India Punjab

ਅੱਜ ਤੋਂ 15 ਤੋਂ 18 ਸਾਲ ਦੇ ਬੱਚਿਆਂ ਨੂੰ ਲੱਗੇਗਾ ਕਰੋਨਾ ਰੋਕੂ ਟੀਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਵਿੱਚ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ 15 ਤੋਂ 18 ਸਾਲ ਦੇ ਬੱਚਿਆਂ ਨੂੰ ਕਰੋਨਾ ਵੈਕਸੀਨ ਲਾਉਣ ਦੀ ਮੁਹਿੰਮ ਅੱਜ ਦੇਸ਼ ਭਰ ਵਿੱਚ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਨੂੰ ਇਹ ਐਲਾਨ ਕੀਤਾ ਸੀ ਕਿ 15 ਤੋਂ 18 ਸਾਲ

Read More
Punjab

ਅਕਾਲੀ ਦਲ ਨੇ ਕੀਤਾ ਸੱਤਵਾਂ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸੀਆਂ ਲਈ ਸੱਤਵਾਂ ਐਲਾਨ ਕਰਦਿਆਂ ਕਿਹਾ ਕਿ 2022 ਵਿੱਚ ਅਕਾਲੀ-ਬਸਪਾ ਸਰਕਾਰ ਆਉਣ ‘ਤੇ ਸਕੂਲ ਵੈਨਾਂ ਲਈ ਖ਼ਾਸ ਸੁਵਿਧਾ ਪ੍ਰਦਾਨ ਕਰੇਗਾ। ਸਕੂਲ ਵਾਹਨਾਂ ਨੂੰ ਸੜ੍ਹਕ ‘ਤੇ ਚੱਲਣ ਲਈ ਰੋਡ ਟੈਕਸ ਦਾ ਭੁਗਤਾਨ ਹੋਰ ਵਪਾਰਕ ਵਾਹਨਾਂ ਨਾਲੋਂ ਘੱਟ ਕਰਨਾ ਹੋਵੇਗਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ

Read More
Punjab

ਪੰਜਾਬ ‘ਚ ਵੀ ਲੱਗ ਸਕਦੀਆਂ ਨੇ ਪਾ ਬੰਦੀਆਂ

‘ਦ ਖਾਲਸ ਬਿਉਰੋ : ਪੰਜਾਬ ‘ਚ ਕੋਰੋ ਨਾ ਮਹਾਂਮਾ ਰੀ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸਦੇ ਚੱਲਦਿਆਂ ਪੰਜਾਬ ਵਿੱਚ ਮੁੜ ਪਾਬੰ ਦੀਆਂ ਲੱਗਣ ਦੀ ਸੰਭਾਵਨਾ ਵੱਧ ਗਈ ਹੈ। ਲਗਾਤਾਰ ਵੱਧ ਰਹੇ ਕਰੋ ਨਾ ਮਰੀਜ਼ਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਰਾਤ ਦਾ ਕਰ ਫਿਊ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਾਸਕ

Read More
Punjab

‘ਆਪ’ ਨੇ ਐਲਾਨੀ ਉਮੀਦਵਾਰਾਂ ਦੀ ਸੱਤਵੀਂ ਸੂਚੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੱਤਵੀਂ ਸੂਚੀ ਦਾ ਐਲਾਨ ਕਰ ਦਿੱਤਾ ਹੈ। ਮਜੀਠਾ ਤੋਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਅੰਮ੍ਰਿਤਸਰ ਕੇਂਦਰੀ ਤੋਂ ਡਾ. ਅਜੇ ਗੁਪਤਾ, ਤਰਨ ਤਾਰਨ ਤੋਂ ਡਾ. ਕਸ਼ਮੀਰ ਸਿੰਘ ਸੋਹਲ, ਜਲੰਧਰ ਕੈਂਟ ਤੋਂ ਸੁਰਿੰਦਰ ਸਿੰਘ ਸੋਢੀ, ਮਲੋਟ ਤੋਂ ਡਾ.ਬਲਜੀਤ

