ਉੱਤਰਾਖੰਡ ਗਲੇਸ਼ੀਅਰ ਤਬਾਹੀ: 16 ਲੋਕ ਬਚਾਏ, 125 ਦੀ ਭਾਲ ਜਾਰੀ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਉੱਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਨਾਲ ਹੋਈ ਤਬਾਹੀ ਵਿੱਚ ਹਾਲੇ ਵੀ 125 ਲੋਕ ਲਾਪਤਾ ਹਨ। ਆਈਟੀਬੀਪੀ ਦੇ ਰਾਹਤ ਅਤੇ ਬਚਾਅ ਦਲ ਨੇ ਤਪੋਵਨ ਦੇ ਕੋਲ ਇੱਕ ਸੁਰੰਗ ਵਿੱਚੋਂ 16 ਲੋਕਾਂ ਨੂੰ ਜਿਉਂਦਾ ਕੱਢਿਆ ਹੈ। ਆਈਟੀਬੀਪੀ ਦੇ ਅਨੁਸਾਰ 250 ਜਵਾਨਾਂ ਦੀਆਂ ਤਿੰਨ ਟੀਮਾਂ ਲੋਕਾਂ ਨੂੰ ਬਚਾਉਣ ਦੇ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਗਲੇਸ਼ੀਅਰ