India

ਕੇਰਲਾ ‘ਚ ਏਅਰ ਇੰਡੀਆ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟਾਂ ਦੀ ਮੌਤ

‘ਦ ਖ਼ਾਲਸ ਬਿਊਰੋ:- ਦੁਬਈ ਤੋਂ ਕੇਰਲਾ ਪਰਤਿਆ ਏਅਰ ਇੰਡੀਆ ਦਾ ਇੱਕ ਜਹਾਜ਼ 7 ਅਗਸਤ ਨੂੰ ਕੇਰਲਾ ਦੇ ਕੋਜ਼ੀਕੋਡ ‘ਚ ਕਾਰੀਪੁਰ ਹਵਾਈ ਅੱਡੇ ’ਤੇ ਉਤਰਨ ਮੌਕੇ ਹਵਾਈ ਪੱਟੀ ਤੋਂ ਤਿਲਕ ਕੇ ਹਾਦਸਾਗ੍ਰਸਤ ਹੋ ਗਿਆ ਹੈ ਜਿਸ ਕਾਰਨ ਜਹਾਜ਼ ਦੇ ਦੋ ਟੁਕੜੇ ਹੋ ਗਏ ਹਨ। ਇਸ ਹਾਦਸੇ ਵਿੱਚ ਦੋਵੇਂ ਪਾਇਲਟਾਂ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ

Read More
India

ਕੇਰਲਾ ‘ਚ ਭਾਰੀ ਮੀਂਹ ਨੇ ਲਈਆਂ 13 ਜਾਨਾਂ, ਕਈ ਘਰ ਹੋਏ ਢਹਿ-ਢੇਰੀ

ਕੇਰਲਾ ਵਿੱਚ ਇਡੁੱਕੀ ਜ਼ਿਲ੍ਹੇ ਦੇ ਰਾਜਮਾਲਾ ‘ਚ ਭਾਰੀ ਮੀਂਹ ਤੇ ਤੂਫ਼ਾਨ ਨਾਲ ਅੱਜ ਸੇਵੇਰ ਜ਼ਮੀਨ ਖਿਸਕਣ ਨਾਲ 13 ਲੋਕਾਂ ਦੀ ਮੌਤ ਹੋ ਗਈ ਹੈ। ਜ਼ਮੀਨ ਖਿਸਕਣ ਕਾਰਨ ਕਰੀਬ 10 ਮਜ਼ਦੂਰਾਂ ਦੇ ਘਰ ਉੱਥੇ ਹੀ ਢਹਿ-ਢੇਰੀ ਹੋ ਗਏ ਹਨ। ਇਸ ਦੌਰਾਨ ਮਨਾਰ ਕੋਲ ਇੱਕ ਚਾਹ ਬਾਗ ‘ਚ ਕੰਮ ਕਰਨ ਵਾਲੇ ਤਕਰੀਬਨ 80 ਮਜ਼ਦੂਰ ਵੀ ਫਸੇ ਹੋਏ

Read More
India

PM ਮੋਦੀ ਨੇ ਨਵੀਂ ਸਿੱਖਿਆ ਨੀਤੀ ਦੀ ਕੀਤੀ ਸ਼ਲਾਘਾ, ਸਾਂਝੇ ਕੀਤੇ ਅਹਿਮ ਤੱਥ !

‘ਦ ਖ਼ਾਲਸ ਬਿਊਰੋ(ਅਤਰ ਸਿੰਘ):- ਦੇਸ਼ ਵਿੱਚ ਨਵੀਂ ਸਿੱਖਿਆ ਨੀਤੀ ਬਣਾਉਣ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਕਈ ਸਾਲਾਂ ਤੋਂ ਸਾਡੀ ਸਿੱਖਿਆ ਪ੍ਰਣਾਲੀ ਵਿਚ ਕੋਈ ਵੱਡਾ ਬਦਲਾਅ ਨਹੀਂ ਆਇਆ। ਨਵੀਂ ਨੀਤੀ ਅਨੁਸਾਰ ਵਿਵਹਾਰਿਕ ਸਿੱਖਿਆ ‘ਤੇ ਜ਼ੋਰ ਦਿੱਤਾ ਜਾਵੇਗਾ। ਬਦਲਦੇ ਸਮੇਂ ‘ਚ ਜ਼ਰੂਰੀ ਸੀ ਕਿ ਸਿੱਖਿਆ ਨੀਤੀ ‘ਚ

