International

ਕੋਈ ਵੀ ਯੂਰਪੀ ਨੇਤਾ ਯੂਕਰੇਨ ਸੰਕਟ ਹੱਲ ਕਰਨ ਦੇ ਨਹੀਂ ਹੈ ਯੋਗ – ਤੁਰਕੀ

‘ਦ ਖ਼ਾਲਸ ਬਿਊਰੋ : ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯਪ ਨੇ ਕਿਹਾ ਹੈ ਕਿ ਕੋਈ ਵੀ ਯੂਰਪੀ ਨੇਤਾ ਯੂਕਰੇਨ ਸੰ ਕਟ ਨੂੰ ਹੱਲ ਕਰਨ ਦੇ ਯੋਗ ਨਹੀਂ ਹੈ। ਯੂਕਰੇਨ ਦੇ ਦੌਰੇ ‘ਤੇ ਆਏ ਤੈਯਪ ਨੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਤੁਰਕੀ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਕੰਮ ਕਰ ਸਕਦਾ

Read More
India International

ਚੀਨ ਦੇ ਓਲੰਪਿਕ ਉਦਘਾਟਨ ਤੇ ਸਮਾਪਤੀ ਸਮਾਰੋਹ ‘ਤੇ ਭਾਰਤ ਨਹੀਂ ਭੇਜੇਗਾ ਆਪਣਾ ਦੂਤ

‘ਦ ਖ਼ਾਲਸ ਬਿਊਰੋ : ਗਲਵਾਨ ਘਾਟੀ ਦੀ ਝ ੜਪ ਵਿੱਚ ਸ਼ਾਮਿਲ ਆਪਣੇ ਫ਼ੌਜੀ ਨੂੰ ਓਲੰਪਿਕ ਦੀ ਮਸ਼ਾਲ ਦੇਣ ਨੂੰ ਲੈ ਕੇ ਚੀਨ ‘ਤੇ ਭਾਰਤ ਨੇ ਸਖ਼ਤ ਰੁਖ ਅਪਣਾਇਆ ਹੈ। ਭਾਰਤ ਸਰਕਾਰ ਨੇ ਚੀਨ ਦੇ ਇਸ ਕਦਮ ਤੋਂ ਬਾਅਦ ਚੀਨ ਦੇ ਓਲੰਪਿਕ ਉਦਘਾਟਨ ਅਤੇ ਸਮਾਪਤ ਸਮਾਰੋਹ ਵਿੱਚ ਆਪਣੇ ਦੂਤ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਹੈ।

Read More
International

ਅਮਰੀਕਾ ਯੂਰੋਪ ‘ਚ ਭੇਜੇਗਾ ਵੱਡੀ ਗਿਣਤੀ ‘ਚ ਫ਼ੌਜ

‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹਮ ਲੇ ਦੀਆਂ ਲਗਾਤਾਰ ਵੱਧ ਰਹੀਆਂ ਕਨਸੋਆਂ ਦੇ ਚੱਲਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਯੂਰੋਪ ਵਿੱਚ ਜ਼ਿਆਦਾ ਤੋਂ ਜ਼ਿਆਦਾ ਫ਼ੌਜ ਭੇਜਣ ਦਾ ਫੈਸਲਾ ਕੀਤਾ ਹੈ। ਅਮਰੀਕੀ ਰੱਖਿਆ ਮੰਤਰਾਲੇ ਪੇਂਟਾਗਨ ਨੇ ਇਹ ਜਾਣਕਾਰੀ ਦਿੱਤੀ ਹੈ। ਦੋ ਹਜ਼ਾਰ ਫ਼ੌਜੀਆਂ ਨੂੰ ਨਾਰਥ ਕੈਰੋਲਾਈਨਾ ਦੇ ਫੌਰਟ ਬ੍ਰੈਗ ਤੋਂ ਪੌਲੈਂਡ ਅਤੇ ਜਰਮਨੀ

