‘ਆਪ’ ਦਾ ਮੁਲਾਜ਼ਮਾਂ ਨੂੰ ਲਾਲਚ, ਕੈਪਟਨ ਸਰਕਾਰ ਦੀ ਕਮਜ਼ੋਰੀ ਨੂੰ ਬਣਾਇਆ ਹਥਿਆਰ
ਆਮ ਆਦਮੀ ਪਾਰਟੀ ਨੇ 2022 ਵਿੱਚ ਆਪਣੀ ਸਰਕਾਰ ਆਉਣ ‘ਤੇ ਮੁਲਾਜ਼ਮਾਂ ਦੀ ਬੰਦ ਪੈਨਸ਼ਨ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਹੈ। ‘ਆਪ’ ਲੀਡਰ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰਕੇ ਮੁਲਾਜ਼ਮਾਂ ਦੇ ਨਾਲ ਧੱਕਾ ਕੀਤਾ ਸੀ। ਇਸ ਲਈ ਅਸੀਂ ਦਿੱਲੀ ਵਿੱਚ ਕੇਜਰੀਵਾਲ ਦੀ ਅਗਵਾਈ ਵਿੱਚ ਇਹ ਮਤਾ ਪਾਸ ਕਰ ਚੁੱਕੇ
