India International

ਹਰ 40 ਸੈਕਿੰਡ ਵਿੱਚ ਇੱਕ ਵਿਅਕਤੀ ਕਰ ਰਿਹਾ ਹੈ ਇਹ ਕੰਮ ! ਮੁੰਡਿਆਂ ਨਾਲੋਂ ਕੁੜੀਆਂ ਦਾ ਹੈ ਇਸ ਵੱਲ ਜ਼ਿਆਦਾ ਧਿਆਨ , ਰਿਪੋਰਟ ‘ਚ ਹੋਏ ਖੁਲਾਸੇ…

ਦਿੱਲੀ : ਜ਼ਿੰਦਗੀ ਕੁਦਰਤ ਦੁਆਰਾ ਬਣਾਈ ਗਈ ਸਭ ਤੋਂ ਕੀਮਤੀ ਚੀਜ਼ਾਂ ਵਿੱਚੋਂ ਇੱਕ ਹੈ। ਇਸ ਦੇ ਬਾਵਜੂਦ ਵਿਅਕਤੀ ਆਪਣੀ ਜੀਵਨ ਲੀਲਾ ਸਮਾਪਤ ਕਰਨ ਬਾਰੇ ਸੋਚਦਾ ਰਹਿੰਦਾ ਹੈ। ਪੂਰੀ ਦੁਨੀਆ ਵਿੱਚ ਹੋ ਰਹੀਆਂ ਇਨ੍ਹਾਂ ਖੁਦਕੁਸ਼ੀਆਂ ਕਾਰਨ ਇੱਕ ਪਰਿਵਾਰ ਹੀ ਨਹੀਂ ਸਗੋਂ ਇੱਕ ਭਾਈਚਾਰਾ ਅਤੇ ਪੂਰਾ ਦੇਸ਼ ਪ੍ਰਭਾਵਿਤ ਹੁੰਦਾ ਹੈ। ਅਜੋਕੇ ਸਮੇਂ ਵਿੱਚ ਖੁਦਕੁਸ਼ੀ ਇੱਕ ਅੰਤਰਰਾਸ਼ਟਰੀ ਸਮੱਸਿਆ

Read More
India International

ਇੱਕ ਗਿਲਾਸ ‘ਚ ਲੁਕੇ ਨੇ ਬ੍ਰਹਿਮੰਡ ਦੇ ਭੇਦ , ਦੋਵਾਂ ਵਿਚਕਾਰ ਮਿਲੇ ਨੇ ਹੈਰਾਨ ਕਰਨ ਵਾਲੇ ਸਬੰਧ…

ਦਿੱਲੀ : ਇੱਕ ਖੋਜ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਗਿਲਾਸ ਵਿੱਚ ਪਾਣੀ ਪਾਉਂਦੇ ਸਮੇਂ ਹੋਣ ਵਾਲੀਆਂ ਪ੍ਰਤੀਕ੍ਰਿਆਵਾਂ ਨੂੰ ਧਿਆਨ ਨਾਲ ਦੇਖਦੇ ਹੋ, ਤਾਂ ਬ੍ਰਹਿਮੰਡ ਬਾਰੇ ਤੁਹਾਡੀ ਸਮਝ ਪੂਰੀ ਤਰ੍ਹਾਂ ਬਦਲ ਸਕਦੀ ਹੈ। ਖੋਜਕਰਤਾਵਾਂ ਨੇ ਇੱਕ ਸਧਾਰਨ ਗਿਲਾਸ ਪਾਣੀ ਅਤੇ ਬ੍ਰਹਿਮੰਡ ਦੇ ਰਹੱਸਾਂ ਵਿਚਕਾਰ ਹੈਰਾਨੀਜਨਕ ਸਬੰਧਾਂ ਦਾ ਖ਼ੁਲਾਸਾ ਕੀਤਾ ਹੈ। ਖ਼ੋਜੀਆਂ ਨੇ ਇੱਕ

Read More
India Punjab

G20 ਸੰਮੇਲਨ ਖ਼ਿਲਾਫ ਕਿਸਾਨਾਂ ਦਾ ਵੱਡਾ ਐਲਾਨ , ਜਥੇਬੰਦੀਆ ਵੱਲੋਂ ਉੱਤਰ ਭਾਰਤ ‘ਚ ਕੀਤੇ ਜਾਣਗੇ ਅਰਧੀ ਫੂਕ ਮੁਜ਼ਾਹਰੇ…

ਚੰਡੀਗੜ੍ਹ :  ਅੱਜ 16 ਵੱਖ- ਵੱਖ ਕਿਸਾਨ ਜਥੇਬੰਦੀਆਂ ਵੱਲੋਂ ਉੱਤਰ ਭਾਰਤ ਵਿੱਚ ਕੇਂਦਰ ਸਰਕਾਰ ਖ਼ਿਲਾਫ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦਿੱਲੀ ਵਿੱਚ ਹੋ ਰਹੇ ਦੋ ਦਿਨਾ G20 ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਦੇਸ਼ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਡੀਆਂ ‘ਤੇ

Read More
India

ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਨੇ 10 ਸਾਲ ਤੱਕ ਬੱਚੀ ਨਾਲ ਕੀਤੀ ਘਿਨੌਣੀ ਹਰਕਤ , ਬਾਲ ਘਰ ਦਾ ਹੈ ਮਾਮਲਾ

