India International

ਇਸ ਵਾਇਰਸ ਨੂੰ ਲੈ ਕੇ WHO ਦਾ ਵੱਡਾ ਐਲਾਨ, ਦੁਨੀਆ ਵਿੱਚ ਫੈਲੀ ਖੁਸ਼ਖ਼ਬਰੀ…

ਕੋਰੋਨਾ ਦੇ ਘਟਦੇ ਮਾਮਲਿਆਂ ਦੇ ਵਿਚਕਾਰ ਵਿਸ਼ਵ ਸਿਹਤ ਸੰਗਠਨ(WHO) ਨੇ ਵੱਡਾ ਐਲਾਨ ਕਰਕੇ ਦੁਨੀਆ ਭਰ ਦੇ ਲੋਕਾਂ ਨੂੰ ਖੁਸ਼ਖਬਰੀ ਦਿੱਤੀ ਹੈ। WHO ਨੇ ਕਿਹਾ ਹੈ ਕਿ ਕਰੋਨਾ ਦੀ ਹੁਣ ਆਲਮੀ ਸਿਹਤ ਐਮਰਜੈਂਸੀ ਵਾਲੀ ਸਥਿਤੀ ਨਹੀਂ ਰਹੀ। ਇਹ ਮਹਾਮਾਰੀ ਦੇ ਖ਼ਾਤਮੇ ਦੀ ਦਿਸ਼ਾ ਵਿੱਚ ਵੱਡਾ ਕਦਮ ਹੈ। ਡਬਲਿਊਐੱਚਓ ਦੀ ਐਮਰਜੈਂਸੀ ਕਮੇਟੀ ਨੇ ਵੀਰਵਾਰ ਨੂੰ ਮੀਟਿੰਗ ਕੀਤੀ।

Read More
International

-ਡਾਕਟਰਾਂ ਦਾ ਵੱਡਾ ਕਮਾਲ, ਗਰਭ ‘ਚ ਪਲ ਰਹੀ ਬੱਚੀ ਦੇ ਦਿਮਾਗ ਦਾ ਕਰ ਦਿੱਤਾ ਸਫਲ ਆਪ੍ਰੇਸ਼ਨ

‘ਦ ਖ਼ਾਲਸ ਬਿਊਰੋ :  ਦੁਨੀਆ ‘ਚ ਪਹਿਲੀ ਵਾਰ ਅਮਰੀਕਾ ਵਿੱਚ ਗਰਭ ‘ਚ ਪਲ ਰਹੇ ਭਰੂਣ ‘ਤੇ ਦਿਮਾਗ ਦੀ ਸਰਜਰੀ ਕੀਤੀ। ਡਾਕਟਰਾਂ ਨੇ ‘ਵੈਨ ਆਫ ਗੈਲੇਨ ਮੈਲਫਾਰਮੇਸ਼ਨ’ (VOGM) ਨਾਂ ਦੀ ਦੁਰਲੱਭ ਹਾਲਤ ਦੇ ਇਲਾਜ ਲਈ ਬੱਚੇ ਦੇ ਜਨਮ ਤੋਂ ਪਹਿਲਾਂ ਉਸ ਦੇ ਦਿਮਾਗ ਦੀ ਸਰਜਰੀ ਕੀਤੀ। ਸੱਤ ਹਫ਼ਤਿਆਂ ਦੀ ਉਮਰ ਦੀ ਡੇਨਵਰ ਕੋਲਮੈਨ ਨੂੰ ਅਜੇ ਤੱਕ

Read More
International

ਅਮਰੀਕਾ ‘ਚ ਪੰਜਾਬੀ ਟਰੱਕ ਚਾਲਕ ਨੇ ਸੜਕ ‘ਤੇ ਕਰ ਦਿੱਤਾ ਇਹ ਕਾਰਾ , ਦੋ ਨੂੰ ਪਹੁੰਚਾਇਆ ਹਸਪਤਾਲ

ਅਮਰੀਕਾ ਦੇ ਨਿਊਯਾਰਕ ਦੇ ਲੌਂਗ ਆਇਲੈਂਡ ਵਿੱਚ ਨਸ਼ੇ ’ਚ ਧੁੱਤ ਭਾਰਤੀ ਮੂਲ ਦੇ ਪਿੱਕ-ਅੱਪ ਟਰੱਕ ਡਰਾਈਵਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਲੜਕਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਦੀ ਉਮਰ 14 ਅਤੇ 16 ਅਤੇ ਜ਼ਖਮੀਆਂ ਦੀ ਉਮਰ 16 ਅਤੇ 17 ਸਾਲ ਦੱਸੀ

Read More
International

ਕੈਨੇਡਾ ‘ਚ ਕਬੱਡੀ ਪ੍ਰਮੋਟਰ ਨੀਤੂ ਕੰਗ ਦਾ ਅਣਪਛਾਤਿਆਂ ਨੇ ਕੀਤਾ ਇਹ ਹਾਲ , ਹੋਇਆ ਗੰਭੀਰ ਜ਼ਖ਼ਮੀ….

