‘ਬੁਲੇਟ ਰਾਣੀ’ ਦੇ ਨਾਂ ਨਾਲ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਸੜਕ 'ਤੇ ਬਾਈਕ ਸਟੰਟ ਕਰਨ ਲਈ ਜਾਣੇ ਜਾਂਦੇ ਇੱਕ ਸੋਸ਼ਲ ਮੀਡੀਆ ਸਟਾਰ ਨੂੰ ਸੋਮਵਾਰ ਨੂੰ ਸਿਟੀ ਪਾਰਕ ਜੰਕਸ਼ਨ ਦੇ ਕੋਲ ਇੱਕ ਮਹਿਲਾ ਕਾਂਸਟੇਬਲ ਦੇ ਥੱਪੜ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
