ਕੁਆਟਰਾਂ ‘ਚ ਰਹਿ ਰਹੇ ਮੁਸਾਜ਼ਮਾਂ ਲਈ ਵੱਡੀ ਖ਼ਬਰ
‘ਦ ਖ਼ਾਲਸ ਬਿਊਰੋ : ਪੰਜਾਬ ਪੁਲੀਸ ਨੇ ਅੱਜ ਸਰਕਾਰੀ ਕੁਆਟਰਾਂ ਦੇ ਵਿੱਚ ਬਿਨਾਂ ਮੰਨਜੂਰੀ ਤੋਂ ਫਾਲਤੂ ਕੁੱਤੇ ਰੱਖਣ ਦੇ ਸਬੰਧ ਵਿੱਚ ਨਵੇਂ ਹੁਕਮ ਜਾਰੀ ਕੀਤੇ ਗਏ ਹਨ।ਇਸ ਸਬੰਧੀ ਪੰਜਾਬ ਪੁਲਿਸ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਪੁਲੀਸ ਮੁਲਾਜ਼ਮ ਸਰਕਾਰੀ ਕੁਆਰਟਰਾਂ ’ਚ ਰਹਿੰਦੇ ਹਨ, ਉਨ੍ਹਾਂ ਲਈ ਪਾਲਤੂ
