ਜੰਮੂ-ਕਸ਼ਮੀਰ ਦੇ ਰਾਮਬਨ ‘ਚ ਸੈਨਾ ਦੇ ਜਵਾਨ ਨੇ ਮਾਰੀ ਖੁਦ ਨੂੰ ਗੋਲੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜੰਮੂ-ਕਸ਼ਮੀਰ ਦੇ ਰਾਮਬਨ ਜਿਲ੍ਹੇ ਵਿੱਚ ਇਕ ਕੈਂਪ ਅੰਦਰ ਸੈਨਾ ਦੇ ਇੱਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਲਈ। ਇਕ ਪੁਲਿਸ ਅਧਿਕਾਰੀ ਦੇ ਮੁਤਾਬਿਕ ਹਨੂੰਮਾਨ ਚੌਧਰੀ ਨਾਂ ਦਾ ਇਹ ਸਿਪਾਹੀ ਕੇਂਦਰੀ ਡਿਊਟੀ ‘ਤੇ ਸੀ। ਉਖਰਲ ਖੇਤਰ ਵਿੱਚ ਅੱਧੀ ਰਾਤ ਨੂੰ ਉਹ ਕੈਂਪ ਵਿੱਚ