ਪੱਛਮੀ ਬੰਗਾਲ ਦੇ ਦੱਖਣੀ ਕੋਲਕਾਤਾ ਖੇਤਰ ਦੇ ਹਰੀਦੇਵਪੁਰ ਇਲਾਕੇ ‘ਚ ਇਕ ਨੇਤਰਹੀਣ ਸਕੂਲ ਅਤੇ ਚਿਲਡਰਨ ਹੋਮ ‘ਚ ਨਾਬਾਲਗ ਬੱਚੀ ਨਾਲ ਬਲਾਤਕਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਸੰਸਥਾ ਦੇ ਡਾਇਰੈਕਟਰ ਅਤੇ ਹੈੱਡਮਾਸਟਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੋਲਕਾਤਾ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਸਕੂਲ ‘ਚ ਨਾਬਾਲਗ

Read More
India

ਚੰਬਾ ‘ਚ ਬੋਲੈਰੋ ਕਾਰ ਡਿੱਗੀ ਖਾਈ ‘ਚ, ਮੰਦਰ ਤੋਂ ਪਰਤਦੇ ਸਮੇਂ ਹੋਇਆ ਇਹ ਕਾਰਾ…

ਹਿਮਾਚਲ ਦੇ ਚੰਬਾ ਜ਼ਿਲੇ ‘ਚ ਬੀਤੀ ਸ਼ਾਮ ਸਿੱਧਕੁੰਡ-ਮਾਣੀ ਰੋਡ ‘ਤੇ ਇਕ ਬੋਲੈਰੋ ਗੱਡੀ ਦੇ ਟੋਏ ‘ਚ ਡਿੱਗਣ ਕਾਰਨ ਦਾਦੀ ਅਤੇ ਪੋਤੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਡਰਾਈਵਰ ਸਮੇਤ 8 ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਸਾਨਵੀ , ਮਿਮੀ ਦੇਵੀ ਅਤੇ ਵੀਨਾ ਵਾਸੀ ਪਿੰਡ ਰਾਜਪੁਰਾ ਵਜੋਂ ਹੋਈ ਹੈ। ਕਾਰ ਡਿੱਗਣ

Read More
India Punjab

ਜੀ-20 ਸਮਾਗਮਾਂ ਦੌਰਾਨ ਪ੍ਰਧਾਨ ਮੰਤਰੀ ਫਰਾਂਸ ਦੇ ਰਾਸ਼ਟਰਪਤੀ ਕੋਲ ਸਿੱਖ ਵਿਦਿਆਰਥੀਆਂ ਦੀ ਦਸਤਾਰ ਦਾ ਮਸਲਾ ਉਠਾਉਣ : ਗਰੇਵਾਲ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਵਿਖੇ ਜੀ-20 ਸਮਾਗਮਾਂ ਦੌਰਾਨ ਪੁੱਜਣ ਮੌਕੇ ਫਰਾਂਸ ਦੇ ਰਾਸ਼ਟਰਪਤੀ ਈਮੈਨੂਅਲ ਮੈਕਰੋਨ ਨਾਲ ਫਰਾਂਸ ਦੇ ਸਕੂਲਾਂ ਵਿਚ ਦਸਤਾਰ ਸਜਾਉਣ ਦੀ ਅਜ਼ਾਦਾਨਾ ਖੁੱਲ੍ਹ ਦੇਣ ਦੀ ਗੱਲ ਕਰਨ। ਭਾਈ ਗਰੇਵਾਲ

Read More
India

ਰਾਂਚੀ ‘ਚ ਲਿਫਟ ਦੇਣ ਦੇ ਬਹਾਨੇ ਜੰਗਲ ‘ਚ ਲਿਜਾ ਕੇ ਨਾਬਾਲਗ ਨਾਲ ਨੌਜਵਾਨਾਂ ਨੇ ਕੀਤੀ ਮਾੜੀ ਹਰਕਤ…

ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਇੱਕ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤਾਤੀਸਿਲਵੇ ਥਾਣਾ ਖੇਤਰ ਦੀ ਹੈ। ਪੁਲਿਸ ਨੇ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਓਰਮਾਂਝੀ ਥਾਣਾ ਖੇਤਰ ਦੀ ਰਹਿਣ ਵਾਲੀ ਪੀੜਤਾ ਤਾਤੀਸਿਲਵੇ ਇਲਾਕੇ ‘ਚ ਆਪਣੀ ਭੈਣ ਦੇ ਘਰ ਆਈ ਸੀ ਪਰ ਬਦਮਾਸ਼ਾਂ

Read More
India International

ਇਸ ਮੁੱਦੇ ‘ਤੇ ਬ੍ਰਿਟਿਸ਼ PM ਰਿਸ਼ੀ ਸੁਨਕ ਦਾ ਆਇਆ ਵੱਡਾ ਬਿਆਨ..

ਬਰਤਾਨੀਆ ’ਚ ਖ਼ਾਲਿਸਤਾਨ ਪੱਖੀਆਂ ਦੀਆਂ ਗਤੀਵਿਧੀਆਂ ’ਤੇ ਭਾਰਤ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੱਟੜਵਾਦ ਸਵੀਕਾਰ ਨਹੀਂ ਹੈ ਅਤੇ ਜਾਇਜ਼ ਵਿਰੋਧ ਦੇ ਅਧਿਕਾਰ ਨੂੰ ਹਿੰਸਕ ਜਾਂ ਧਮਕੀ ਭਰੇ ਵਿਹਾਰ ਤਕ ਨਹੀਂ ਲਿਜਾਇਆ ਜਾ ਸਕਦਾ। ਉਨ੍ਹਾਂ ਨੇ ਕਿਹਾ

Read More