India Punjab

ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ 24 ਘੰਟਿਆਂ ਤੋਂ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੇਰੁਜ਼ਗਾਰ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਹੈ। ਮੁਲਾਜ਼ਮਾਂ ਨੇ ਖੰਨਾ ਜੀਟੀ ਰੋਡ ‘ਤੇ ਟ੍ਰੈਫਿਕ ਜਾਮ ਕਰਕੇ ਪੋਹ ਮਹੀਨੇ ਦੀ ਠੰਡੀ ਰਾਤ ਸੜਕ ‘ਤੇ ਬਿਤਾਈ। ਅਧਿਆਪਕਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ। ਸਾਰੀ ਰਾਤ ਤੋਂ

Read More
India Punjab

ਰਾਮ ਰਹੀਮ ਜਾਂਚ ਵਿੱਚ ਨਹੀਂ ਕਰ ਰਿਹਾ ਸਹਿਯੋਗ,ਦੁਬਾਰਾ ਪੁੱਛ-ਪੜਤਾਲ ਜ਼ਰੂਰੀ

‘ਦ ਖਾਲਸ ਬਿਊਰੋੇ: ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਵਿੱਚ ਪੰਜਾਬ ਪੁਲੀਸ ਦੀ ਐਸਆਈਟੀ ਨੇ ਕਿਹਾ ਕਿ ਹਾਈ ਕੋਰਟ ਦਾ ਆਦੇਸ਼ ਮੰਨਦੇ ਹੋਏ ਰੋਹਤਕ ਦੀ ਸੁਨਾਰੀਆ ਜੇਲ ਵਿੱਚ ਜਾ ਕੇ ਰਾਮ ਰਹੀਮ ਨਾਲ ਪੁੱਛ ਪੜਤਾਲ ਕੀਤੀ ਗਈ ਪਰ ਡੇਰਾ ਮੁਖੀ ਸਹਿਯੋਗ ਨਹੀਂ ਦੇ ਰਿਹਾ। ਪੰਜਾਬ ਪੁਲੀਸ

Read More
India Punjab

ਕਿਸਾਨ ਕਰਨਗੇ ਚੰਨੀ ਦੀ ਕਿਲ੍ਹਾਬੰਦੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਲਾਜ਼ਮਾਂ ਦੀ ਘੇਰਾਬੰਦੀ ਵਿੱਚੋਂ ਤਾਂ ਬਚ ਕੇ ਨਿਕਲਦੇ ਆ ਰਹੇ ਹਨ ਪਰ ਹੁਣ ਕਿਸਾਨਾਂ ਵੱਲੋਂ ਸਾਧਿਆ ਨਿਸ਼ਾਨਾ ਉੱਕਣ ਵਾਲਾ ਨਹੀਂ ਹੈ। ਮੁੱਖ ਮੰਤਰੀ ਚੰਨੀ ਹੁਣ ਤੱਕ ਲੋਕਾਂ ਨੂੰ ਲਾਅਰਿਆਂ ਨਾਲ ਪਰਚਾਉਂਦੇ ਆ ਰਹੇ ਸਨ ਪਰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਕਿਲ੍ਹਾਬੰਦੀ ਵਿੱਚੋਂ

Read More
India Punjab

ਚੜੂਨੀ ਨੇ ਬਣਾਈ ਸਿਆਸੀ ਸੰਯੁਕਤ ਸੰਘਰਸ਼ ਪਾਰਟੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਆਪਣੀ ਨਵੀਂ ਸਿਆਸੀ ਪਾਰਟੀ “ਸੰਯੁਕਤ ਸੰਘਰਸ਼ ਪਾਰਟੀ” ਰੱਖਿਆ ਹੈ। ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਚੜੂਨੀ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਦੇਸ਼ ਵਿੱਚ ਆਮ ਲੋਕਾਂ ਦੀ ਆਮਦਨ ਬਹੁਤ ਘੱਟ ਹੋ ਗਈ ਹੈ। ਭੁੱਖਮਰੀ ਨਾਲ ਭਾਰਤ 102ਵੇਂ ਨੰਬਰ ‘ਤੇ

