ਇਜ਼ਰਾਇਲੀ ਫੌਜ ਗਾਜ਼ਾ ਦੇ ਸ਼ਹਿਰੀ ਇਲਾਕੇ ਵਿੱਚ ਦਾਖਲ ਹੋਈ !
ਫਲਸਤੀਨ ਦੇ ਸਿਹਤ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ
ਫਲਸਤੀਨ ਦੇ ਸਿਹਤ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ
ਇਜ਼ਰਾਈਲ-ਹਮਾਸ ਜੰਗ ਸੱਤਵੇਂ ਦਿਨ ਵੀ ਜਾਰੀ ਹੈ। ਅਮਰੀਕਾ ਵੱਲੋਂ ਭੂਮੱਧ ਸਾਗਰ ਵਿੱਚ ਹਥਿਆਰਾਂ ਅਤੇ ਲੜਾਕੂ ਜਹਾਜ਼ਾਂ ਨਾਲ ਲੈਸ ਜੰਗੀ ਜਹਾਜ਼ ਤਾਇਨਾਤ ਕਰਨ ਤੋਂ ਬਾਅਦ ਹੁਣ ਬਰਤਾਨੀਆ ਵੀ ਇਸ ਵਿੱਚ ਸ਼ਾਮਲ ਹੋ ਗਿਆ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਜ਼ਰਾਈਲ ਦੀ ਮਦਦ ਲਈ ਇੱਕ ਜਾਸੂਸੀ ਜਹਾਜ਼, ਦੋ ਜੰਗੀ ਜਹਾਜ਼ ਅਤੇ ਤਿੰਨ ਮਰਲਿਨ ਹੈਲੀਕਾਪਟਰ ਅਤੇ 100
ਇਜ਼ਰਾਈਲੀ ਫੌਜ (ਆਈਡੀਐਫ) ਨੇ ਗਾਜ਼ਾ ਸ਼ਹਿਰ ਦੇ ਆਮ ਲੋਕਾਂ ਨੂੰ ਸਿੱਧੇ ਤੌਰ ‘ਤੇ ਸ਼ਹਿਰ ਛੱਡ ਕੇ ਦੱਖਣ ਵੱਲ ਜਾਣ ਲਈ ਕਿਹਾ ਹੈ। ਫੌਜ ਦੇ ਅਧਿਕਾਰੀਆਂ ਨੇ ਸ਼ਹਿਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ, “ਤੁਸੀਂ ਗਾਜ਼ਾ ਸ਼ਹਿਰ ਵਿੱਚ ਉਦੋਂ ਹੀ ਵਾਪਸ ਪਰਤੋਗੇ ਜਦੋਂ ਇੱਕ ਨਵਾਂ ਐਲਾਨ ਕੀਤਾ ਜਾਵੇਗਾ।”ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਦੱਸਿਆ ਕਿ ਇਜ਼ਰਾਈਲ
ਕਿਉਂ ਪੰਜਾਬੀਆਂ ਦਾ ਦਿਲ ਕੈਨੇਡਾ ਜਾ ਕੇ ਕਮਜ਼ੋਰ ਹੁੰਦਾ ਜਾ ਰਿਹਾ ਹੈ ?
ਬੰਦ ਦਰਵਾਜ਼ੇ ਦੇ ਪਿੱਛੇ ਚੱਲ ਰਹੀ ਹੈ ਗੱਲਬਾਤ
5 ਅਕਤੂਬਰ ਨੂੰ ਮਨਾਇਆ ਗਿਆ ਵਿਸ਼ਵ ਅਧਿਆਪਕ ਦਿਹਾੜਾ
ਦਿੱਲੀ : ਭਾਰਤ ਨੇ ਇਜ਼ਰਾਈਲ ਅਤੇ ਕੱਟੜਪੰਥੀ ਸੰਗਠਨ ਹਮਾਸ ਵਿਚਾਲੇ ਚੱਲ ਰਹੇ ਭਿਆਨਕ ਸੰਘਰਸ਼ ‘ਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਆਪ੍ਰੇਸ਼ਨ ਅਜੇ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਸ਼ਲ ਮੀਡੀਆ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, “ਇਸਰਾਈਲ ਤੋਂ ਭਾਰਤ ਆਉਣ ਦੇ ਚਾਹਵਾਨ ਨਾਗਰਿਕਾਂ ਲਈ ਅਪ੍ਰੇਸ਼ਨ ਅਜੇ ਸ਼ੁਰੂ ਕੀਤਾ ਜਾ ਰਿਹਾ ਹੈ। ਵਿਦੇਸ਼
ਅਮਰੀਕਾ ਨੇ ਇਜ਼ਰਾਇਲ ਦੀ ਮਦਦ ਦੁਗਣੀ ਕੀਤੀ
90 ਫੀਸਦੀ ਕਾਰਗਰ ਆਇਰਨ ਡੋਮ ਤਕਨੀਕ
ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਤੇਜ਼ ਹੋਣ ਵਾਲੀ ਹੈ। ਕਿਉਂਕਿ ਅਮਰੀਕਾ ਇਸ ਜੰਗ ਵਿੱਚ ਦਾਖਲ ਹੋ ਚੁੱਕਾ ਹੈ। ਇਜ਼ਰਾਈਲ ਨੂੰ ਨਾ ਸਿਰਫ਼ ਅਮਰੀਕਾ ਦੀ ਹਮਾਇਤ ਮਿਲੀ ਹੈ, ਸਗੋਂ ਅਮਰੀਕਾ ਇਸ ਜੰਗ ਵਿਚ ਸਭ ਤੋਂ ਪਹਿਲਾਂ ਅੱਗੇ ਆਇਆ ਹੈ ਅਤੇ ਉਸ ਨੇ ਆਪਣੇ ਖ਼ਤਰਨਾਕ ਹਥਿਆਰ, ਗੋਲਾ-ਬਾਰੂਦ, ਲੜਾਕੂ ਜਹਾਜ਼ ਅਤੇ ਆਪਣੇ ਫ਼ੌਜੀ ਇਜ਼ਰਾਈਲ ਭੇਜੇ ਹਨ।