Read More
Punjab

ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੀ ਅੰਮ੍ਰਿਤਸਰ ਸਾਹਬ ਵਿਖੇ ਪੰਥਕ ਇੱਕਠ

‘ਦ ਖਾਲਸ ਬਿਉਰੋ:ਦਰਬਾਰ ਸਾਹਬ ਅਤੇ ਪੰਜਾਬ ਵਿੱਚ ਹੋਰ ਥਾਵਾਂ ਤੇ ਹੋਈਆਂ ਬੇਅਦਬੀਆਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਦੁਆਰਾ ਸਾਹਿਬ ਸ਼੍ਰੀ ਮੰਜੀ ਸਾਹਿਬ,ਸ਼੍ਰੀ ਅੰਮ੍ਰਿਤਸਰ ਸਾਹਬ ਵਿਖੇ ਇਕ ਪੰਥਕ ਇੱਕਠ ਕਰਵਾਇਆ ਗਿਆ।ਇਸ ਇੱਕਠ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਿਰਮੋਰ ਆਗੂਆਂ ਪ੍ਰਕਾਸ਼ ਸਿੰਘ ਬਾਦਲ,ਸੁਖਬੀਰ ਸਿੰਘ ਬਾਦਲ,ਜਥੇਦਾਰ ਭਾਈ ਹਰਪ੍ਰੀਤ ਸਿੰਘ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।ਇਸ

Read More
Punjab

ਨਹੀਂ ਰਹੇ ਪਦਮ ਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਜੀ

‘ਦ ਖਾਲਸ ਬਿਉਰੋ:ਸਿੱਖ ਧਰਮ ਦੀ ਉੱਘੀ ਸ਼ਖਸੀਅਤ ਪ੍ਰੋਫੈਸਰ ਕਰਤਾਰ ਸਿੰਘ ਜੀ ਦਾ ਅੱਜ ਤੜਕੇ ਦਿਹਾਂਤ ਹੋ ਗਿਆ।ਉਹ 92 ਵਰਿਆਂ ਦੇ ਸਨ।ਉਹਨਾਂ ਦਾ ਜਨਮ 1928 ਨੂੰ ਲਾਹੌਰ ਸ਼ਹਿਰ ਦੇ ਇਕ ਪਿੰਡ ਘੁੰਮਣਕੇ ਵਿਖੇ ਹੋਇਆ ਸੀ।ਸੰਗੀਤ ਵਿਚ ਉਚ ਸਿੱਖਿਆ ਹਾਸਲ ਕਰਨ ਮਗਰੋਂ ਮਿਊਜ਼ਿਕ ਲੈਕਚਰਾਰ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਤੇ ਮਗਰੋਂ ਵੱਖ-ਵੱਖ ਕਾਲਜਾਂ ਵਿੱਚ ਆਪਣੀਆਂ ਸੇਵਾਵਾਂ ਦਿਤੀਆਂ।ਉਹਨਾਂ

Read More
India

ਹਰਿਆਣਾ ਵਿਚ ਪਹਾੜ ਢ ਹਿਣ ਨਾਲ ਚਾਰ ਮੌ ਤਾਂ

‘ਦ ਖਾਲਸ ਬਿਉਰੋ:ਨਵੇਂ ਸਾਲ ਦੀ ਆਮਦ ਦੇ ਨਾਲ ਜਿਥੇ ਖੁਸ਼ੀਆਂ ਭਰਿਆ ਮਾਹੋਲ ਸੀ,ਉਥੇ ਹਰਿਆਣਾ ਤੋਂ ਅੱਜ ਇਕ ਮੰ ਦਭਾਗੀ ਖਬਰ ਵੀ ਦੇਖਣ ਨੂੰ ਮਿਲੀ,ਜਦੋਂ ਭਿਵਾਨੀ ਜਿਲੇ ਦੇ ਡਾਡਮ ਵਿਚ ਮਾਈਨਿੰਗ ਦੋਰਾਨ ਪਹਾੜ ਦਾ ਇਕ ਵੱਡਾ ਹਿੱਸਾ ਢਹਿ ਗਿਆ,ਜਿਸ ਕਾਰਣ ਚਾਰ ਲੋਕਾਂ ਦੀ ਮੌ ਤ ਹੋ ਗਈ ਹੈ ਤੇ ਕਈ ਲੋਕਾਂ ਦੇ ਮਿੱਟੀ ਥੱਲੇ ਦ ਬੇ