Read More
India Punjab

ਕਿਸਾਨ ਜਥੇਬੰਦੀਆਂ ਲੱਗੀਆਂ ਪਾਟੇ ਨੂੰ ਸਿਊਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਡੇਢ ਦਰਜਨ ਤੋਂ ਵੱਧ ਜਥੇਬੰਦੀਆਂ ਦੇ ਨੇਤਾਵਾਂ ਨੇ ਪਿਛਲੇ ਦਿਨੀਂ ਦੋ ਕਿਸਾਨ ਨੇਤਾਵਾਂ ਵਿੱਚ ਹੋਏ ਆਪਸੀ ਬਿਆਨਬਾਜ਼ੀ ‘ਤੇ ਚਿੰਤਾ ਜਾਹਿਰ ਕਰਦਿਆਂ ਭਵਿੱਖ ਵਿੱਚ ਅਜਿਹੀ ਕਿਸੇ ਵੀ ਮੁੱਦੇ ਉੱਤੇ ਮੁੜ ਨਾ ਭਿੜਨ ਦਾ ਫੈਸਲਾ ਲਿਆ ਹੈ। ਜਥੇਬੰਦੀਆਂ ਨੇ ਮੀਟਿੰਗ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਦੇ

Read More
India Punjab

ਕਾਂਗਰਸੀ ਵਿਧਾਇਕ ਦੀ ਬਦਜ਼ੁਬਾਨੀ ਕਰਕੇ ਬੀਜੇਪੀ ਨੇ ਘੇਰੀ ਕਾਂਗਰਸ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਤਰ ਪ੍ਰਦੇਸ਼ ਬੀਜੇਪੀ ਦੇ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਕਰਨਾਟਕ ਵਿੱਚ ਕਾਂਗਰਸ ਦੇ ਸੀਨੀਅਰ ਵਿਧਾਇਕ ਆਰ ਰਮੇਸ਼ ਕੁਮਾਰ ਵੱਲੋਂ ਵਿਧਾਨ ਸਭਾ ਵਿੱਚ ਔਰਤਾਂ ਨੂੰ ਲੈ ਕੇ ਕੀਤੀ ਅਸ਼ਲੀਲ ਟਿੱਪਣੀ ‘ਤੇ ਟਵੀਟ ਕਰਕੇ ਪ੍ਰਿਅੰਕਾ ਗਾਂਧੀ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਜਦੋਂ ਬਲਾਤਕਾਰ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਲੇਟ ਜਾਓ ਅਤੇ

Read More
India Punjab

ਲੀਡਰਾਂ ਦੀ ਬਦਜ਼ੁਬਾਨੀ, ਲਗਾਤਾਰ ਜਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਨਾਟਕ ਵਿੱਚ ਕਾਂਗਰਸ ਦੇ ਸੀਨੀਅਰ ਵਿਧਾਇਕ ਆਰ ਰਮੇਸ਼ ਕੁਮਾਰ ਵੱਲੋਂ ਵਿਧਾਨ ਸਭਾ ਵਿੱਚ ਔਰਤਾਂ ਨੂੰ ਲੈ ਕੇ ਅਸ਼ਲੀਲ ਟਿੱਪਣੀ ਕੀਤੀ ਗਈ ਹੈ। ਉਨ੍ਹਾਂ ਨੇ ਔਰਤਾਂ ‘ਤੇ ਵਿਵਾਦਿਤ ਟਿੱਪਣੀ ਕਰਦਿਆਂ ਕਿਹਾ ਕਿ”ਜੇਕਰ ਬਲਾਤਕਾਰ ਹੋਣਾ ਹੀ ਹੈ ਤਾਂ ਲੇਟੋ ਤੇ ਮਜ਼ੇ ਲਵੋ।” ਆਪਣੀ ਇਸ ਟਿੱਪਣੀ ਤੋਂ ਬਾਅਦ ਉਹ ਵਿਵਾਦਾਂ ਵਿੱਚ ਘਿਰ

