Punjab

ਲੁਧਿਆਣਾ ‘ਚ ਸਪੇਅਰ ਪਾਰਟਸ ਦੀ ਦੁਕਾਨ ਨੂੰ ਲੱਗੀ ਅੱ ਗ

‘ਦ ਖ਼ਾਲਸ ਬਿਊਰੋ : ਲੁਧਿਆਣਾ ਵਿੱਚ ਇੱਕ ਦੁਕਾਨ ਨੂੰ ਅੱਗ ਲੱਗਣ ਨਾਲ ਭਿਆ ਨਕ ਹਾ ਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਸੁਭਾਨੀ ਬਿਲਡਿੰਗ ਇਲਾਕੇ ਵਿੱਚ ਸਕੂਟਰ ਦੇ ਸਪੇਅਰ ਪਾਰਟਸ ਦੀ ਦੁਕਾਨ ਨੂੰ ਭਿ ਆਨਕ ਅੱ ਗ ਲੱਗ ਗਈ ਜਿਸ ਦਾ ਕਾਰਨ ਦੁਕਾਨ ਦਾ ਸਾਰਾ ਸਮਾਨ ਸ ੜ੍ਹ ਕੇ ਸੁਆ ਹ ਹੋ ਚੁੱਕਿਆ ਹੈ। ਇਹ ਘਟ ਨਾ ਸਵੇਰੇ 7 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ  ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਬੰਬੇ ਸਕੂਟਰ ਦੇ ਸਪੇਅਰ ਪਾਰਟਸ ਨਾਮ ਦੀ ਇਹ ਦੁਕਾਨ ਹੈ ਜਿੱਥੇ ਅੱਗ ਲੱਗ ਲੱਗਣ ਦੀ ਘਟ ਨਾ ਵਾਪਰੀ ਹੈ ।

ਇਸ ਘ ਟਨਾ ‘ਚ ਜਾ ਨੀ ਨੁਕ ਸਾਨ ਤੋਂ ਬਚਾਅ ਰਿਹਾ ਪਰ ਦੋ ਮੰਜ਼ਿਲਾ ਇਮਾਰਤ ਹੋਣ ਕਾਰਨ ਅੱ ਗ ਦੀਆਂ ਲਪਟਾਂ ਦੁਕਾਨ ਦੇ ਉੱਪਰ ਵਾਲੀ ਮੰਜ਼ਿਲ ਤੱਕ ਪਹੁੰਚ ਗਈਆਂ ਜਿਸ ਕਾਰਨ ਵੱਡੇ ਨੁਕ ਸਾਨ ਦਾ ਖਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਸਪੇਅਰ ਪਾਰਟਸ ਦੀ ਦੁਕਾਨ ਹੋਣ ਕਾਰਨ ਦੁਕਾਨ ‘ਚ ਤੇਲ ਕਾਫੀ ਮਾਤਰਾ ‘ਚ ਪਿਆ ਸੀ ਜਿਸ ਕਾਰਨ ਅੱਗ ਨੇ ਭਿਆ ਨਕ ਰੂਪ ਲੈ ਲਿਆ। ਅੱਗ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਵੱਲੋਂ ਇਸ ਮਾਮ ਲੇ ਦੀ ਜਾਂਚ ਕੀਤੀ ਜਾ ਰਹੀ ਹੈ ।