Read More
Punjab

ਲਾਲੀ ਮਜੀਠੀਆ ਆਪ ਵਿੱਚ ਸ਼ਾਮਲ

‘ਦ ਖਾਲਸ ਬਿਉਰੋ:ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ ਹੀ,ਵੱਡੇ-ਵੱਡੇ ਆਗੂਆਂ ਵਲੋਂ ਪਾਰਟੀ ਬਦਲਣ ਦਾ ਸਿਲਸਿਲਾ ਵੀ  ਤੇਜ਼ ਹੋ ਗਿਆ ਹੈ। ਕਾਂਗਰਸ ਪਾਰਟੀ ਦੇ ਵੱਡੇ ਲੀਡਰ ਲਾਲੀ ਮਜੀਠੀਆ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿਤਾ ਹੈ।ਉਹ ਅੱਜ ਅੰਮ੍ਰਿਤਸਰ ਵਿਖੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜਰੀ ਵਿੱਚ ਆਪ ਵਿੱਚ

Read More
Punjab

ਚੰਨੀ ਵੱਲੋਂ ਗਵਰਨਰ ਹਾਊਸ ਮੂਹਰੇ ਧਰਨਾ ਦੇਣ ਦੀ ਧਮ ਕੀ

‘ਦ ਖਾਲਸ ਬਿਉਰੋ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ 100 ਦਿਨ ਪੂਰੇ ਹੋਣ ਉੱਤੇ 100 ਦਿਨ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਤੋਂ ਪਹਿਲਾਂ ਉਹ 60 ਵਾਅਦੇ ਪੂਰੇ ਕਰਨ ਦਾ ਦਾਅਵਾ ਕਰ ਚੁੱਕੇ ਹਨ। ਚੰਨੀ ਨੇ ਕਿਹਾ ਕਿ 36 ਹਜ਼ਾਰ ਮੁਲਾਜ਼ਮਾ ਨੂੰ ਫੱਕੇ ਕਰਨ ਦੀ ਫਾਈਲ ਰਾਜਪਾਲ ਨੇ ਰਾਜਨੀਤਿਕ ਕਾਰਨਾਂ ਕਰਕੇ ਰੋਕੀ ਹੈ।

Read More
Punjab

ਰਾਸ਼ਟਰਪਤੀ ਭਵਨ ,ਰਾਸ਼ਟਰਪਤੀ ਭਵਨ ਮਿਊਜ਼ੀਅਮ ਆਮ ਜਨਤਾ ਲਈ ਬੰਦ

‘ਦ ਖਾਲਸ ਬਿਉਰੋ:ਦੇਸ਼ ਵਿਚ ਵੱਧਦੇ ਜਾ ਰਹੇ ਓਮੀਕਰੋਨ ਕੇਸਾਂ ਦੇ ਕਾਰਣ ਪੂਰੇ ਦੇਸ਼ ਵਿਚ ਸਖਤੀ ਹੋਣੀ ਸ਼ੁਰੂ ਹੋ ਗਈ ਹੈ।ਇਸੇ ਤਹਿਤ ਰਾਸ਼ਟਰਪਤੀ ਭਵਨ ਅਤੇ ਰਾਸ਼ਟਰਪਤੀ ਭਵਨ ਮਿਊਜ਼ੀਅਮ ਅਜ ਤੋਂ ਆਮ ਜਨਤਾ ਲਈ ਬੰਦ ਕਰ ਦਿਤਾ ਗਿਆ ਹੈ।ਇਹ ਦੋਨੋਂ ਭਵਨ ਅਗਲੇ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਬੰਦ ਰਹਿਣਗੇ।ਇਹ ਜਾਣਕਾਰੀ ਰਾਸ਼ਟਰਤੀ ਸੱਕਤਰ ਨੇ ਇਕ ਪ੍ਰੈਸ ਰਿਲੀਜ਼ ਦੋਰਾਨ ਦਿਤੀ।

Read More