ ਨੂੰ ਪਾਰਕਿੰਗ ਲਈ ਡੇਢ ਕਰੋੜ ਰੁਪਏ ਪਾਰਕਿੰਗ ਫੀਸ ਵੀ ਦੇਣੀ ਪਵੇਗੀ। ਬੰਗਲਾਦੇਸ਼ ਦੀ ਯੂਨਾਈਟਿਡ ਏਅਰਵੇਅਜ਼

Read More
India International

ਸੀਰੀਆ ’ਚ ਜੰਗ ਦੇ 10 ਸਾਲ: ਕੋਰੋਨਾ ਕਰਕੇ ਸੀਰੀਆਈ ਲੜਕੀਆਂ ਤੇ ਔਰਤਾਂ ’ਤੇ ਦੋਹਰੀ ਮਾਰ, ਘਰੇਲੂ ਹਿੰਸਾ ਦੇ ਮਾਮਲੇ ਵਧੇ

’ਦ ਖ਼ਾਲਸ ਬਿਊਰੋ: ਸੀਰੀਆ ਨੂੰ ਸੰਘਰਸ਼ ਕਰਦਿਆਂ 10 ਸਾਲ ਬੀਤ ਗਏ ਹਨ। ਇਸ ਹਫ਼ਤੇ ਸੀਰੀਆ ਦੇ ਸੰਘਰਸ਼ ਦੇ 10 ਸਾਲਾਂ ਵਿੱਚ ਆਏ ਬਦਲਾਵਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ। ਤਬਾਹੀ ਦੇ ਇੱਕ ਦਹਾਕੇ ਬਾਅਦ ਸੀਰੀਆ ਦੀ ਲਗਭਗ ਅੱਧੀ ਆਬਾਦੀ ਘਰੋਂ ਬੇਘਰ ਹੋ ਗਈ ਹੈ। ਲਗਭਰ 12 ਮਿਲੀਅਨ ਲੋਕ ਅੰਦਰੂਨੀ ਤੌਰ ’ਤੇ ਵਿਸਥਾਪਿਤ ਜਾਂ ਸ਼ਰਨਾਰਥੀਆਂ ਵਜੋਂ

Read More
India International Punjab

ਕਿਸਾਨਾਂ ਨੇ ਚੁੱਕਿਆ ਪ੍ਰਧਾਨ ਮੰਤਰੀ ਦੇ ਐੱਮਐੱਸਪੀ ਦੇ ਦਾਅਵੇ ‘ਤੋਂ ਪਰਦਾ, ਛੋਲਿਆਂ ਦੀ ਫਸਲ ‘ਚੋਂ ਕਿਸਾਨਾਂ ਤੋਂ ਲੁੱਟੇ ਗਏ 140 ਕਰੋੜ ਰੁਪਏ

ਜੈ ਕਿਸਾਨ ਅੰਦੋਲਨ ਨੇ ਸ਼ੁਰੂ ਕੀਤਾ ਰੋਜ਼ਾਨਾ ਐੱਮਐੱਸਪੀ ਲੁੱਟ ਦਾ ਕੈਲੁਕਲੇਟਰ, ਰੋਜ਼ ਕਰਨਗੇ ਖੁਲਾਸਾ, ਸਭ ਤੋਂ ਜ਼ਿਆਦਾ ਲੁੱਟ ਗੁਜਰਾਤ ਵਿੱਚ, ਛੋਲੇ ਵੇਚਣ ਦੀ ਪ੍ਰਕਿਰਿਆ ਪੂਰੀ ਹੋਣ ਤੱਕ ਇਹ ਲੁੱਟ 870 ਕਰੋੜ ਰੁਪਏ ਹੋਣ ਦੀ ਸੰਭਾਵਨਾ ‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਪ੍ਰਧਾਨ ਮੰਤਰੀ ਦੇ ਐੱਮਐੱਸਪੀ ਨੂੰ ਲੈ ਕੇ ਦਾਅਵਿਆਂ ਦੀ ਕਿਸਾਨ ਜਥੇਬੰਦੀਆਂ ਨੇ ਪੋਲ ਖੋਲ੍ਹ ਦਿੱਤੀ ਹੈ।