Read More
India Punjab

ਖਾਸ ਰਿਪੋਰਟ, ਸਰਕਾਰ ਨੇ ਹੁਣ ਬੈਂਕਾਂ ਵਾਲੇ ਵੀ ਕਰ ਲਏ ਨਾਰਾਜ਼

ਜਗਜੀਵਨ ਮੀਤਕੇਂਦਰ ਸਰਕਾਰ ਤੀਜੇ ਦਿਨ ਕੋਈ ਨਾ ਕੋਈ ਸੋਧ ਬਿੱਲ ਲਿਆ ਕੇ ਨਵਾਂ ਸੱਪ ਕੱਢ ਰਹੀ ਹੈ। ਕਿਸਾਨਾਂ ਦਾ ਰੇੜਕਾਂ ਹਾਲੇ ਸਰਕਾਰ ਔਖਾ ਸੁਲਝਾ ਸਕੀ ਹੈ ਕਿ ਹੁਣ ਜਨਤਕ ਖੇਤਰ ਦੇ ਬੈਂਕਾ ਦੀਆਂ ਯੂਨੀਅਨਾਂ ਵੀ ਮੈਦਾਨ ਵਿੱਚ ਆ ਗਈਆਂ ਹਨ। ਯੂਨੀਅਨਾਂ ਨੇ ਬੈਂਕਾਂ ਦੇ ਨਿੱਜੀਕਰਨ ਲਈ ਲਿਆਂਦੇ ਜਾ ਰਹੇ ਬੈਂਕ ਕਾਨੂੰਨ ਸੋਧ ਬਿੱਲ 2021 ਵਿਰੁੱਧ

Read More
India International

ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-1971 ਦੀ ਜੰਗ ਵਿੱਚ ਭਾਰਤ ਦੀ ਜਿੱਤ ਦੇ 50 ਸਾਲ ਪੂਰੇ ਹੋਣ ‘ਤੇ ਵਿਜੇ ਦਿਵਸ ਦੇ ਇੱਕ ਦਿਨ ਬਾਅਦ ਹੀ ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ। ਇਸ ਵਾਰ ਵੀ ਦੋਵਾਂ ਦੇਸ਼ਾਂ ਵਿਚਾਲੇ ਲੜਾਈ ਬੰਗਲਾਦੇਸ਼ ਦੀ ਧਰਤੀ ‘ਤੇ ਹੀ ਹੈ। ਬਹੁਤੀ ਚਿੰਤਾ ਨਾ ਕਰੋ, ਇਸ ਵਾਰ ਜੰਗ ਦੇ ਮੈਦਾਨ ਵਿੱਚ

Read More
India

10 ਸਾਲ ਦੀ ਬੱਚੀ ਸਾਈਕਲ ‘ਤੇ ਨਿਕਲੀ ਕਟੜੇ ਤੋਂ ਕੰਨਿਆ ਕੁਮਾਰੀ ਦੇ ਸਫਰ ਲਈ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੇਸ਼ ਦੀਆਂ ਬੱਚੀਆਂ ਵਿੱਚ ਕਿੰਨੀ ਹਿੰਮਤ ਅਤੇ ਹੌਂਸਲਾ ਹੈ। ਇਸਦੀ ਤਾਜ਼ਾ ਮਿਸਾਲ 10 ਸਾਲ ਦੀ ਬੱਚੀ ਸਾਈ ਪਟੇਲ ਪੇਸ਼ ਕਰ ਰਹੀ ਹੈ। ਜੋ ਮੁੰਬਈ ਤੋਂ ਗੱਡੀ ਰਸਤੇ ਆਪਣੇ ਪਿਤਾ ਨਾਲ ਕਟੜਾ ਜੰਮੂ ਪਹੁੰਚੀ ਅਤੇ ਕਟੜਾ ਤੋਂ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਜੋ ਕਰੀਬ ਚਾਰ ਹਜ਼ਾਰ ਕਿਲੋਮੀਟਰ ਤੱਕ ਦਾ ਬਣਦਾ ਹੈ ਸਾਈਕਲ

Read More