India

ਬਿਲਕਿਸ ਬਾਨੋ ਕੇਸ : 11 ਦੋਸ਼ੀਆਂ ਨੇ ਕੀਤਾ ਸਰੰਡਰ ; ਦੋ ਗੱਡੀਆਂ ‘ਚ ਦੇਰ ਰਾਤ ਪਹੁੰਚੇ ਗੋਧਰਾ ਜੇਲ੍ਹ

ਬਿਲਕਿਸ ਬਾਨੋ ਗੈਂਗਰੇਪ ਕੇਸ ਦੇ 11 ਦੋਸ਼ੀਆਂ ਨੇ ਐਤਵਾਰ (21 ਜਨਵਰੀ) ਦੇਰ ਰਾਤ ਗੋਧਰਾ ਜੇਲ੍ਹ ਪ੍ਰਸ਼ਾਸਨ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ।

Read More
India Punjab Video

21 ਜਨਵਰੀ ਦੀਆਂ 7 ਵੱਡੀਆਂ ਖਬਰਾਂ

21 ਜਨਵਰੀ ਦੀਆਂ ਪੰਜਾਬ,ਦੇਸ਼ ਅਤੇ ਵਿਦੇਸ਼ ਦੀਆਂ 7 ਵੱਡੀਆਂ ਖਬਰਾਂ

Read More
India

ਦਾਲ ਮਖਨੀ ਅਤੇ ਬਟਰ ਚਿਕਨ ਦੀ ਲੜਾਈ ਹਾਈਕੋਰਟ ਪਹੁੰਚੀ ! ਜੱਜ ਨੇ ਦਿੱਤੇ ਇਹ ਨਿਰਦੇਸ਼

ਦਿੱਲੀ ਹਾਈਕੋਰਟ ਦੇ ਜਸਟਿਸ ਸੰਜੀਵ ਨਰੂਲਾ ਦੇ ਕੋਲ ਇਹ ਮਾਮਲਾ ਪਹੁੰਚਿਆ ਤਾਂ ਉਨ੍ਹਾਂ ਨੇ ਦਰਿਆ ਗੰਜ ਰੈਸਟੋਰੈਂਟ ਨੂੰ ਸੰਮਨ ਕੀਤਾ

Read More
India

ਅਸਾਮ ‘ਚ ਭਾਰਤ ਜੋੜੋ ਨਿਆਏ ਯਾਤਰਾ ‘ਤੇ ਹੋਇਆ ਹਮਲਾ; ਕਾਂਗਰਸ ਨੇ ਬੀਜੇਪੀ ‘ਤੇ ਲਾਇਆ ਇਲਜ਼ਾਮ

ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਸੱਤਵੇਂ ਦਿਨ ਅਰੁਣਾਚਲ ਪ੍ਰਦੇਸ਼ ਪਹੁੰਚ ਗਈ। ਇਸ ਤੋਂ ਪਹਿਲਾਂ ਇਹ ਯਾਤਰਾ ਆਸਾਮ ਵਿੱਚੋਂ ਲੰਘੀ। ਜਿੱਥੇ ਯਾਤਰਾ ਦੇ ਕਾਫ਼ਲੇ 'ਤੇ ਹਮਲਾ ਕੀਤਾ ਗਿਆ।

Read More
India

ਪਾਕਿ ਤਸਕਰਾਂ ਨੇ ਭੇਜੀ ਹਥਿਆਰਾਂ ਦੀ ਖੇਪ , BSF ਨੇ ਕੀਤੀ ਜ਼ਬਤ

ਸੀਮਾ ਸੁਰੱਖਿਆ ਬਲ ਨੇ ਫ਼ਿਰੋਜ਼ਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਬੀਓਪੀ ਲੱਖਾ ਸਿੰਘ ਵਾਲਾ (ਜੱਲੋਕੇ) ਤੋਂ ਪਾਕਿਸਤਾਨੀ ਡਰੋਨਾਂ ਰਾਹੀਂ ਤਸਕਰੀ ਕੀਤੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਇੱਕ ਖੇਪ ਬਰਾਮਦ ਕੀਤੀ ਹੈ।

Read More