ਸਰੀ : ਕੈਨੇਡਾ ਦੇ ਨਾਮਵਰ ਕਬੱਡੀ ਪ੍ਰਮੋਟਰ ਨੀਟੂ ਕੰਗ ‘ਤੇ ਸਰੀ ਵਿੱਚ ਅੱਜ ਸਵੇਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ। ਉਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਗੋਲੀ ਨੀਟੂ ਦੇ ਢਿੱਡ ਵਿੱਚ ਅਤੇ ਦੂਜੀ ਲੱਤ ਵਿੱਚ ਲੱਗੀ ਹੈ। ਨੀਟੂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਪਰ

Read More
International

ਇੱਕ ਗਲਤੀ 8 ਤੇ 5 ਸਾਲ ਦੇ ਬੱਚਿਆਂ ‘ਤੇ ਭਾਰੀ ਪੈ ਗਈ !

2 ਦਿਨਾਂ ਦੇ ਅੰਦਰ ਅਮਰੀਕਾ ਤੋਂ 5 ਪੰਜਾਬੀ ਪਰਿਵਾਰਾਂ ਲਈ ਮਾੜੀ ਖਬਰ

Read More
International

ਯੂਕਰੇਨ ਦੇ MP ਨੇ ਰੂਸੀ ਡਿਪਲੋਮੈਟ ਦਾ ਸ਼ਰੇਆਮ ਕੀਤਾ ਇਹ ਹਾਲ !

24 ਘੰਟੇ ਦੇ ਅੰਦਰ ਲੱਖਾਂ ਲੋਕਾਂ ਨੇ ਵੇਖਿਆ ਵੀਡੀਓ

Read More
India International Punjab

ਅਮਰੀਕਾ ਦੀ ਧਰਤੀ ਤੇ ਹੋਈ ਇੱਕ ਹੋਰ ਅਣਹੋਣੀ ,ਗੈਸ ਸਟੇਸ਼ਨ ‘ਤੇ ਕੰਮ ਕਰਦੇ ਪੰਜਾਬੀ ਨੌਜਵਾਨ ਨੂੰ ਲੈ ਕੇ ਆਈ ਮਾੜੀ ਖ਼ਬਰ

ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਵਜੋਂ ਹੋਈ ਹੈ ਅਤੇ ਕਪੂਰਥਲਾ ਦੇ ਪਿੰਡ ਜਲਾਲ ਭੁਲਾਣਾ ਦਾ ਰਹਿਣ ਵਾਲਾ ਸੀ।

Read More
India International

ਪੁਲਾੜ ‘ਚ ਵਾਪਰੀ ਇੱਕ ਅਦਭੁਤ ਘਟਨਾ; ਵਿਗਿਆਨੀਆਂ ਨੇ ਕਿਹਾ ਇੰਝ ਹੀ ਹੋਵੇਗਾ ਧਰਤੀ ਦਾ ਖਾਤਮਾ…

ਦਿੱਲੀ : ਪੁਲਾੜ ਵਿੱਚ ਇੱਕ ਅਦਭੁਤ ਘਟਨਾ ਵਾਪਰੀ ਹੈ ਜਿਸ ਵਿੱਚ, ਜੁਪੀਟਰ ਦੇ ਆਕਾਰ ਦੇ ਇੱਕ ਗ੍ਰਹਿ ਨੂੰ ਇੱਕ ਤਾਰੇ ਦੁਆਰਾ ਨਿਗਲ ਲਿਆ ਗਿਆ ਸੀ। ਪਹਿਲੀ ਵਾਰ, ਵਿਗਿਆਨੀਆਂ ਨੇ ਕਿਸੇ ਗ੍ਰਹਿ ਦੇ ਆਪਣੇ ਤਾਰੇ ਦੁਆਰਾ ਨਿਗਲ ਜਾਣ ਦੀ ਘਟਨਾ ਨੂੰ ਦੇਖਿਆ ਹੈ। ਹਾਰਵਰਡ-ਸਮਿਥਸੋਨਿਅਨ ਸੈਂਟਰ ਫਾਰ ਐਸਟ੍ਰੋਫਿਜ਼ਿਕਸ ਦੇ ਡਾਕਟਰ ਮੋਰਗਨ ਮੈਕਲਿਓਡ ਨੇ ਕਿਹਾ ਕਿ ਇਹ ਤਾਰਾ

Read More