ਰਾਜਪਾਲ ਸੱਤਿਆ ਪਾਲ ਕੋਲੋਂ CBI ਨੇ ਕੀਤੀ ਪੁੱਛਗਿੱਛ , ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦਾ ਦਿੱਤੀ ਸੀ ਸਾਥ
ਸੀ.ਬੀ.ਆਈ. ਨੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਦੇ ਬਿਆਨ ਦੇ ਆਧਾਰ ਉਤੇ ਲੰਘੇ ਅਪਰੈਲ ਮਹੀਨੇ ਵਿਚ ਜੰਮੂ ਕਸ਼ਮੀਰ ਵਿਚ ਦਰਜ ਹੋਏ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਦੇ ਸਬੰਧ ਮਲਿਕ ਕੋਲੋਂ ਪੁੱਛ-ਪੜਤਾਲ ਕੀਤੀ।