Read More
International

18 ਸਾਲ ‘ਚ ਪਹਿਲੀ ਵਾਰ ਫੇਸਬੁੱਕ ਦੇ ਘਟੇ ਯੂਜ਼ਰਸ

‘ਦ ਖ਼ਾਲਸ ਬਿਊਰੋ : ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ਨੇ 18 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੇ ਰੋਜ਼ਾਨਾ ਐਕਟਿਵ ਯੂਜ਼ਰਸ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਹੈ। ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੈੱਟਵਰਕਸ ਦਾ ਕਹਿਣਾ ਹੈ ਕਿ ਦਸੰਬਰ ਦੇ ਅੰਤ ਤੱਕ ਤਿੰਨ ਮਹੀਨਿਆਂ ਵਿੱਚ ਰੋਜ਼ਾਨਾ ਐਕਟਿਵ ਯੂਜ਼ਰਸ ਦੀ ਗਿਣਤੀ ਘੱਟ ਕੇ 1.929 ਬਿਲੀਅਨ (ਅਰਬ) ਹੋ

Read More
India International

ਚੀਨ ਵੱਲੋਂ ਇਸਨੂੰ ਓਲੰਪਿਕ Torch Bearer ਲਗਾਏ ਜਾਣ ‘ਤੇ ਅਮਰੀਕੀ ਸੈਨੇਟ ਨੇ ਕਿਹਾ ਸ਼ਰਮਨਾਕ

‘ਦ ਖ਼ਾਲਸ ਬਿਊਰੋ : ਅਮਰੀਕੀ ਸੈਨੇਟ ਦੀ ਕਮੇਟੀ ਨੇ ਬੀਜਿੰਗ ‘ਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ‘ਚ ਗਲਵਾਨੀ ਘਾਟੀ ‘ਚ ਮੁੱਠਭੇੜ ‘ਚ ਸ਼ਾਮਲ ਚੀਨੀ ਫੌਜ ਦੇ ਕਮਾਂਡਰ ਨੂੰ ਟਾਰਚ ਬਿਅਰਰ (torch bearer) ਨਿਯੁਕਤ ਕੀਤੇ ਜਾਣ ‘ਤੇ ਸਖਤ ਇਤਰਾਜ਼ ਜਤਾਇਆ ਹੈ। ਅਮਰੀਕਾ ਦੀ ਸੈਨੇਟ ਫ਼ਾਰਨ ਰਿਲੇਸ਼ਨ ਕਮੇਟੀ ਨੇ ਚੀਨ ਦੇ ਇਸ ਕਦਮ ਨੂੰ ਸ਼ਰਮਨਾਕ ਕਰਾਰ

Read More
India International Punjab

ਰਾਹੁਲ ਗਾਂਧੀ ਵੱਲੋਂ ਲੋਕ ਸਭਾ ‘ਚ ਦਿੱਤੇ ਇਸ ਬਿਆਨ ਨਾਲ ਅਮਰੀਕਾ ਨਹੀਂ ਹੈ ਸਹਿਮਤ

‘ਦ ਖ਼ਾਲਸ ਬਿਊਰੋ : ਲੋਕ ਸਭਾ ਵਿੱਚ ਕੱਲ੍ਹ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਕਾਰਨ ਚੀਨ ਅਤੇ ਪਾਕਿਸਤਾਨ ਇੱਕ-ਦੂਸਰੇ ਦੇ ਕਰੀਬ ਆ ਰਹੇ ਹਨ। ਇਸ ਬਿਆਨ ਨੂੰ ਲੈ ਕੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਉਹ ਇਨ੍ਹਾਂ ਟਿੱਪਣੀਆਂ ਦਾ ਸਮਰਥਨ ਨਹੀਂ ਕਰਦੇ। ਪ੍ਰਾਈਸ

Read More
International

ਵੈਨਕੂਵਰ ‘ਚ ਦੋ ਥਾਵਾਂ ‘ਤੇ ਲੱਗੀ ਅੱ ਗ, ਇੱਕ ਬੱਚੇ ਸਮੇਤ 4 ਦੀ ਮੌ ਤ

‘ਦ ਖ਼ਾਲਸ ਬਿਊਰੋ : ਵੈਨਕੂਵਰ ਵਿੱਚ ਇੱਕ ਘਰ ਨੂੰ ਅੱ ਗ ਲੱਗਣ ਕਾਰਨ ਇੱਕ ਬੱਚੇ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌ ਤ ਹੋ ਗਈ ਹੈ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਿਕ ਇਸ ਘਟਨਾ ਵਿੱਚ ਇਕ ਦਸ ਸਾਲ ਦਾ ਬੱਚਾ, ਉਸ ਦੀ ਮਾਂ ਅਤੇ  ਉਸ ਦੇ ਦਾਦਾ ਦੀ ਜਾ ਨ ਚਲੀ

Read More
International

ਸੰਯੁਕਤ ਅਮੀਰਾਤ ਨੇ ਹੂਤੀ ਬਾ ਗੀਆਂ ਦੀ ਬੈਲਿਸਟਿਕ ਮਿਜ਼ਾਇਲ ਨੂੰ ਰਸਤੇ ‘ਚ ਹੀ ਕੀਤਾ ਨਸ਼ ਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਅਰਬ ਅਮੀਰਾਤ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਹਵਾਈ ਸੈਨਾ ਨੇ ਹੂਤੀ ਬਾ ਗੀਆਂ ਦੁਆਰਾ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਨੂੰ ਰਸਤੇ ਵਿੱਚ ਹੀ ਨਸ਼ ਟ ਕਰ ਦਿੱਤਾ ਹੈ। ਹੂਤੀ ਬਾ ਗੀਆਂ ਦਾ ਇਹ ਹਮ ਲਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਇਜ਼ਰਾਈਲ ਦੇ

Read More
International Khaas Lekh

ਚੀਨ ‘ਚ ਘੱਟ ਰਹੀ ਹੈ ਮੀਡੀਆ ਦੀ ਆਜ਼ਾਦੀ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਨ ਵਿੱਚ ਮੀਡੀਆ ਦੀ ਆਜ਼ਾਦੀ ਬਹੁਤ ਤੇਜ਼ੀ ਨਾਲ ਘੱਟ ਰਹੀ ਹੈ। ਇਹ ਗੱਲ ਵਿਦੇਸ਼ੀ ਪੱਤਰਕਾਰਾਂ ਦੇ ਇੱਕ ਸਮੂਹ ਫਾਰੇਨ ਕਰਾਸਪੌਂਡੈਂਟ ਕਲੱਬ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ। ਚੀਨ ਦੇ ਫਾਰੇਨ ਕਰਾਸਪੌਂਡੈਂਟ ਕਲੱਬ (ਐਫਸੀਸੀ) ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉੱਥੇ ਪੱਤਰਕਾਰਾਂ ਨੂੰ ਸਰੀਰਕ ਹਮਲੇ,

Read More
India International Punjab

ਗਾਇਕ ਕੇ.ਐੱਸ.ਮੱਖਣ ਸਾਥੀਆਂ ਸਮੇਤ ਕੈਨੇਡਾ ਪੁਲਿਸ ਦੇ ਚੜਿਆ ਧੱਕੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਚੱਲਦੇ ਆ ਰਹੇ ਪੰਜਾਬੀ ਗਾਇਕ ਕੇ.ਐੱਸ ਮੱਖਣ ਕੈਨੇਡਾ ਦੀ ਪੁਲਿਸ ਦੇ ਧੱਕੇ ਚੜ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਉਸਨੂੰ ਗ੍ਰਿਫ਼ਤਾਰ ਕਰ ਲੈਣ ਦੀ ਖਬਰ ਮਿਲੀ ਹੈ। ਉਹ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਸੂਤਰਾਂ ਮੁਤਾਬਕ ਸਰੀ ਦੀ ਪੁਲਿਸ

Read More