Punjab

ਹੁਣ ਕੈਪਟਨ ਨੂੰ ਕੌਣ ਕਹਿ ਗਿਆ, ਮੈਨੂੰ ਮੂੰਹ ਖੋਲ੍ਹਣ ਲਈ ਮਜ਼ਬੂਰ ਨਾ ਕਰੋ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦੇ ਛੱਡਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਦੇ ਖਿਲਾਫ ਆਪਣਾ ਇਕ ਬਿਆਨ ਦੇਣਾ ਮਹਿੰਗਾ ਪੈ ਰਿਹਾ ਹੈ। ਇਸ ਵਿੱਚ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫ਼ੌਜ ਮੁਖ਼ੀ ਜਨਰਲ ਬਾਜਵਾ ਨਾਲ ਮਿੱਤਰਚਾਰੇ ਦਾ ਹਵਾਲਾ ਦਿੱਤਾ ਸੀ।

Read More
India Punjab

ਸਿਆਸਤ ਹੋਵੇ ਜਾਂ ਫੌਜ, ਕੈਪਟਨ ਦੀ ਕਾਪੀ ‘ਚ ਅਸਤੀਫੇ ਹੀ ਅਸਤੀਫੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਈ ਮਹੀਨਿਆਂ ਤੋਂ ਦਿੱਲੀ ਦੱਖਣ ਦੇ ਦੌਰੇ ਕਰਦਾ ਪੰਜਾਬ ਕਾਂਗਰਸ ਦਾ ਰੱਫੜ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਪਾਲ ਨੂੰ ਸੌਂਪੇ ਅਸਤੀਫੇ ਨਾਲ ਗੋਡੇ ਟੇਕ ਗਿਆ। ਇਸ ਦੇ ਨਾਲ ਹੀ ਪੰਜਾਬ ਅੰਦਰ ਜੋ ਸਿਆਸੀ ਗਰਮੀ ਪੈਦਾ ਹੋਈ ਹੈ, ਉਸਨੂੰ ਠੀਕ ਕਰਨ ਲਈ ਕਾਂਗਰਸ ਹਾਈਕਮਾਂਡ ਦਿੱਲੀਓਂ ਲਿਫਾਫਾ

Read More
Punjab

ਹਾਈਕੋਰਟ ਦੇ ਡਰਾਇਵਰਾਂ ਦੀ ਭਰਤੀ ਲਈ ਆਏ ਨੌਜਵਾਨਾਂ ਨੇ ਕੀਤਾ ਹਾਈਵੇ ਜਾਮ, ਵੱਡੇ ਘਪਲੇ ਦੇ ਦੋਸ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਰਾਇਵਰਾਂ ਦੀ ਭਰਤੀ ਲਈ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਨੌਜਵਾਨਾਂ ਨੇ ਪ੍ਰਸ਼ਾਸਨ ਤੇ ਭਰਤੀ ਕਰਨ ਵਾਲੇ ਅਮਲੇ ਉੱਤੇ ਧੱਕੇਸ਼ਾਹੀ ਤੇ ਸ਼ਿਫਾਰਸ਼ੀ ਨੌਜਵਾਨਾਂ ਨੂੰ ਅੰਦਰ ਵਾੜਨ ਦੇ ਦੋਸ਼ ਲਗਾਏ ਗਨ। ਇਸ ਮੌਕੇ ਰੋਸ ਜਾਹਿਰ ਕਰਦਿਆਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ

Read More
International

ਅਫ਼ਗਾਨਿਸਤਾਨ ‘ਚ ਖੁੱਲ੍ਹੇ ਸਕੂਲ ਪਰ ਕੁੜੀਆਂ ਲਈ ਕੀ ਹੈ ਹੁਕਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਦੇ ਪੂਰੇ ਇੱਕ ਮਹੀਨੇ ਬਾਅਦ ਸੈਕੰਡਰੀ ਸਕੂਲ ਮੁੜ ਖੋਲ੍ਹੇ ਜਾ ਰਹੇ ਹਨ। ਤਾਲਿਬਾਨ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਸਾਰੇ ਪੁਰਸ਼ ਅਧਿਆਪਕਾਂ ਨੂੰ ਕੰਮ ‘ਤੇ ਵਾਪਸ ਆਉਣ ਦਾ ਆਦੇਸ਼ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਸੱਤਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਪੜਾਈ ਲਈ

