UK ਦੇ ਇੰਨਾਂ ਸਿੱਖ ਚੈਨਲਾਂ ‘ਤੇ ਸਰਕਾਰ ਸਖਤ ! ਬੰਦ ਕਰਨ ਦੀ ਤਿਆਰੀ,ਗੰਭੀਰ ਇਲਜ਼ਾਮ
ਬਿਉਰੋ ਰਿਪੋਰਟ : ਸਿੱਖ ਫਾਰ ਜਸਟਿਸ ਸਮੇਤ ਕਈ ਹੋਰ ਜਥੇਬੰਦੀਆਂ ‘ਤੇ ਬ੍ਰਿਟੇਨ ਦੀ ਸਰਕਾਰ ਨੇ ਕੁਝ ਦਿਨ ਪਹਿਲਾਂ ਸਖਤੀ ਕਰਦੇ ਹੋਏ ਐਕਾਊਂਟ ਸੀਜ਼ ਕੀਤੇ ਸਨ । ਹੁਣ ਕੁਝ ਸਿੱਖ ਚੈਨਲਾਂ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ । ਜਿੰਨਾਂ ‘ਤੇ ਪਾਬੰਦੀ ਦੀ ਤਿਆਰੀ ਕੀਤੀ ਜਾ ਰਹੀ ਹੈ ਉਨ੍ਹਾਂ ਵਿੱਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਖਾਲਸਾ
