ਜੋਗਿੰਦਰ ਗੁੱਜਰ ਦੇ ਹੱਕ ‘ਚ ਖੜ੍ਹੇ ਸੁਖਪਾਲ ਖਹਿਰਾ, ਕਿਹਾ, ਨੌਜਵਾਨਾਂ ਨਾਲ ਧੱਕਾ ਕਰ ਰਹੀ ਹੈ ਕੈਪਟਨ ਸਰਕਾਰ
‘ਦ ਖ਼ਾਲਸ ਬਿਊਰੋ:- 2 ਜੁਲਾਈ ਨੂੰ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਵਤਵੰਤ ਸਿੰਘ ਪੰਨੂੰ ਦਾ ਸਾਥੀ ਦੱਸੇ ਜਾ ਰਹੇ ਜੁਗਿੰਦਰ ਗੁੱਜਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਅੱਜ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜੋਗਿੰਦਰ ਗੁੱਜਰ ਦੀ ਹਮਾਇਤ ਵਿੱਚ ਉਸ ਦੇ ਹਲਕਾ ਭੁਲੱਥ ਪਿੰਡ ਅਕਾਲੇ ਪਹੁੰਚੇ ਕੇ ਤੱਥਾਂ ਦੇ ਅਧਾਰ ‘ਤੇ