Read More
India International Punjab

ਅਨੰਦਪੁਰ ਸਾਹਿਬ ਹੋਲਾ ਮੁਹੱਲਾ ਮਨਾਉਣ ਦੀ ਤਿਆਰੀ ਕਰਨ ਵਾਲੇ ਪੜ੍ਹ ਲੈਣ ਇਹ ਖ਼ਬਰ, ਕੁੰਭ ਦਾ ਮੇਲਾ ਵੇਖਣ ਲਈ ਜਾਣ ਵਾਲੇ ਹੋ ਜਾਣ ਬੇਫਿਕਰ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜਿੱਥੇ ਸੂਬਾ ਸਰਕਾਰ ਰਾਤ ਦੇ ਕਰਫਿਊ ਵਰਗੇ ਸਖਤ ਫੈਸਲੇ ਲੈ ਰਹੀ ਹੈ, ਉੱਥੇ ਇਸ ਵਾਰ ਅਨੰਦਪੁਰ ਸਾਹਿਬ ਵਿਖੇ ਵੀ ਹੋਲਾ ਮੁਹੱਲਾ ਮਨਾਉਣ ਦੀ ਤਿਆਰੀ ਕਰਨ ਵਾਲਿਆਂ ਨੂੰ ਨਵੇਂ ਹੁਕਮਾਂ ਦੀ ਪਾਲਣਾ ਕਰਨੀ ਲਾਜ਼ਮੀ ਕੀਤੀ ਗਈ ਹੈ। ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਰਗ

Read More
India International Punjab

ਖਿੱਚ ਕੇ ਰੱਖੋ ਤਿਆਰੀ ਪੰਜਾਬੀਓ, ਅਮਰੀਕਾ ਤੋਂ ਆ ਸਕਦੀ ਹੈ ਇਹ ਚੰਗੀ ਖ਼ਬਰ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਅਮਰੀਕਾ ਤੋਂ ਖ਼ਾਸ ਕਰਕੇ ਪੰਜਾਬੀਆਂ ਲਈ ਇੱਕ ਚੰਗੀ ਖਬਰ ਆ ਸਕਦੀ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡੇਨ ਦੇ ਪ੍ਰਸਤਾਵਿਤ ਇਮੀਗ੍ਰੇਸ਼ਨ ਬਿੱਲ ਦੇ ਪਾਸ ਹੋ ਕੇ ਕਾਨੂੰਨ ਬਣਨ ਨਾਲ ਹਰ ਸਾਲ ਜਾਰੀ ਹੋਣ ਵਾਲੇ ਨਵੇਂ ਗ੍ਰੀਨ ਕਾਰਡਾਂ ਦੀ ਗਿਣਤੀ ਵੀ ਵਧ ਜਾਵੇਗੀ। ਅਮਰੀਕਾ ਦੀ ਇਮੀਗ੍ਰੇਸ਼ਨ ਫ਼ਰਮ ‘ਬਾਊਂਡਲੈੱਸ’ ਵੱਲੋਂ ਕੀਤੇ ਗਏ

Read More
India International Punjab

ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਲਈ ਇਸ ਕਿਸਾਨ ਲੀਡਰ ਨੇ ਰੱਖ ਦਿੱਤੀ ਕੇਂਦਰ ਸਰਕਾਰ ਅੱਗੇ ਕਸੂਤੀ ਸ਼ਰਤ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਦਿੱਲੀ ਦੇ ਬਾਰਡਰਾਂ ‘ਤੇ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਅੰਦੋਲਨ ਪੂਰੇ ਜੋਸ਼ ਵਿੱਚ ਹੈ ਤੇ ਇਨ੍ਹਾਂ ਦਿਨਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਦੌਰਾਨ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਮੰਗ ਕੀਤੀ ਹੈ ਕਿ ਅੰਦੋਲਨ ਵਾਲੀ ਥਾਂ ਉੱਤੇ ਹੀ ਕਿਸਾਨਾਂ ਦਾ ਟੀਕਾਕਰਣ ਕੀਤਾ ਜਾਵੇ। ਉਨ੍ਹਾਂ

