ਕੇਜਰੀਵਾਲ ਖ਼ਿ ਲਾਫ਼ ਪੁਲਿ ਸ ਸ਼ਿਕਾ ਇਤ ਦਰਜ
‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖ਼ਿ ਲਾਫ਼ ਪੁਲਿ ਸ ਸ਼ਿਕਾ ਇਤ ਦਰਜ ਕੀਤੀ ਗਈ ਹੈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦੇ ਬੇਟੇ ਅਤੇ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਨੇ ਦਿੱਲੀ ਦੇ ਕੇਜਰੀਵਾਲ ਖ਼ਿ ਲਾਫ਼ ਪੁਲਿ ਸ ਸ਼ਿਕਾ ਇਤ ਦਰਜ ਕਰਵਾਈ ਹੈ।