Read More
International

ਪਾਕਿਸਤਾਨ ਲਈ ਬ੍ਰਿਟੇਨ ਤੋਂ ਖੁਸ਼ਖ਼ਬਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬ੍ਰਿਟੇਨ ਨੇ ਪਾਕਿਸਤਾਨ ਦਾ ਨਾਂ ਰੈੱਡ ਲਿਸਟ ਵਿੱਚੋਂ ਹਟਾਉਣ ਦਾ ਐਲਾਨ ਕੀਤਾ ਹੈ। 22 ਸਤੰਬਰ ਤੋਂ ਪਾਕਿਸਤਾਨ ਦਾ ਨਾਂ ਬ੍ਰਿਟੇਨ ਦੀ ਰੈੱਡ ਲਿਸਟ ਵਿੱਚੋਂ ਕੱਟਿਆ ਜਾਵੇਗਾ। ਟਰਾਂਸਪੋਰਟ ਰਾਜ ਦੇ ਗ੍ਰਾਂਟ ਸ਼ਾਪਸ ਨੇ ਇਸਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਅਧਿਕਾਰੀਆਂ ਦੇ ਅਨੁਸਾਰ ਇਨ੍ਹਾਂ ਅੱਠ ਦੇਸ਼ਾਂ ਨੂੰ ਰੈੱਡ ਲਿਸਟ ਵਿੱਚੋਂ ਹਟਾਉਣ ਦਾ

Read More
India Punjab

ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ ਦੇ ਕਿਸਨੇ ਚਾੜੇ ਹੁਕਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਐੱਸਡੀਐੱਮ ਚਾਣਕਯਪੁਰੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਨੂੰ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਕੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਕਿਸੇ ਵੀ ਸੂਰਤ ਵਿੱਚ ਇਸ ਹੁਕਮ ਨੂੰ ਨਹੀਂ ਮੰਨਾਂਗੇ। ਤੁਸੀਂ ਭੇਜ ਦਿਉ ਜੇਲ੍ਹ ਅੰਦਰ ਪਰ ਅਸੀਂ ਬਿਲਕੁਲ ਨਹੀਂ ਡਰਦੇ। ਤੁਸੀਂ ਸਾਨੂੰ ਗੁਰਦੁਆਰਾ

Read More
Punjab

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦਾ ਬੇੜਾ ਗਰਕ ਕੀਤਾ -ਕੈਪਟਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਬਾਅਦ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕੰਮਕਾਜ ਨੂੰ ਲੈ ਕੇ ਪਹਿਲਾਂ ਹੀ ਸੋਨੀਆ ਗਾਂਧੀ ਕੋਲ ਨਰਾਜ਼ਗੀ ਜਾਹਿਰ ਕਰ ਚੁੱਕੇ ਸਨ ਅਤੇ ਉਨ੍ਹਾਂ ਨੇ ਸਪੱਸ਼ਟ ਕਹਿ ਦਿੱਤਾ ਸੀ ਕਿ ਉਹ ਇਨ੍ਹਾਂ ਹਾਲਾਤਾਂ

Read More
Punjab

ਫੌਜੀ ਦੀ ਤਰ੍ਹਾਂ ਲੜਨ ਵਾਲੇ ਕਪਤਾਨ ਨੇ ਕੀਤਾ ਆਤਮ ਸਮਰਪਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪਿਆ ਹੈ। ਅਸਤੀਫ਼ਾ ਦੇਣ ਤੋਂ ਬਾਅਦ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਭਵਿੱਖ ਬਾਰੇ ਹਾਲੇ ਕੁੱਝ

Read More
India Punjab

ਦਿੱਲੀ ਜਾਂਦੇ ਅਕਾਲੀ ਕਿਸਾਨਾਂ ਨੇ ਰਾਹ ‘ਚ ਹੀ ਘੇਰੇ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਖੇਤੀ ਕਾਨੂੰਨਾਂ ਦੇ ਇੱਕ ਸਾਲ ਪੂਰਾ ਹੋਣ ‘ਤੇ ਕਾਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਮਾਰਚ ਕਰਨ ਦਾ ਸੱਦਾ ਦਿੱਤਾ ਸੀ। ਇਸੇ ਦੇ ਚੱਲਦਿਆਂ 16 ਸਤੰਬਰ ਦੀ ਰਾਤ ਨੂੰ ਜਦੋਂ ਅਕਾਲੀ ਵਰਕਰ ਦਿੱਲੀ ਨੂੰ ਜਾ ਰਹੇ

Read More
India Punjab

21 ਸਤੰਬਰ ਤੱਕ ਅਸਲ ਦੋਸ਼ੀ ਦਾ ਪਤਾ ਲਾਵੇ ਪੁਲਿਸ ਨਹੀਂ ਤਾਂ ਖ਼ਾਲਸਾ ਪੰਥ ਕਰੇਗਾ ਫੈਸਲਾ – ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ 21 ਸਤੰਬਰ ਤੱਕ ਪੁਲਿਸ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਅਸਲੀ ਦੋਸ਼ੀ ਦਾ ਪਤਾ ਨਾ ਲੱਗਿਆ ਤਾਂ ਖ਼ਾਲਸਾ ਪੰਥ ਆਪਣੇ ਸਿਧਾਂਤਾਂ ਮੁਤਾਬਕ ਫੈਸਲਾ ਕਰੇਗਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਬੇਅਦਬੀ ਦੇ ਪਸ਼ਚਾਤਾਪ ਨੂੰ ਲੈ ਕੇ 20 ਸਤੰਬਰ ਨੂੰ ਅਖੰਡ ਪਾਠ ਆਰੰਭ

Read More