ਕਿਸਾਨਾਂ ਵੱਲੋਂ ਕੈਪਟਨ ਸਰਕਾਰ ਨੂੰ 4 ਦਿਨ ਦਾ ਅਲਟੀਮੇਟਮ, 20 ਤੋਂ ਮੁੜ ਹੋਣਗੀਆਂ ਰੇਲਾਂ ਜਾਮ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਆਜ਼ਾਦੀ ਦਿਹਾੜੇ ਮੌਕੇ ਇੱਕ ਵੱਡਾ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਕਈ ਵੱਡੇ ਫ਼ੈਸਲੇ ਲਏ ਗਏ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਸਿੱਧੀ-ਸਿੱਧੀ ਚਿਤਾਵਨੀ ਦਿੱਤੀ ਹੈ। ਕਿਸਾਨ ਲੀਡਰਾਂ ਨੇ ਪੰਜਾਬ ਸਰਕਾਰ ਵੱਲੋਂ ਗੰਨੇ ਦਾ ਰੇਟ 20 ਅਗਸਤ ਤੋਂ ਪਹਿਲਾਂ

ਕੰਗਨਾ ਦੇ ਪ੍ਰਸ਼ੰਸਕ ਬੋਲੇ, ਅਸੀਂ ਤੈਨੂੰ ਹਿੰਦੂ ਸ਼ੇਰਨੀ ਸਮਝਦੇ ਸੀ, ਤੂੰ ਆਹ ਕੀ ਕੀਤਾ?
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਪਣੀ ਬੇਬਾਕੀ ਤੇ ਵਿਵਾਦਾਂ ਲਈ ਮਸ਼ਹੂਰ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਹੁਣ ਆਪਣੀ ਗਲੈਮਰਸ ਲੁੱਕ ਦਿਖਾ ਕੇ ਲੋਕਾਂ ਦੇ ਹੱਥੇ ਚੜ੍ਹ ਗਈ ਹੈ।ਅਸਲ ਵਿਚ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁੱਝ ਤਸਵੀਰਾਂ ਅਪਲੋਡ ਕੀਤੀਆਂ ਸਨ। ਇਹ ਤਸਵੀਰਾਂ ਇਸ ਕਦਰ ਬੋਲਡ ਹਨ ਕਿ ਵੇਖਣ ਵਾਲਾ ਇਕ ਵਾਰ ਤੇ ਜਰੂਰ ਕਹਿੰਦਾ ਹੈ