Read More
International

ਕੋਵਿਡ-19:- ਰਮਜ਼ਾਨ ਦੀ ਨਮਾਜ਼ ਪੜ੍ਹਨ ਲਈ ਸਖਤ ਰੋਕਾਂ ਲਾਈਆਂ, ਪ੍ਰਾਰਥਨਾ ਦਾ ਸਮਾਂ ਵੀ ਘਟਾਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਏਈ ਨੇ ਕੋਰੋਨਾ ਮਹਾਂਮਾਰੀ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਰਮਜ਼ਾਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਸੰਯੁਕਤ ਅਰਬ ਅਮੀਰਾਤ ਨੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਰਮਜ਼ਾਨ ਦੇ ਮਹੀਨੇ ਦੌਰਾਨ ਨਵੇਂ ਸੁਰੱਖਿਆ ਨਿਯਮਾਂ ਨੂੰ ਲਾਗੂ ਕਰੇਗਾ। ਰਮਜ਼ਾਨ ਦਾ ਮਹੀਨਾ 13 ਅਪ੍ਰੈਲ ਤੋਂ ਸ਼ੁਰੂ ਹੋ

Read More
India International Punjab

ਕੈਪਟਨ-ਸਿੱਧੂ ਨੇ 50 ਮਿੰਟ ਲਈਆਂ ਚਾਹ ਦੀਆਂ ਚੁਸਕੀਆਂ, ਗੱਲਾਂ ਦਾ ਭੇਤ ਤੱਕ ਨਹੀਂ ਦਿੱਤਾ, ਮੁਸਕਰਾ ਕੇ ਚਲਦੇ ਬਣੇ ਸਿੱਧੂ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵਜੋਤ ਸਿੱਧੂ ਨਾਲ ਮੀਟਿੰਗ ਅੱਜ ਸ਼ਾਮ ਨੂੰ ਖਤਮ ਹੋ ਗਈ। ਇਨ੍ਹਾਂ ਵਿਚਾਲੇ ਕੋਈ 50 ਮਿੰਟ ਤੱਕ ਵਿਚਾਰ ਚਰਚਾ ਚੱਲੀ ਹੈ। ਹਾਲਾਂਕਿ ਸਿੱਧੂ ਕੈਪਟਨ ਨਾਲ ਮੀਟਿੰਗ ਕਰਨ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਉਨ੍ਹਾਂ ਦੇ ਚੇਹਰੇ ‘ਤੇ ਮੁਸਕਾਨ ਸੀ ਪਰ ਸਿੱਧੂ ਮੀਡਿਆ ਤੋਂ

Read More
India International Punjab

ਕਿਸਾਨ ਨੇ ਦਿੱਤਾ UN ਦੇ ਦਫਤਰ ‘ਚ ਭਾਸ਼ਣ, ਮੋਦੀ ਸਰਕਾਰ ਨੂੰ ਤਿੱਖੀ ਝਾੜ ਪੈਣ ਦੀ ਤਿਆਰੀ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਨੇ 46ਵੇਂ ਸੈਸ਼ਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਡਾ: ਦਰਸ਼ਨ ਪਾਲ ਨੂੰ ਸੰਬੋਧਨ ਕਰਨ ਦਾ ਮੌਕਾ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਪਾਲ ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਹ ਤਿੰਨੇ ਕਾਨੂੰਨ ਯੂਐੱਨ

Read More