International

ਯੂਕਰੇਨ ਨੇ ਕੈਦੀਆਂ ਦੇ ਮੋਢਿਆਂ ‘ਤੇ ਧਰੀਆਂ ਬੰ ਦੂਕਾਂ

‘ਦ ਖ਼ਾਲਸ ਬਿਊਰੋ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਹੁਣ ਕੈਦੀਆਂ ਨੂੰ ਵੀ ਰੂਸ ਦੇ ਖ਼ਿਲਾ ਫ਼ ਜੰ ਗ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਉਨ੍ਹਾਂ ਫੌ ਜੀ ਅਨੁਭਵ ਵਾਲੇ ਕੈ ਦੀਆਂ ਨੂੰ ਰਿ ਹਾਅ ਕਰੇਗਾ, ਜੋ ਰੂਸ ਦੇ ਖਿ ਲਾਫ ਲ ੜਾਈ ਵਿੱਚ ਸ਼ਾਮਲ ਹੋਣ ਲਈ ਤਿਆਰ ਹੋਣਗੇ।

Read More
International

ਰੂਸੀ ਬੈਂਕਾਂ ‘ਤੇ ਪਿਆ ਯੁੱ ਧ ਦਾ ਅਸਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ‘ਤੇ ਹਮ ਲੇ ਤੋਂ ਬਾਅਦ ਰੂਸ ਦੇ ਬੈਂਕਾਂ ਉੱਤੇ ਯੂਰਪ ਦੇਸ਼ਾਂ ਦੀਆਂ ਪਾਬੰਦੀਆਂ ਦਾ ਅਸਰ ਹੁਣ ਦਿਖਣ ਨੂੰ ਮਿਲਿਆ ਹੈ। ਇਸ ਵਿਚਕਾਰ ਰੂਸ ਦੇ ਸੈਂਟਰਲ ਬੈਂਕ ਨੇ ਆਪਣੀ ਵਿਆਜ ਦਰ ਵਿੱਚ ਵੱਡਾ ਇਜ਼ਾਫਾ ਕੀਤਾ ਹੈ। ਰੂਸ ਦੇ ਸੈਂਟਰਲ ਬੈਂਕ ਨੇ ਵਿਆਜ ਦਰ ਨੂੰ 9.5 ਫ਼ੀਸਦੀ ਤੋਂ ਵਧਾ ਕੇ

Read More
India International Punjab

ਯੂਕਰੇਨ ਜਾਣਾ ਪੰਜਾਬੀਆਂ ਲਈ ਮਜ਼ਬੂਰੀ ਬਣਿਆ, ਸ਼ੌਂਕ ਨਹੀਂ

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ :- ਪੰਜਾਬੀਆਂ ਦਾ ਵਿਦੇਸ਼ ਜਾਣਾ ਮਜ਼ਬੂਰੀ ਹੈ, ਨਾ ਸ਼ੌਂਕ, ਨਾ ਫੈਸ਼ਨ, ਨਾ ਹੋੜ। ਕੋਈ ਵਿਦੇਸ਼ਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਜਾਂਦਾ ਹੈ, ਕੋਈ ਹਾਰ ਹੰਭ ਕੇ ਪੱਕੇ ਹੋਣ ਲਈ। ਪੜਾਈ ਦੇ ਬਹਾਨੇ ਵਿਦੇਸ਼ ਨੂੰ ਉਡਾਣ ਭਰਨ ਵਾਲਿਆਂ ਦੀਆਂ ਤਾਂ ਲੰਮੀਆਂ ਕਤਾਰਾਂ ਲੱਗੀਆਂ ਪਈਆਂ ਹਨ। ਇੱਕ ਸੱਚ ਇਹ ਵੀ

Read More
India International

ਯੂਕਰੇਨ ਤੋਂ ਛੇਵੀਂ ਉਡਾਣ ਭਾਰਤੀ ਵਿਦਿਆਰਥੀਆਂ ਨੂੰ ਲੈ ਪੁੱਜੀ ਦਿੱਲੀ

‘ਦ ਖ਼ਲਸ ਬਿਊਰੋ : ਰੂਸ ਅਤੇ ਯੁਕਰੇਨ  ਵਿਚਕਾਰ ਭਿਆ ਨਕ ਜੰ ਗ ਹਾਲੇ ਵੀ ਜਾਰੀ ਹੈ। ਇਸੇ ਦੌਰਾਨ ਯੁਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਉਣ ਲਈ ਆਪ੍ਰੇਸ਼ਨ ਗੰਗਾ ਚੱਲ ਰਿਹਾ ਹੈ।  ਛੇਵੀਂ ਫਲਾਈਟ ਨੇ ਵੀ ਭਾਰਤ ਲਈ ਉਡਾਣ ਭਰੀ ਹੈ। ਇਹ ਛੇਵੀਂ ਉਡਾਣ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਬੁਡਾਪੇਸਟ ਤੋਂ ਦਿੱਲੀ ਪਹੁੰਚ

Read More
India International Punjab

ਭਾਰਤੀ ਵਿਦਿਆਰਥੀਆਂ ਲਈ ਯੂਕਰੇਨ ਬਣਿਆ ਸਹਾਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਅੰਬੈਸੀ ਮੁਤਾਬਕ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵੀਕੈਂਡ ਕਰਫਿਊ ਹਟਾ ਦਿੱਤਾ ਗਿਆ ਹੈ। ਕਰਫਿਊ ਹਟਣ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਰੇਲਵੇ ਸਟੇਸ਼ਨ ਜਾ ਸਕਦੇ ਹਨ ਤਾਂ ਜੋ ਉਹ ਪੱਛਮੀ ਹਿੱਸੇ ਵਿੱਚ ਪਹੁੰਚ ਸਕਣ। ਭਾਰਤੀ ਦੂਤਾਵਾਸ ਨੇ ਦੱਸਿਆ ਕਿ ਯੂਕਰੇਨ