Read More
India

ਆਖ਼ਿਰ ਮੋਦੀ ਜੀ ਮੰਨ ਹੀ ਗਏ ਕਿ ਚੀਨ ਨੇ ਘੁਸਪੈਠ ਕੀਤੀ ਸੀ, ਜਾਣੋ ਪੂਰੀ ਕਹਾਣੀ

‘ਦ ਖ਼ਾਲਸ ਬਿਊਰੋ:- ਭਾਰਤ ਸਰਕਾਰ ਨੇ ਚੀਨ ਵੱਲੋਂ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਘੁਸਪੈਠ ਕੀਤੇ ਜਾਣ ਦੀ ਗੱਲ ਮੰਨ ਲਈ ਹੈ। ਭਾਰਤੀ ਰੱਖਿਆ ਮੰਤਰਾਲੇ ਨੇ ਮੰਨਿਆ ਹੈ ਕਿ ਪੂਰਬੀ ਲੱਦਾਖ ਵਿੱਚ ਚੀਨ ਨਾਲ ਹੋਏ ਵਿਵਾਦ ਦੇ ਵਿਚਕਾਰ ਮਈ ਵਿੱਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਘੁਸਪੈਠ ਕੀਤੀ ਸੀ। ਇਸ ਗੱਲ ਦੀ ਪੁਸ਼ਟੀ ਰੱਖਿਆ ਮੰਤਰਾਲੇ

Read More
India

RBI ਦਾ ਵੱਡਾ ਫੈਸਲਾ, ਰੈਪੋ ਰੇਟਾਂ ‘ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ

‘ਦ ਖ਼ਾਲਸ ਬਿਊਰੋ :- ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਅੱਜ 6 ਅਗਸਤ ਨੂੰ ਰੈਪੇ ਰੇਟ ‘ਚ ਕੋਈ ਬਦਲਾਅ ਨਾ ਕਰਨ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਰੈਪੋ ਰੇਟ ਉਸ ਦਰ ਨੂੰ ਕਹਿੰਦੇ ਹਨ, ਜਿੱਥੇ ‘ਤੇ RBI ਕਮਰਸ਼ੀਅਲ ਬੈਂਕਾਂ ਨੂੰ ਘੱਟ ਸਮੇਂ ਲਈ ਫੰਡ ਮੁਹੱਈਆ ਕਰਾਉਂਦੀ ਹੈ, ਉੱਥੇ ਹੀ ਰਿਵਰਸ ਰੈਪੋ ਰੇਟ ਦੀ ਦਰ 3.35 ਫੀਸਦੀ

Read More
India

ਮੁੰਬਈ ‘ਚ ਮੀਂਹ ਨੇ 46 ਸਾਲਾਂ ਦਾ ਰਿਕਾਰਡ ਤੋੜਿਆ, ਕਈ ਇਲਾਕੇ ਪਾਣੀ ‘ਚ ਡੁੱਬੇ, ਰੈੱਡ ਅਲਰਟ ਜਾਰੀ

‘ਦ ਖ਼ਾਲਸ ਬਿਊਰੋ :- ਮੁੰਬਈ ‘ਚ 4 ਅਗਸਤ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਸਾਰੇ ਸ਼ਹਿਰ ‘ਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ। ਮੁੰਬਈ, ਠਾਣੇ ਤੇ ਪਾਲਘਰ ‘ਚ ਅਜੇ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਿਸ ਨਾਲ ਮੋਸਮ ਵਿਭਾਗ ਵੱਲੋਂ ‘ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਜਿਸ ਨੂੰ ਵੇਖਦੇ ਹੋਏ ਮਹਾਰਾਸ਼ਟਰ

Read More
India

ਪ੍ਰਧਾਨ ਮੰਤਰੀ ਮੋਦੀ ਜੀ, ਇਕਬਾਲ ਸਿੰਘ ਸਾਡਾ ਜਥੇਦਾਰ ਨਹੀਂ ਹੈ – ਪਟਨਾ ਸਾਹਿਬ ਕਮੇਟੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਤਖ਼ਤ ਸ਼੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਲਿਖੀ ਗਈ ਇੱਕ ਚਿੱਠੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਚਿੱਠੀ ਵਿੱਚ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦੇ ਦਸਤਖਤ ਨਹੀਂ ਹੋਏ ਹਨ। ਇਸ ਚਿੱਠੀ ਵਿੱਚ ਉਨ੍ਹਾਂ ਨੇ ਤਖ਼ਤ ਸ਼੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ

Read More
India

ਕੋਰੋਨਾਵਾਇਰਸ ਦੇ ਮਰੀਜ਼ ਅੱਗ ਦੀ ਭੇਂਟ ਚੜੇ, ਹਸਪਤਾਲ ਵਿੱਚ ਲੱਗੀ ਅੱਗ

‘ਦ ਖ਼ਾਲਸ ਬਿਊਰੋ:- ਗੁਜਰਾਤ ਦੇ ਅਹਿਮਦਾਬਾਦ ਵਿੱਚ ਨਵਰੰਗਪੁਰਾ ਦੇ ਕੋਵਿਡ -19 ਵਾਲੇ ਸ਼ੈਰੀ ਹਸਪਤਾਲ ‘ਚ ਭਾਰੀ ਅੱਗ ਲੱਗਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਹਸਪਤਾਲ ਵਿੱਚ ਕੋਰੋਨਾਵਾਇਰਸ ਦੇ ਜ਼ੇਰੇ ਇਲਾਜ ਅੱਠ ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 40 ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਮਰਨ ਵਾਲੇ ਅੱਠ ਮਰੀਜ਼ਾਂ

Read More
India

ਜ਼ਹਿਰੀਲੀ ਸ਼ਰਾਬ ਨਾਲ ਪਿਉ ਮਰਿਆ, ਮਾਂ ਗਮ ‘ਚ ਦਮ ਤੋੜ ਗਈ, ਅਨਾਥ ਚਾਰੇ ਬੱਚਿਆਂ ਨੂੰ ਪਾਲਣਗੇ ਸੋਨੂੰ ਸੂਦ

‘ਦ ਖ਼ਾਲਸ ਬਿਊਰੋ :- ਸਸਤੀ ਦੇ ਨਾਂ ‘ਤੇ ਨਕਲੀ ਸ਼ਰਾਬ ਪੀਣ ਨਾਲ ਜ਼ਿਲ੍ਹਾ ਤਰਨ ਤਾਰਨ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਕਾਰਨ ਆਪਣੇ ਪਤੀ ਦੀ ਮੌਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਉਸ ਦੀ ਪਤਨੀ ਵੀ ਨਾਲ ਤੁਰ ਗਈ। ਮ੍ਰਿਤਕ ਪਤੀ – ਪਤਨੀ ਦੇ ਚਾਰ ਬੱਚੇ ਸਨ, ਜੋ ਕਿ ਹੁਣ ਅਨਾਥ ਹੋ ਗਏ ਹਨ।

Read More
India

ਅਯੁੱਧਿਆ ਰਾਮ ਮੰਦਿਰ ਭੂਮੀ ਭੂਜਨ: ਇੱਥੇ ਬਾਬਰੀ ਮਸਜਿਦ ਸੀ, ਹੈ ਅਤੇ ਉਹੀ ਰਹੇਗੀ – ਓਵੈਸੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੋਕ ਸਭਾ ਮੈਂਬਰ ਅਤੇ ਆਲ ਇੰਡੀਆ ਮਜਲਿਸ ਏ ਇਤਹਾਦੁਲ ਮੁਸਲੀਮੀਨ ਦੇ ਮੁਖੀ ਅਸਦੁਦਦੀਨ ਓਵੈਸੀ ਨੇ ਅਯੁੱਧਿਆ ਰਾਮ ਮੰਦਿਰ ਉਦਘਾਟਨ ਬਾਰੇ ਕਿਹਾ ਹੈ ਕਿ ਇਸ ਜਗ੍ਹਾ ‘ਤੇ ਬਾਬਰੀ ਮਸਜਿਦ ਸੀ ਅਤੇ ਬਾਬਰੀ ਮਸਜਿਦ ਹੀ ਰਹੇਗੀ। ਪਿਛਲੇ ਸਾਲ ਨਵੰਬਰ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅੱਜ ਅਯੁੱਧਿਆ ਦੇ ਰਾਮ ਮੰਦਰ

Read More