Read More
International

ਕਿਤੇ ਰੂਸ ਆਪ ਨਾ ਡੁੱਬ ਜਾਏ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਰੂਸ ਦਾ ਯੂਕਰੇਨ ‘ਤੇ ਹਮ ਲੇ ਦਾ ਅੱਜ ਪੰਜਵਾਂ ਦਿਨ ਹੈ। ਰੂਸ ਵੱਲੋਂ ਯੂਕਰੇਨ ‘ਤੇ ਹ ਮਲਾ ਕਰਨ ਦੀ ਸਾਰੇ ਮੁਲਕਾਂ ਵੱਲੋਂ ਸ ਖ਼ਤ ਸ਼ਬਦਾਂ ਵਿੱਚ ਨਿੰ ਦਾ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਰੂਸ ਦੇ ਖੁਦ ਦੇ ਕਈ ਨਾਗਰਿਕ ਆਪਣੇ ਮੁਲਕ ਦੇ ਇਸ ਕਦਮ ਤੋਂ ਬੇਹੱਦ ਨਰਾਜ਼

Read More
India International

ਯੂਕਰੇਨ ‘ਚ ਫਸੇ ਭਾਰਤੀਆਂ ਦਾ ਪੰਜਵਾਂ ਜਹਾਜ ਪੁੱਜਾ ਭਾਰਤ

‘ਦ ਖ਼ਾਲਸ ਬਿਊਰੋ : ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਦਾ ਪੰਜਵਾਂ ਜਹਾਜ ਬੁਖਾਰੇਸਟ (ਰੋਮਾਨੀਆ) 249 ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਹਵਾਈ ਅੱਡੇ ਪਹੁੰਚੀ। ਯੁਕਰੇਨ ਤੋਂ ਭਾਰਤ ਪਹੁੰਚੇ ਵਿਦਿਆਰਥੀਆਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਾਡੀ ਬਹੁਤ ਮਦਦ ਕੀਤੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ

Read More
India International Punjab

ਯੂਕਰੇਨ ‘ਚ ਫਸੇ ਅੰਮ੍ਰਿਤਸਰ ਦੇ ਲੋਕਾਂ ਲਈ ਜ਼ਰੂਰੀ ਜਾਣਕਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ‘ਚ ਫਸੇ ਭਾਰਤੀਆਂ ਲਈ ਅੰਮ੍ਰਿਤਸਰ ‘ਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਕੰਟਰੋਲ ਰੂਮ ਤੋਂ ਯੂਕ੍ਰੇਨ ‘ਚ ਫਸੇ ਵਿਦਿਆਰਥੀਆਂ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਨੂੰ ਭੇਜੀ ਜਾ ਰਹੀ ਹੈ। ਹੁਣ ਤੱਕ 60 ਦੇ ਕਰੀਬ ਵਿਦਿਆਰਥੀਆਂ ਨੇ ਫੋਨ ਕਰਕੇ ਮਦਦ ਦੀ ਗੁਹਾਰ ਲਗਾਈ ਹੈ। ਹੈਲਪਲਾਈਨ ਨੰਬਰ 0183-2560398 ਅਤੇ 0183-2560498 ਵੀ

Read More
International

“ਇਸ ਜੰ ਗ ‘ਚ ਬਹੁਤ ਖੂ ਨ ਵਹੇਗਾ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟ੍ਰਸ ਨੇ ਕਿਹਾ ਕਿ ਰੂਸੀ ਫ਼ੌਜ ਦਾ ਯੂਕਰੇਨ ‘ਤੇ ਹਮ ਲਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਅੰਤ ਦੀ ਸ਼ੁਰੂਆਤ ਹੋ ਸਕਦੀ ਹੈ। ਅਸੀਂ ਮਜ਼ਬੂਤ ਅਤੇ ਹਿੰਮਤੀ ਯੂਕਰੇਨੀਆਂ ਨੂੰ ਲ ੜਦਿਆਂ ਦੇਖ ਰਹੇ ਹਾਂ ਅਤੇ ਬ੍ਰਿਟੇਨ ਉਨ੍ਹਾਂ ਨੂੰ ਹਥਿ ਆਰ ਅਤੇ ਆਰਥਿਕ ਮਦਦ ਪਹੁੰਚਾਉਂਦਾ ਰਹੇਗਾ। ਉਨ੍ਹਾਂ

Read More
International

ਜ਼ੇਲੈਂਸਕੀ ਨੇ ਬੇਲਾਰੂਸ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਬੇਲਾਰੂਸ ਦੇ ਰਾਸ਼ਟਰਪਤੀ ਲੁਕਾਸ਼ੇਂਕੋ ਦੇ ਨਾਲ ਗੱਲ ਕੀਤੀ ਹੈ। ਹਾਲਾਂਕਿ, ਕੀ ਗੱਲ ਕੀਤੀ ਹੈ, ਉਸ ਬਾਰੇ ਜ਼ੇਲੈਂਸਕੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਜ਼ੇਲੈਂਸਕੀ ਨੇ ਰੂਸ ਦੇ ਨਾਲ ਬੇਲਾਰੂਸ ਵਿੱਚ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਯੂਕਰੇਨ

Read More